17.4 C
Toronto
Monday, June 1, 2026
spot_img

Monthly Archives: December, 0

ਵਿੱਤ ਮੰਤਰੀ ਸੀਤਾਰਮਨ ਬੋਲੇ – ਭਾਰਤੀ ਅਰਥ ਵਿਵਸਥਾ ਦੀ ਸਥਿਤੀ ਹੋਣ ਲੱਗੀ ਬਿਹਤਰ

ਰਾਹੁਲ ਗਾਂਧੀ ਦਾ ਕਹਿਣਾ - ਭਾਰਤ ਆ ਸਕਦਾ ਹੈ ਮੰਦੀ ਦੀ ਲਪੇਟ 'ਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ...

ਬਿਹਾਰ ਚੋਣਾਂ ਐਨਡੀਏ ਨੇ ਪੈਸੇ ਦੇ ਜ਼ੋਰ ਨਾਲ ਜਿੱਤੀਆਂ

ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਕਿਹਾ - ਹੁਣ ਕੁਰਸੀ ਦਾ ਮੋਹ ਤਿਆਗਣ ਨਿਤੀਸ਼ ਪਟਨਾ/ਬਿਊਰੋ ਨਿਊਜ਼ ਬਿਹਾਰ ਚੋਣਾਂ ਵਿਚ ਐਨਡੀਏ ਦੀ ਜਿੱਤ 'ਤੇ ਵਿਰੋਧੀਆਂ...

ਬਾਲੀਵੁੱਡ ਅਦਾਕਾਰ ਆਸਿਫ ਬਸਰਾ ਨੇ ਧਰਮਸ਼ਾਲਾ ਵਿਚ ਕੀਤੀ ਖੁਦਕੁਸ਼ੀ

ਧਰਮਸ਼ਾਲਾ/ਬਿਊਰੋ ਨਿਊਜ਼ ਬਾਲੀਵੁੱਡ ਅਦਾਕਾਰ ਆਸਿਫ ਬਸਰਾ ਨੇ ਹਿਮਾਚਲ ਪ੍ਰਦੇਸ਼ ਸਥਿਤ ਧਰਮਸ਼ਾਲਾ ਵਿਚ ਖੁਦਕੁਸ਼ੀ ਕਰ ਲਈ ਹੈ। ਬਸਰਾ ਨੇ ਅੱਜ ਧਰਮਸ਼ਾਲਾ 'ਚ ਮੈਕਲੌਡਗੰਜ ਦੇ ਜੋਗੀਬਾਦਾ ਰੋਡ...

ਭਾਰਤ ‘ਚ ਕਰੋਨਾ ਵੈਕਸੀਨ ਦੇ 4 ਕਰੋੜ ਡੋਜ਼ ਤਿਆਰ

ਤੀਜੇ ਫੇਜ਼ ਦੇ ਟਰਾਇਲ ਲਈ 1600 ਵਿਅਕਤੀਆਂ ਦੀ ਰਜਿਸਟ੍ਰੇਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਕਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਇਕ ਚੰਗੀ ਖਬਰ ਵੀ ਆ ਰਹੀ ਹੈ।...

ਪੰਜਾਬ ‘ਚ ਕਿਸਾਨਾਂ ਨੇ ਬੱਸਾਂ ‘ਚ ਲਗਾਏ ਕਾਲੇ ਝੰਡੇ

ਬੋਲੇ - ਇਸ ਵਾਰ ਮਨਾਵਾਂਗੇ ਕਾਲੀ ਦਿਵਾਲੀ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਚ ਕਿਸਾਨਾਂ ਵਲੋਂ ਕੀਤਾ ਜਾ ਰਿਹਾ...

ਕਿਸਾਨ ਜਥੇਬੰਦੀਆਂ ਵਲੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ 26 ਤੇ 27 ਨਵੰਬਰ ‘ਦਿੱਲੀ ਚਲੋ’ ਦਾ ਸੱਦਾ

ਕਿਸਾਨਾਂ ਦਾ ਸਾਥ ਦੇਣ ਲਈ ਸਾਬਕਾ ਫ਼ੌਜੀ ਵੀ ਮੈਦਾਨ 'ਚ ਨਿੱਤਰੇ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ।...

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਡਰਾਮੇਬਾਜ਼

ਕਿਹਾ - ਮੋਦੀ ਦੀ ਕਠਪੁਤਲੀ ਬਣ ਕੇ ਕਰ ਰਹੇ ਹਨ ਕੰਮ ਚੰਡੀਗੜ੍ਹ/ਬਿਊਰੋ ਨਿਊਜ਼ ઠ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ...

ਚੰਡੀਗੜ੍ਹ ਤੇ ਪੰਜਾਬ ਦੀ ਹਵਾ ਹੋਣ ਲੱਗੀ ਸਾਫ

ਪੰਜਾਬ 'ਚ ਦੀਵਾਲੀ ਤੇ ਗੁਰਪੁਰਬ ਮੌਕੇ ਦੋ ਘੰਟੇ ਚਲਾਏ ਜਾ ਸਕਣਗੇ ਹਰੇ ਪਟਾਕੇ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਤੇ ਪੰਜਾਬ ਵਿਚ ਹਵਾ ਦਿਨੋਂ-ਦਿਨ ਸਾਫ ਹੁੰਦੀ ਜਾ ਰਹੀ ਹੈ...

ਸ੍ਰੀ ਦਰਬਾਰ ਸਾਹਿਬ ‘ਚ ਵੀਡੀਓ ਬਣਾ ਕੇ ਟਿਕਟਾਕ ‘ਤੇ ਪਾਉਣ ਵਾਲੀ ਲੜਕੀ ਹੋਈ ਪ੍ਰੇਸ਼ਾਨ

ਮੰਗੀ ਮੁਆਫੀ ਅਤੇ ਪਰਚਾ ਰੱਦ ਕਰਾਉਣ ਦੀ ਕੀਤੀ ਮੰਗ ਅੰਮ੍ਰਿਤਸਰ/ਬਿਊਰੋ ਨਿਊਜ਼ ਇਸੇ ਸਾਲ ਜਨਵਰੀ ਮਹੀਨੇ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਵੀਡੀਓ ਬਣਾ ਕੇ...

ਪ੍ਰਸਿੱਧ ਸੂਫੀ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਦਾ ਦਿਹਾਂਤ

ਕਲਾਕਾਰ ਜਗਤ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਚੰਡੀਗੜ੍ਹ/ਬਿਊਰੋ ਨਿਊਜ਼ ਪ੍ਰਸਿੱਧ ਸੂਫੀ ਗਾਇਕ ਉਸਤਾਦ ਜਨਾਬ ਸ਼ੌਕਤ ਅਲੀ ਮਤੋਈ ਦਾ ઠਦੇਰ ਰਾਤ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ...
- Advertisment -
Google search engine

Most Read