Home / ਕੈਨੇਡਾ (page 322)

ਕੈਨੇਡਾ

ਕੈਨੇਡਾ

ਤਰਕਸ਼ੀਲ ਸੁਸਾਇਟੀ ਵਲੋਂ ਬਰੈਂਪਟਨ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ 13 ਮਾਰਚ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਅੰਤਰਰਾਸ਼ਟਰੀ ਔਰਤ ਦਿਵਸ 13 ਮਾਰਚ  ਦਿਨ ਐਤਵਾਰ ਨੂੰ ਬਰੈਂਪਟਨ ਦੇ ਚਿੰਗੂਜੀ ਵੈੱਲਨੈੱਸ ਸੈਂਟਰ ਵਿੱਚ  12:30 ਤੋਂ 4:30 ਤੱਕ ਮਨਾਇਆ ਜਾ ਰਿਹਾ ਹੈ । ਇਹ ਸੈਂਟਰ ਸਿਵਿਕ ਹੱਸਪਤਾਲ ਦੇ ਨੇੜੇ ਸੰਨੀ ਮੀਡੋ ਅਤੇ ਪੀਟਰ ਰੌਬਰਟਸਨ ਬੁਲੇਵਾਡ ਦੇ ਇੰਟਰ-ਸੈਕਸਨ ਤੇ 995-ਪੀਟਰ ਰੌਬਰਟਸਨ …

Read More »

ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੀ ਕਨਵੈਨਸ਼ਨ ਹੋਈ

ਮਿਸੀਸਾਗਾ : ਵਰਲਡ ਸਿੱਖ ਆਰਗੇਨਾਈੇਸ਼ਨ ਕੈਨੇਡਾ ਦੀ ਦੋ-ਸਾਲਾ ਕਨਵੈਨਸ਼ਨ ਇਸ ਬੀਤੇ ਸ਼ਨਿਚਰਵਾਰ 27 ਫਰਵਰੀ 2016 ਨੂੰ ਮਿਸੀਸਾਗਾ ਵਿਚ ਆਯੋਜਿਤ ਕੀਤੀ ਗਈ ਸੀ ਜਿਸ ਵਿਚ ਸੰਸਥਾ ਦੇ 32 ਸਾਲ ਇਤਿਹਾਸ ਵਿਚ ਪਹਿਲੀ ਵਾਰ ਇਕ ਕੈਨੇਡੀਅਨ ਜੰਮਪਲ ਨੂੰ ਜਥੇਬੰਦੀ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਸੰਭਾਲੀ ਗਈ । ਮੁੱਖਬੀਰ ਸਿੰਘ ਨੂੰ ਆਉਣ ਵਾਲੇ …

Read More »

ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ

ਸਰੀ/ਬਿਊਰੋ ਨਿਊਜ਼ ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (PLEA) ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ 27 ਫਰਵਰੀ ਨੂੰ ਡੈਲਟਾ ਰੀਐਕਰੇਸ਼ਨ ਸੈਂਟਰ ਡੈਲਟਾ ਬੀ ਸੀ ਵਿਚ ਮਨਾਇਆ ਗਿਆ। ਇਸ ਸਮਾਰੋਹ ਵਿਚ ਬੀ ਸੀ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਇਲਾਵਾ ਚੋਖੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ। ਪੰਜਾਬੀ ਵਿਦਿਆਰਥਣ …

Read More »

ਪੱਤਰਕਾਰ ਅਤੇ ਲੇਖਕ ਬਲਬੀਰ ਮੋਮੀ ਨੂੰ ਸਦਮਾ

ਮਿਸੀਸਾਗਾ/ਹਰਜੀਤ ਸਿੰਘ ਬਾਜਵਾ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਬਲਬੀਰ ਸਿੰਘ ਮੋਮੀ ਦੀ ਧਰਮਪਤਨੀ ਬੀਬੀ ਬਲਦੇਵ ਕੌਰ ਮੋਮੀ (80) ਦੀ ਬੀਤੇ ਦਿਨੀ ਹੋਈ ਬੇ-ਵਕਤੀ ਮੌਤ ਤੇ ਵੱਖ-ਵੱਖ ਸਾਹਿਤ ਸਭਾਵਾਂ, ਪੰਜਾਬੀ ਲੇਖਕਾਂ ਅਤੇ ਪੱਤਰਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੋਮੀ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ।  ਸਤਪਾਲ ਸਿੰਘ ਜੌਹਲ, ਖਬਰਨਾਮਾਂ …

Read More »

ਭਾਰਤ ‘ਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ 36 ਫੀਸਦ ਵਧੀ

ਟੋਰਾਂਟੋ/ਬਿਊਰੋ ਨਿਊਜ਼ : ਭਾਰਤੀ ਪੁਰਸ਼ਾਂ ਵਿੱਚ ਸਿਗਰਟਨੋਸ਼ੀ ਦੀ ਆਦਤ ਪਿਛਲੇ 17 ਸਾਲਾ ਵਿੱਚ ਇਕ ਤਿਹਾਈ ਤੋਂ ਜ਼ਿਆਦਾ ਵਧੀ ਹੈ ਤੇ ਇਹ ਗਿਣਤੀ ਵੱਧ ਕੇ 10.8 ਕਰੋੜ ਹੋ ਗਈ ਹੈ। ਇਹ ਚਿੰਤਾਜਨਕ ਗੱਲ ਨਵੇਂ ਅਧਿਐਨ ਵਿੱਚ ਸਾਹਮਣੇ ਆਈ ਹੈ। ਇਸ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਿਗਰਟ ਰਵਾਇਤੀ ਬੀੜੀ ਦੀ …

Read More »

ਅਹਿਮਦੀਆ ਜਮਾਤ ਵੱਲੋਂ ਸਮਾਗਮ 14 ਨੂੰ

ਮਿਸੀਸਾਗਾ/ਹਰਜੀਤ ਸਿੰਘ ਬਾਜਵਾ : ਅਹਿਮਦੀਆ ਮੁਸਲਿਮ ਜਮਾਤ ਕਨੇਡਾ ਇਕਾਈ ਵੱਲੋਂ, ਕਨੇਡਾ ਵਿਖੇ ਜਮਾਤ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਦੀ 50ਵੀਂ ਵਰ੍ਹੇਗੰਢ 14ਮਾਰਚ ਸੋਮਵਾਰ ਨੂੰ ਬਰੈਂਪਟਨ ਦੇ ਚਾਂਦਨੀ ਬੈਕੁੰਟ ਹਾਲ ਵਿੱਚ ਮਨਾਈ ਜਾ ਰਹੀ ਹੈ ਜੋ ਕਿ ਸ਼ਾਮ 6:30 ਤੋਂ ਸ਼ੁਰੂ ਹੋਵੇਗੀ। ਜਨਾਬ ਅਬਦੁਲ ਹਲੀਮ ਤੈਆਬ ਅਤੇ ਮਿਰਜ਼ਾ ਨਸੀਮ ਬੇਗ ਵੱਲੋਂ ਭੇਜੀ …

Read More »

ਓਨਟਾਰੀਓ ਦੇ ਬਜ਼ੁਰਗਾਂ ਲਈ ਖੁਸ਼ਖਬਰੀ : ਗਰੀਬੀ ਰੇਖਾ ਉਪਰ ਚੁੱਕੀ ਗਈ

ਪੰਜਾਬੀ ਭਾਈਚਾਰੇ ਦੇ ਸਭ ਐਂਮ ਪੀਪੀਜ਼ ਅਤੇ ਸਹਿਯੋਗੀਆਂ ਦਾ ਧੰਨਵਾਦ ਬਰੈਂਪਟਨ/ਬਿਉਰੋ ਨਿਊਜ਼ ਅੰਟਾਰੀਓ ਸੂਬੇ ਵਿਚ ਰਹਿਣ ਵਾਲੇ ਬਜ਼ੁਰਗਾਂ ਲਈ ਇਹ ਇਕ ਬਹੁਤ ਵਡੀ ਖਬਰ ਹੈ ਕਿ ਲਿਬਰਲ ਸਰਕਾਰ ਨੇ ਉਸ ਲੈਜਿਸਲੇਸ਼ਨ ਨੂੰ ਪਾਸ ਕਰ ਦਿਤਾ ਹੈ ਜਿਸ ਵਾਸਤੇ ਹੈਲਥ ਮਨਿਸਟਰੀ ਪਿਛਲੇ ਦੋ ਸਾਲਾਂ ਤੋਂ ਉਡੀਕ ਕਰ ਰਹੀ ਸੀ। ਇਸ ਨਵੇਂ …

Read More »

ਅੰਤਰ-ਰਾਸ਼ਟਰੀ ਔਰਤ ਦਿਵਸ ਸਮਾਗਮ 5 ਨੂੰ

ਮਿਸੀਸਾਗਾ/ਹਰਜੀਤ ਸਿੰਘ ਬਾਜਵਾ : ਹਾਰਟਲੈਂਡ ਕਰੈਂਡਿਟ ਵਿਊ ਕਮਿਉਨਿਟੀ ਹੈਲਥ ਸਰਵਿਸਿਜ਼ ਵੱਲੋਂ ਪੰਜ ਮਾਰਚ ਦਿਨ ਸ਼ਨੀਵਾਰ ਨੂੰ ਅੰਤਰ-ਰਾਸ਼ਟਰੀ ਵੂਮਨ ਡੇਅ (ਔਰਤ ਦਿਵਸ) ਮਿਸੀਸਾਗਾ ਵਿਖੇ ਅਪੋਲੋ ਕੰਨਵੈਨਸ਼ਨ (ਨੇੜੇ ਕਨੇਡੀ/ਕੋਟਨੀ ਪਾਰਕ) ਵਿਖੇ ਮਨਾਇਆ ਜਾ ਰਿਹਾ ਹੈ। ਸੰਸਥਾ ਦੇ ਡਾਇਰੈਕਟਰ ਅਤੇ ਇਸ ਸਮਾਗਮ ਦੇ ਕੋਰਾਡੀਨੇਟਰ ਸ੍ਰ. ਬਲਬੀਰ ਪੁਆਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਮਾਗਮ …

Read More »

ਰੇਡੀਓ ‘ਲੋਕ-ਰੰਗ ਮੁੜ ਲੋਕਾਂ ਦੀ ਸੇਵਾ ‘ਚ

ਪੰਜਾਬ ਤੋਂ ਸਤਿੰਦਰ ਸੱਤੀ ਅਤੇ ਪੱਤਰਕਾਰ ਵੀ ਯੋਗਦਾਨ ਪਾਉਣਗੇ ਬਰੈਂਪਟਨ/ਡਾ.ਝੰਡ ਕੁਝ ਸਾਲ ਪਹਿਲਾਂ ਸਰੋਤਿਆਂ ਵਿੱਚ ਬੜਾ ਮਕਬੂਲ ਰਿਹਾ ਰੇਡੀਓ ‘ਲੋਕ-ਰੰਗ’ ਮੁੜ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋ ਰਿਹਾ ਹੈ। ਰੇਡੀਓ ‘ਲੋਕ-ਰੰਗ’ ਦੇ ਸੰਚਾਲਕ ਕ੍ਰਿਪਾਲ ਕੰਵਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫ਼ਿਲਹਾਲ ਇਸ ਦਾ ਪ੍ਰਸਾਰਨ ਹਫ਼ਤੇ ਵਿੱਚ ਦੋ ਦਿਨ ਬੁੱਧਵਾਰ ਅਤੇ …

Read More »

ਕੈਨੇਡਾ ‘ਚ ਅੰਤਰ-ਰਾਸ਼ਟਰੀ ਪੰਜਾਬੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਅੰਤਰ-ਰਾਸ਼ਟਰੀ ਪੰਜਾਬੀ ਬੋਲੀ ਦਿਵਸ ਤੀਸਰੇ ਪੰਜਾਬ ਵੱਜੋਂ ਜਾਣੇ ਜਾਂਦੇ ਕਨੇਡਾ ਵਿੱਚ ਦੋਵਾਂ ਪੰਜਾਬਾਂ (ਭਾਰਤ-ਪਾਕਿਸਤਾਨ) ਨਾਲ ਸਬੰਧਤ ਪੰਜਾਬੀਆਂ ਦੇ ਸਹਿਯੋਗ ਅਤੇ ਆਮਦ ਨਾਲ  ਬਰੈਂਪਟਨ ਵਿਖੇ ਮਨਾਇਆ ਗਿਆ ਜਿਸ ਵਿੱਚ ਇਕੱਠੇ ਹੋਏ ਪੰਜਾਬੀਆਂ ਨੇ ਪੰਜਾਬੀ ਬੋਲੀ ਅਤੇ ਪੰਜਾਬੀ ਬੋਲੀ ਦੇ ਵਿਕਾਸ ਬਾਰੇ ਖੁਲ੍ਹ …

Read More »