Breaking News
Home / ਪੰਜਾਬ / ਆਰ ਬੀ ਆਈ ਨੇ ਨਵੀਂ ਕਰੰਸੀ ਨੂੰ ਸਾਫ ਰੱਖਣ ਲਈ ਜਾਰੀ ਕੀਤੀ ਨਵੀਂ ਪਾਲਿਸੀ

ਆਰ ਬੀ ਆਈ ਨੇ ਨਵੀਂ ਕਰੰਸੀ ਨੂੰ ਸਾਫ ਰੱਖਣ ਲਈ ਜਾਰੀ ਕੀਤੀ ਨਵੀਂ ਪਾਲਿਸੀ

500 ਤੇ 2000 ਦੇ ਰੰਗ ਲੱਗੇ ਨੋਟ ਬੈਂਕ ਨਹੀਂ ਲੈਣਗੇ
ਚੰਡੀਗੜ੍ਹ/ਬਿਊਰੋ ਨਿਊਜ਼
ਆਰ.ਬੀ.ਆਈ. ਨੇ ਨਵੀਂ ਕਰੰਸੀ ਨੂੰ ਸਾਫ਼ ਰੱਖਣ ਲਈ ਕਲੀਨ ਨੋਟ ਪਾਲਿਸੀ ਜਾਰੀ ਕੀਤੀ ਹੈ। ਇਸ ਪਾਲਿਸੀ ਤਹਿਤ ਪੈੱਨ ਨਾਲ ਲਿਖੇ ਜਾਂ ਰੰਗੇ ਹੋਏ 500 ਤੇ 2000 ਦੇ ਨੋਟ ਹੁਣ ਬੈਂਕ ਵਿੱਚ ਸਵੀਕਾਰ ਨਹੀਂ ਕੀਤੇ ਜਾਣਗੇ। ਆਰਬੀਆਈ ਨੇ ਸਾਰੇ ਬੈਂਕਾਂ ਨੂੰ ਇਸ ਪਾਲਿਸੀ ਦੀ ਗਾਈਡ ਲਾਈਨ ਜਾਰੀ ਕਰਦੇ ਹੋਏ ਇਸ ਦੇ ਨਿਯਮਾਂ ਦਾ ਪਾਲਨ ਕਰਨ ਦੇ ਹੁਕਮ ਦਿੱਤੇ ਹਨ।
ਇਸ ਪਾਲਿਸੀ ਤਹਿਤ ਕੋਈ ਵੀ ਬੈਂਕ ਹੁਣ ਉਨ੍ਹਾਂ ਨੋਟਾਂ ਨੂੰ ਸਵੀਕਾਰ ਨਹੀਂ ਕਰੇਗਾ ਜਿਨ੍ਹਾਂ ਉੱਤੇ ਪੈੱਨ ਨਾਲ ਲਿਖਿਆ ਹੋਵੇਗਾ ਜਾਂ ਫਿਰ ਕਿਸੇ ਤਰ੍ਹਾਂ ਦੇ ਰੰਗ ਵਿੱਚ ਨੋਟ ਹੋਵੇਗਾ।

Check Also

‘ਆਪ’ ਦੇ ਤਿੰਨ ਵਿਧਾਇਕਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ

ਕਿਹਾ : ਕਿਸਾਨਾਂ ਦੀ ਮੰਗਾਂ ਮੰਨ ਕੇ ਡੱਲੇਵਾਲ ਦੀ ਭੁੱਖ ਹੜਤਾਲ ਖਤਮ ਕਰਵਾਏ ਕੇਂਦਰ ਸਰਕਾਰ …