ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਕੇਂਦਰ ਸਰਕਾਰ 550 ਰੁਪਏ ਮੁੱਲ ਦਾ ਇਕ ਸਿੱਕਾ ਸ਼ਤਾਬਦੀ ਨੂੰ ਸਮਰਪਿਤ ਕਰਦਿਆਂ ਜਾਰੀ ਕਰੇਗੀ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਜਾ ਚੁੱਕੇ ਹਨ। ਵੇਰਵਿਆਂ ਮੁਤਾਬਕ ਮੋਦੀ ਸਰਕਾਰ ਨੇ 550 ਸਾਲਾ …
Read More »Daily Archives: September 20, 2019
ਸੁਨੀਲ ਜਾਖੜ ਨੇ ਮੁੜ ਸੰਭਾਲਿਆ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ
ਜ਼ਿਮਨੀ ਚੋਣ ਲੜਨ ਤੋਂ ਵੱਟਿਆ ਪਾਸਾ ਚੰਡੀਗੜ੍ਹ/ਬਿਊਰੋ ਨਿਊਜ਼ : ਸੁਨੀਲ ਜਾਖੜ ਨੇ ਮੁੜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਬਾਅਦ ਜਾਖੜ ਨੇ ਕਾਂਗਰਸੀ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੁਲਾਕਾਤ ਕਰਦਿਆਂ ਕਈ ਮੁੱਦਿਆਂ ‘ਤੇ ਵਿਚਾਰ ਕੀਤੀ। ਇਸ ਮੌਕੇ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ …
Read More »ਪੰਜਾਬ ‘ਚ ਨਸ਼ਿਆਂ ਦੀ ਖਪਤ ਵਧੀ, ਕੇਂਦਰੀ ਏਜੰਸੀਆਂ ਦੀ ਉਡੀ ਨੀਦ
ਪੰਜਾਬੀ ਤਸਕਰਾਂ ਦੀ ਅਫ਼ਗਾਨੀ ਤੇ ਨਾਇਜੀਰੀਆ ਦੇ ਨਾਗਰਿਕਾਂ ਨਾਲ ਗੰਢ-ਤੁੱਪ ਚੰਡੀਗੜ੍ਹ : ਪੰਜਾਬ ਵਿੱਚ ਨਸ਼ਿਆਂ ਦੀ ਵਧਦੀ ਖ਼ਪਤ ਕਾਰਨ ਰਾਜ ਸਰਕਾਰ ਸਮੇਤ ਕੇਂਦਰੀ ਏਜੰਸੀਆਂ ਦੀ ਚਿੰਤਾ ਵੀ ਵਧ ਗਈ ਹੈ। ਅੰਮ੍ਰਿਤਸਰ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਹਾਲ ਹੀ ‘ਚ ਕੀਤੀ ਮੀਟਿੰਗ ਦੌਰਾਨ …
Read More »ਰਾਜਪੁਰਾ ‘ਚ ਸ਼ਰਾਰਤੀ ਅਨਸਰਾਂ ਨੇ ਡਾ. ਅੰਬੇਡਕਰ ਦਾ ਬੁੱਤ ਤੋੜਿਆ
ਪ੍ਰਸ਼ਾਸਨ ਨੇ ਨਵਾਂ ਬੁੱਤ ਲਗਾਉਣ ਦਾ ਦਿੱਤਾ ਭਰੋਸਾ ਰਾਜਪੁਰਾ/ਬਿਊਰੋ ਨਿਊਜ਼ : ਰਾਜਪੁਰਾ ਦੇ ਆਈਟੀਆਈ ਚੌਕ ਨੇੜਲੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਕੁਝ ਸ਼ਰਾਰਤੀਆਂ ਵੱਲੋਂ ਨੁਕਸਾਨ ਪਹੁੰਚਾਏ ਜਾਣ ‘ਤੇ ਇਲਾਕੇ ਦੇ ਦਲਿਤ ਸਮਾਜ ਦੀਆਂ ਜਥੇਬੰਦੀਆਂ ਵਿੱਚ ਰੋਸ ਫੈਲ ਗਿਆ। ਦੱਸਣਯੋਗ ਹੈ ਕਿ ਸ਼ਨੀਵਾਰ ਰਾਤ ਕਿਸੇ ਸ਼ਰਾਰਤੀ ਅਨਸਰ ਨੇ ਆਈਟੀਆਈ …
Read More »ਰੰਧਾਵਾ ਨੇ ਰੋਪੜ ਤੇ ਹੁਸ਼ਿਆਰਪੁਰ ਦੀ ਜੇਲ੍ਹ ‘ਚ ਮਾਰਿਆ ਛਾਪਾ
ਕੋਤਾਹੀ ਕਰਨ ਵਾਲੇ ਦੋ ਜੇਲ੍ਹ ਕਰਮਚਾਰੀ ਕੀਤੇ ਮੁਅੱਤਲ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰੋਪੜ ਅਤੇ ਹੁਸ਼ਿਆਰਪੁਰ ਦੀ ਜੇਲ੍ਹ ਦੀ ਅਚਾਨਕ ਚੈਕਿੰਗ ਕਰ ਲਈ। ਇਸ ਚੈਕਿੰਗ ਦੌਰਾਨ 3 ਜੇਲ੍ਹ ਕਰਮਚਾਰੀਆਂ ਨੂੰ ਨਿਯਮਾਂ ਦੇ ਉਲਟ ਮੋਬਾਇਲ ਫੋਨਾਂ ਦੀ ਵਰਤੋਂ ਕਰਦਿਆਂ ਫੜਿਆ ਗਿਆ। ਜੇਲ੍ਹ ਮੰਤਰੀ ਦੇ ਨਿਰਦੇਸ਼ਾਂ …
Read More »ਹਰਿਆਣਾ ‘ਚ ਭਾਜਪਾ ਨਾਲ ਮਿਲ ਕੇ ਚੋਣਾਂ ਲੜੇਗਾ ਅਕਾਲੀ ਦਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਲੜੇਗਾ। ਇਹ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਵਿਚ ਕੀਤਾ। ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਕਮੇਟੀ ਭਾਜਪਾ ਨਾਲ ਸੀਟਾਂ ਦੀ ਵੰਡ ‘ਤੇ ਗੱਲਬਾਤ ਕਰੇਗੀ। ਬਾਦਲ ਨੇ ਜਲਾਲਾਬਾਦ ਅਤੇ …
Read More »ਗੁਰੂ ਨਾਨਕ ਮੱਠ ਢਾਹੁਣ ਦੀ ਅਸਲੀਅਤ ਦਾ ਪਤਾ ਲਾਵੇਗੀ ਐਸਜੀਪੀਸੀ
ਕੈਪਟਨ ਅਮਰਿੰਦਰ ਨੇ ਵੀ ਨਵੀਨ ਪਟਨਾਇਕ ਨੂੰ ਲਿਖੀ ਚਿੱਠੀ ਅੰਮ੍ਰਿਤਸਰ/ਬਿਊਰੋ ਨਿਊਜ਼ : ਉੜੀਸਾ ਦੇ ਜਗਨਨਾਥ ਪੁਰੀ ਸਥਿਤ ਗੁਰੂ ਨਾਨਕ ਦੇਵ ਨਾਲ ਸਬੰਧਤ ਇਕ ਅਸਥਾਨ ਨੂੰ ਢਾਹੇ ਜਾਣ ਦੀਆਂ ਖ਼ਬਰਾਂ ਮਗਰੋਂ ਅਸਲੀਅਤ ਦਾ ਪਤਾ ਲਾਉਣ ਵਾਸਤੇ ਸ਼੍ਰੋਮਣੀ ਕਮੇਟੀ ਨੇ ਉੱਥੇ ਵਫ਼ਦ ਭੇਜਣ ਦਾ ਫ਼ੈਸਲਾ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ …
Read More »ਵਿਸ਼ਵ ਦੇ ਸਭ ਤੋਂ ਵੱਡੇ ਭਗੰਦਰ ਦਾ ਇਲਾਜ ਕਰ ਰਾਣਾ ਹਸਪਤਾਲ ਸਰਹਿੰਦ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ
ਸਰਹਿੰਦ/ਬਿਊਰੋ ਨਿਊਜ਼ : ਭਗੰਦਰ ਦਾ ਇੱਕ ਜਟਿਲ ਕੇਸ, ਜੋ ਕਿ ਪਹਿਲਾਂ 2 ਵਾਰ ਚੰਡੀਗੜ੍ਹ ਵਿਖੇ ਕਿਸੇ ਹਸਪਤਾਲ ਵਿੱਚ ਅਪਰੇਸ਼ਨ ਕਰਵਾ ਚੁੱਕਾ ਸੀ, ਹੁਣ ਤੱਕ ਦਾ ਸਭ ਤੋਂ ਵੱਡਾ ਭੰਗਦਰ ਦਾ ਕੇਸ ਹੈ ਜੋ ਕਿ ਗੁਦਾਮਾਰਗ ਤੋਂ ਲੈ ਕੇ ਪੇਟ ਤੱਕ ਫੈਲ ਚੁੱਕਾ ਸੀ। ਇਹ ਕੇਸ ਸਫਲਤਾਪੂਰਵਕ ਸੰਪਨ ਕਰਨ ਵਾਲੇ ਡਾਕਟਰਾਂ …
Read More »ਹੌਲਦਾਰ ਤੇ ਹੋਮਗਾਰਡ ਦਾ ਜਵਾਨ ਚਿੱਟਾ ਪੀਂਦੇ ਹੋਏ ਗ੍ਰਿਫ਼ਤਾਰ
ਜਲੰਧਰ : ਮਿੱਠੂ ਬਸਤੀ ਏਰੀਏ ‘ਚ ਇਕ ਕਿਰਾਏ ਦੇ ਕਮਰੇ ‘ਚ ਚਿੱਟਾ ਪੀਂਦੇ ਹੌਲਦਾਰ ਅਮਰਜੋਤ ਅਤੇ ਹੋਮਗਾਰਡ ਦਾ ਜਵਾਨ ਨਿਰਮਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵੇਂ ਦੇ ਚਿੱਟਾ ਪੀਣ ਦੀ ਇਕ ਪੁਰਾਣੀ ਵੀਡੀਓ ਸੋਸ਼ਲ ਮੀਡੀਏ ‘ਤੇ ਵਾਇਰਲ ਹੋਈ ਸੀ। ਪੁਲਿਸ ਨੇ ਵੀਡੀਓ ‘ਤੇ ਐਕਸ਼ਨ ਲੈਂਦੇ ਹਏ ਦੋਵੇਂ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਲੋਂ ਪ੍ਰੋ.ਤਲਵਿੰਦਰ ਮੰਡ ਤੇ ਡਾ. ਜਗਮੋਹਨ ਸੰਘਾ ਨਾਲ ਕਰਵਾਇਆ ਗਿਆ ਰੂਬਰੂ
ਕਵੀ ਦਰਬਾਰ ਵੀ ਹੋਇਆ ਬਰੈਂਪਟਨ/ਡਾ. ਝੰਡ ਲੰਘੇ ਐਤਵਾਰ 15 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨੇਵਾਰ ਸਮਾਗ਼ਮ ਐੱਫ਼.ਬੀ.ਆਈ. ਸਕੂਲ ਵਿਚ ਹੋਇਆ ਜਿਸ ਵਿਚ ਸਭਾ ਦੇ ਸਰਗ਼ਰਮ ਮੈਂਬਰਾਂ ਪ੍ਰੋ.ਤਲਵਿੰਦਰ ਮੰਡ ਅਤੇ ਅਤੇ ਡਾ.ਜਗਮੋਹਨ ਸੰਘਾ ਨਾਲ ਦਿਲਚਸਪ ਰੂ-ਬ-ਰੂ ਕਰਵਾਇਆ ਗਿਆ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿਚ ਸਮਾਗ਼ਮ ਦੇ ਇਨ੍ਹਾਂ ਦੋਹਾਂ ਮੁੱਖ-ਬੁਲਾਰਿਆਂ ਦੇ …
Read More »