0.9 C
Toronto
Wednesday, January 7, 2026
spot_img

Daily Archives: Dec 0, 0

ਭਾਰਤੀ ਮੂਲ ਦੇ ਬਰਤਾਨਵੀ ਕ੍ਰਿਕਟਰ ਪਨੇਸਰ ਸਿਆਸਤ ‘ਚ ਆਉਣ ਲਈ ਤਿਆਰ

ਲੰਡਨ ਦਾ ਮੇਅਰ ਬਣਨ ਦੀ ਇੱਛਾ ਪ੍ਰਗਟਾਈ ਲੰਡਨ/ਬਿਊਰੋ ਨਿਊਜ਼ : ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਮੌਂਟੀ ਪਨੇਸਰ ਨੇ ਸਿਆਸਤ 'ਚ ਆਉਣ ਅਤੇ ਲੰਡਨ ਦਾ...

ਉਚਿਤ ਨਹੀਂ ਹੈ ਪ੍ਰਕਾਸ਼ ਪੁਰਬ ‘ਤੇ ਸੁਆਰਥੀ ਰਾਜਨੀਤੀ

ਸਤਨਾਮ ਸਿੰਘ ਮਾਣਕ ਦੱਖਣੀ ਏਸ਼ੀਆ ਦੇ ਖਿੱਤੇ ਵਿਚ ਅਮਨ ਅਤੇ ਸਦਭਾਵਨਾ ਦਾ ਵਾਤਾਵਰਨ ਪੈਦਾ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ...

ਲਗਾਤਾਰ ਵਧ ਰਿਹਾ ਜਲ ਸੰਕਟ ਤੇ ਇਸ ਦਾ ਹੱਲ

ਸੰਦੀਪ ਕੌਰ ਢੋਟ ਕਿਸੇ ਸਮੇਂ ਪੰਜ ਦਰਿਆਵਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਵਰਤਮਾਨ ਸਮੇਂ ਗੰਭੀਰ ਜਲ ਸੰਕਟ ਨਾਲ ਜੂਝ ਰਿਹਾ ਹੈ। ਆਜ਼ਾਦੀ ਤੋਂ ਬਾਅਦ 1955...

ਪੰਜਾਬ ਅੰਦਰ ਵਧ ਰਹੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ

ਮੇਜਰ ਸਿੰਘ ਨਾਭਾ ਪੰਜਾਬ ਵਿੱਚ ਰੋਜ਼ਾਨਾ ਕਈ ਕਈ ਨੌਜਵਾਨਾਂ ਦੇ ਆਤਮਹੱਤਿਆ ਕਰਨ ਦੀਆ ਖਬਰਾਂ ਅਖਬਾਰਾਂ ਦੇ ਪਹਿਲੇ ਪੰਨਿਆਂ 'ਤੇ ਹੁੰਦੀਆਂ ਹਨ। ਇਹ ਬਹੁਤੇ ਕੇਸ ਨਸ਼ੇ...

ਸਮਾਂ ਕਹਿੰਦੈ ਕਿ ਮੇਰੇ ਨਾਲ-ਨਾਲ ਚੱਲੋ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਇਹ ਅਕਸਰ ਹੀ ਸੁਣਨ ਵਿਚ ਆਉਂਦਾ ਰਿਹਾ ਹੈ ਕਿ ઑਜ਼ਿੰਮੀਦਾਰ਼ ਅਤੇ ઑਆੜ੍ਹਤੀਏ਼ ਦਾ ਰਿਸ਼ਤਾ ਨਹੁੰ ਤੇ ਮਾਸ ਦੇ ਰਿਸ਼ਤੇ...

20 September 2019, Main

https://issuu.com/parvasi/docs/main_c92468d5285a42

20 September 2019, GTA

https://issuu.com/parvasi/docs/gta_84e51381b2d669
- Advertisment -
Google search engine

Most Read