5 C
Toronto
Friday, November 21, 2025
spot_img
Homeਪੰਜਾਬਧਰਮਿੰਦਰ ਨੇ ਸੁਨੀਲ ਜਾਖੜ ਲਈ ਪਿਆਰ ਭਰਿਆ ਸੰਦੇਸ਼ ਕੀਤਾ ਟਵੀਟ

ਧਰਮਿੰਦਰ ਨੇ ਸੁਨੀਲ ਜਾਖੜ ਲਈ ਪਿਆਰ ਭਰਿਆ ਸੰਦੇਸ਼ ਕੀਤਾ ਟਵੀਟ

ਪਠਾਨਕੋਟ/ਬਿਊਰੋ ਨਿਊਜ਼
ਪੰਜਾਬ ਦੀ ਸਭ ਤੋਂ ਜ਼ਿਆਦਾ ਹਾਟ ਸੀਟ ਲੋਕ ਸਭਾ ਹਲਕਾ ਗੁਰਦਾਸਪੁਰ ਮੰਨੀ ਜਾ ਰਹੀ ਹੈ। ਇਸ ਸੀਟ ‘ਤੇ ਮੁੱਖ ਮੁਕਾਬਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਫਿਲਮ ਅਦਾਕਾਰ ਸੰਨੀ ਦਿਓਲ ਵਿਚਕਾਰ ਹੈ। ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੇ ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਜਾਖੜ ਪਰਿਵਾਰ ਨਾਲ ਪੁਰਾਣੇ ਰਿਸ਼ਤੇ ਬਰਕਰਾਰ ਰੱਖਣ ਲਈ ਟਵੀਟ ਰਾਹੀਂ ਪਿਆਰ ਭਰਿਆ ਸੰਦੇਸ਼ ਭੇਜਿਆ ਹੈ। ਸੰਦੇਸ਼ ਵਿਚ ਉਨ੍ਹਾਂ ਸੁਨੀਲ ਜਾਖੜ ਨੂੰ ਟਵੀਟ ਰਾਹੀਂ ਪਿਆਰ ਜ਼ਾਹਿਰ ਕਰਦਿਆਂ ਕਿਹਾ ਕਿ, ‘ਸਗੋਂ ਸੇ ਰਿਸ਼ਤੇ — ਇਕ ਜ਼ਮਾਨੇ ਸੇ –੩ਤੋੜ ਗਈ੩ — ਪਲੋਂ ਮੇਂ੩ — ਕੰਬਖ਼ਤ ਸਿਆਸਤ ਯੇ੩ — ਬਰਕਰਾਰ ਹੈ੩ — ਬਰਕਰਾਰ ਰਹੇਗੀ੩– ਮੁਹੱਬਤ ਮੇਰੀ੩ –ਮੁਹੱਬਤ ਸੇ੩– ਜਾਖੜ ਕੇ ਨਾਮ।’ ਧਰਮਿੰਦਰ ਦੇ ਇਸ ਟਵੀਟ ਨੂੰ ਸੈਂਕੜੇ ਲੋਕਾਂ ਨੇ ਰੀ-ਟਵੀਟ ਕੀਤਾ ਹੈ।

RELATED ARTICLES
POPULAR POSTS