1.6 C
Toronto
Thursday, November 27, 2025
spot_img
Homeਭਾਰਤਅਮਰੀਕਾ ਨੇ 150 ਭਾਰਤੀ ਕੀਤੇ ਡਿਪੋਰਟ

ਅਮਰੀਕਾ ਨੇ 150 ਭਾਰਤੀ ਕੀਤੇ ਡਿਪੋਰਟ

ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਤਕਰੀਬਨ 150 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ ਜੋ ਅੱਜ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ‘ਤੇ ਪਹੁੰਚ ਗਏ। ਡਿਪੋਰਟ ਹੋਏ ਇਨ੍ਹਾਂ ਵਿਅਕਤੀਆਂ ਵਿੱਚ ਜ਼ਿਆਦਾਤਰ ਗੈਰਕਾਨੂੰਨੀ ਮਾਈਗ੍ਰੈਂਟਸ ਤੇ ਵੀਜ਼ਾ ਨਿਯਮਾਂ ਦੀਆਂ ਉਲੰਘਣਾ ਕਰਨ ਵਾਲੇ ਹਨ। ਡਿਪੋਰਟ ਹੋਏ ਵਿਅਕਤੀਆਂ ਦੀ ਉਮਰ 20 ਤੋ 35 ਸਾਲ ਦੇ ਦਰਮਿਆਨ ਹੈ ਜੋ ਐਮਰਜੈਂਸੀ ਸਰਟੀਫਿਕੇਟ ਰਾਹੀਂ ਅਮਰੀਕਾ ਡਿਪੋਰਟ ਤੋਂ ਕੀਤੇ ਗਏ ਹਨ। ਇਨ੍ਹਾਂ ਵਿਅਕਤੀਆਂ ਵਿੱਚ ਕੁਝ ਬੰਗਲਾਦੇਸ਼ੀ ਤੇ ਸ੍ਰੀਲੰਕਾ ਦੇ ਨਾਗਰਿਕ ਵੀ ਹਨ।

RELATED ARTICLES
POPULAR POSTS