25.4 C
Toronto
Tuesday, September 1, 2026
spot_img
Homeਭਾਰਤਏਅਰ ਸਟਰਾਈਕ 'ਤੇ ਘਿਰੇ ਪ੍ਰਧਾਨ ਮੰਤਰੀ ਮੋਦੀ - ਖੂਬ ਉਡਿਆ ਮਜਾਕ

ਏਅਰ ਸਟਰਾਈਕ ‘ਤੇ ਘਿਰੇ ਪ੍ਰਧਾਨ ਮੰਤਰੀ ਮੋਦੀ – ਖੂਬ ਉਡਿਆ ਮਜਾਕ

ਕਿਹਾ ਸੀ ਏਅਰ ਸਟਰਾਈਕ ‘ਤੇ ਘਿਰੇ ਪ੍ਰਧਾਨ ਮੰਤਰੀ ਮੋਦੀ – ਖੂਬ ਉਡਿਆ ਮਜਾਕ– ਬੱਦਲ ਪਾਕਿ ਰਾਡਾਰ ਤੋਂ ਬਚਣ ‘ਚ ਕਰ ਸਕਦੇ ਹਨ ਮੱਦਦ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਦਿਨੀਂ ਕਿਹਾ ਕਿ ਜਦੋਂ ਬਾਲਾਕੋਟ ਏਅਰ ਸਟਰਾਈਕ ਦੀ ਯੋਜਨਾ ਬਣ ਰਹੀ ਸੀ ਤਾਂ ਮੈਂ ਮਾਹਿਰਾਂ ਨੂੰ ਸੁਝਾਅ ਵੀ ਦਿੱਤੇ ਸਨ। ਮੋਦੀ ਦਾ ਕਹਿਣਾ ਸੀ ਕਿ ਅਸਮਾਨ ‘ਤੇ ਬੱਦਲ ਛਾਏ ਸਨ, ਭਾਰੀ ਵਰਖਾ ਹੋ ਰਹੀ ਸੀ, ਕੁਝ ਮਾਹਿਰਾਂ ਨੇ ਕਿਹਾ ਕਿ ਜੇਕਰ ਤਰੀਕ ਬਦਲ ਦੇਈਏ ਤਾਂ?  ਮੋਦੀ ਦਾ ਕਹਿਣਾ ਸੀ ਕਿ ਬੱਦਲਾਂ ਕਰਕੇ ਅਸੀਂ ਪਾਕਿ ਰਡਾਰ ਤੋਂ ਬਚ ਸਕਦੇ ਹਾਂ। ਮੋਦੀ ਦੇ ਇਸ ਤਰ੍ਹਾਂ ਦੇ ਬਿਆਨ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਮੋਦੀ ਦੀਆਂ ਅਜਿਹੀਆਂ ਗੱਲਾਂ ਬੇਹੱਦ ਨੁਕਸਾਨ ਦੇਹ ਹਨ।

RELATED ARTICLES
POPULAR POSTS