28.4 C
Toronto
Thursday, July 9, 2026
spot_img

Monthly Archives: December, 0

ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲੀ ਨੇ ਦਿੱਤੀ ਧਮਕੀ

ਕਿਹਾ - ਭਾਰਤ ਤੇ ਪਾਕਿ 'ਚ ਜੰਗ ਹੋਈ ਤਾਂ ਪੂਰੀ ਦੁਨੀਆ ਨੂੰ ਪਤਾ ਲੱਗੇਗਾ ਇਸਲਾਮਾਬਾਦ : ਜੰਮੂ ਕਸ਼ਮੀਰ ਵਿਚੋਂ ਧਾਰਾ 370 ਨੂੰ ਹਟਾਉਣ ਦੇ ਫੈਸਲੇ...

ਬਰਤਾਨੀਆ ‘ਚ ਕਿਰਪਾਨਧਾਰੀ ਸਿੱਖ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਲੰਡਨ : ਬਰਤਾਨੀਆ ਵਿਚ ਕਿਰਪਾਨ ਧਾਰਨ ਕਰਨ ਵਾਲੇ ਇਕ ਸਿੱਖ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਦੇਸ਼ ਵਿਚ ਸਿੱਖਾਂ ਨੂੰ ਕਾਨੂੰਨੀ ਤੌਰ...

ਕਪਿਲ ਦੇਵ ਦੀ ਕਿਤਾਬ ‘ਦ ਸਿੱਖ’ ਲੰਡਨ ਵਿਚ ਰਿਲੀਜ਼

ਸਿੱਖ ਗੁਰੂਆਂ ਦਾ ਸੁਨੇਹਾ ਵਿਸ਼ਵ ਨੂੰ ਦੇਣ ਦਾ ਸੁਨਹਿਰੀ ਮੌਕਾ : ਹਾਈ ਕਮਿਸ਼ਨਰ ਲੰਡਨ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵਲੋਂ ਸਿੱਖ...

ਪਾਕਿ ‘ਚ ਕੱਟੜਪੰਥੀਆਂ ਨੇ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਕੁਝ ਕੱਟੜਪੰਥੀਆਂ ਨੇ ਲਾਹੌਰ ਜ਼ਿਲ੍ਹੇ ਵਿਚ ਸਥਿਤ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜ ਦਿੱਤਾ। ਪੁਲਿਸ ਨੇ ਬੁੱਤ ਨੂੰ ਨੁਕਸਾਨ...

ਮੋਦੀ ਦੇ ਨਾਲਐਡਵੈਂਚਰ ਸਫ਼ਰਦਾ ਰੋਮਾਂਚਦੱਸ ਰਹੇ ਨੇ ‘ਮੈਨਵਰਸਿਜਵਾਈਲਡ’ਦੇ ਹੋਸਟਬੇਅਰ ਗ੍ਰਿਲਸ

ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲੀ ਵਾਰ ਸ਼ੂਟਿੰਗ ਵਾਲੇ ਦਿਨ ਹੀ ਜੰਗਲ 'ਚ ਮਿਲਿਆ, ਉਥੇ ਮੈਂ ਰਾਜਨੀਤੀ ਤੋਂ ਅਲੱਗ ਚੰਚਲ ਮੋਦੀ ਨੂੰ ਮਹਿਸੂਸ...

ਕੈਲੀਫੋਰਨੀਆ ‘ਚ ਚਾਕੂ ਨਾਲ ਕੀਤੇ ਹਮਲੇ ‘ਚ 4 ਵਿਅਕਤੀਆਂ ਦੀ ਮੌਤ, ਦੋਸ਼ੀ ਕਾਬੂ

ਲਾਸ ਏਂਜਲਸ/ਹੁਸਨ ਲੜੋਆ ਬੰਗਾ : ਇਕ ਵਿਅਕਤੀ ਨੇ ਦੱਖਣੀ ਕੈਲੀਫੋਰਨੀਆ ਵਿਚ ਛੁਰੇ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ...

‘ਦੇਸ਼ ਮੇਰਾ ਕੈਨੇਡਾ ਪਰ ਨਾ ਘਰ, ਨਾ ਛੱਤ, ਸੜਕ ਮੇਰਾ ਬਸੇਰਾ’

ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਅੰਕੜੇ ਦੱਸਦੇ ਹਨ ਕਿ ਬਹੁ ਗਿਣਤੀ ਨਵੇਂ ਪਰਵਾਸੀ ਸੜਕਾਂ 'ਤੇ ਗੁਜ਼ਾਰਦੇ ਹਨ ਰਾਤਾਂ ਟੋਰਾਂਟੋ/ਬਿਊਰੋ ਨਿਊਜ਼ : ਨਾ ਛੱਤ ਹੈ,...

ਦਵਾਈਆਂ ਹੋਣਗੀਆਂ ਸਸਤੀਆਂ

ਹੈਲਥ ਕੈਨੇਡਾ ਨੇ ਦਵਾਈਆਂ ਦੀਆਂ ਕੀਮਤਾਂ ਘਟਾਉਣ ਨੂੰ ਲੈ ਕੇ ਨਵੇਂ ਨਿਯਮ ਲਿਆਂਦੇ ਸਾਹਮਣੇ ਓਟਵਾ/ਬਿਊਰੋ ਨਿਊਜ਼ ਹੁਣ ਦਵਾਈਆਂ ਸਸਤੀਆਂ ਮਿਲਿਆ ਕਰਨਗੀਆਂ, ਕਿਉਂਕਿ ਹੈਲਥ ਕੈਨੇਡਾ ਨੇ ਪੇਟੈਂਟ...

ਪੇਟੈਂਟ ਮੈਡੀਸੀਨ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਕੇ ਲਿਬਰਲ ਸਰਕਾਰ ਨੇ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ : ਰੂਬੀ ਸਹੋਤਾ

ਬਰੈਂਪਟਨ : ਬਰੈਂਪਟਨ ਨੌਰਥ ਦੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਫ਼ੈੱਡਰਲ ਲਿਬਰਲ ਸਰਕਾਰ ਵੱਲੋਂ ਪੇਟੈਂਟ ਦਵਾਈਆਂ ਦੇ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਨ 'ਤੇ ਫ਼ਖ਼ਰ...

ਪੀਓਈਟੀ ਵਿੱਚ 1.5 ਮਿਲੀਅਨ ਡਾਲਰ ਦਾ ਨਿਵੇਸ਼

ਬਰੈਂਪਟਨ : ਵਿਲੀਅਮ ਓਸਲਰ ਹੈਲਥ ਸਿਸਟਮ'ਜ਼ ਦੇ 'ਪ੍ਰੀਵੈਨਸ਼ਨ ਆਫ ਐਰਰ-ਬੇਸਡ ਟਰਾਂਸਫਰਜ਼ ਪ੍ਰਾਜੈਕਟ (ਪੀਓਈਟੀ)' ਨੂੰ ਮਿਸੀਸਾਗਾ-ਹਲਟਨ ਅਤੇ ਹੈਮਿਲਨਟ ਨਿਆਗਰਾ ਖੇਤਰ ਵਿੱਚ ਲੰਬੇ ਸਮੇਂ ਦੀਆਂ ਸਿਹਤ...
- Advertisment -
Google search engine

Most Read