25.8 C
Toronto
Monday, August 17, 2026
spot_img
Homeਪੰਜਾਬਨਹੀਂ ਰਹੇ ਕਾਮਰੇਡ ਜੋਗਿੰਦਰ ਦਿਆਲ

ਨਹੀਂ ਰਹੇ ਕਾਮਰੇਡ ਜੋਗਿੰਦਰ ਦਿਆਲ

ਨਹੀਂ ਰਹੇ ਕਾਮਰੇਡ ਜੋਗਿੰਦਰ ਦਿਆਲਚੰਡੀਗੜ੍ਹ : ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਡਾ. ਜੋਗਿੰਦਰ ਦਿਆਲ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 30 ਅਪ੍ਰੈਲ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਕੁੱਲਗ੍ਰਾਮ ਨੇੜੇ ਨੰਗਲ ਡੈਮ ਵਿਖੇ ਕੀਤਾ ਜਾਵੇਗਾ। ਉਹ ਪਾਰਟੀ ਦੇ ਲਗਾਤਾਰ ਤਿੰਨ ਵਾਰ 1995 ਤੋਂ 2007 ਤੱਕ ਸੂਬਾਈ ਸਕੱਤਰ ਰਹੇ।

 

RELATED ARTICLES
POPULAR POSTS