28.8 C
Toronto
Friday, July 3, 2026
spot_img

Yearly Archives: 0

23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼

ਗੁਰੂ ਨਾਨਕ ਜਹਾਜ਼ : ਨਸਲਵਾਦ 'ਤੇ ਜਿੱਤ ਡਾ. ਗੁਰਵਿੰਦਰ ਸਿੰਘ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ ਵਿਰਸਾ ਹੈ। ਇਹ ਮਨੁੱਖੀ...

ਕੈਨੇਡਾ ਦੇ ਸਿੱਖਾਂ ਦੀ ਸਿਆਸਤ (ਪਾਰਟ 1)

(ਤੀਜੀ ਅਤੇ ਆਖਰੀ ਕਿਸ਼ਤ ) ਕਪੂਰ ਨੇ ਦੋ ਸਾਲ ਟੋਰਾਂਟੋ ਵਲ ਬਿਤਾਏ। ਇਨ÷ ਾਂ ਦੋ ਸਾਲਾਂ ਵਿੱਚ ਬੀ.ਸੀ. ਸੂਬੇ ਦੇ ਦੇਸ਼ ਭਗਤ (ਗਦਰੀ) ਹਿੰਦੁਸਤਾਨ ਨੂੰ...

ਡਾ. ਮਹਿੰਦਰ ਸਿੰਘ ਗਿੱਲ ਦੀ ਕਾਵਿ-ਪੁਸਤਕ ‘ਸੁੰਨੇ ਰਾਹਾਂ ਦਾ ਸਫ਼ਰ’ – ਪੰਜਾਬੀ ਸੱਭਿਆਚਾਰ ਦੀ ਮਨਮੋਹਕ ਝਲਕ

ਡਾ. ਸੁਖਦੇਵ ਸਿੰਘ ਝੰਡ ਡਾ. ਮਹਿੰਦਰ ਸਿੰਘ ਗਿੱਲ ਅੱਖਾਂ ਦੀਆਂ ਬੀਮਾਰੀਆਂ ਦੇ ਵਿਸ਼ਵ ਪੱਧਰ ਦੇ ਮੰਨੇ-ਪ੍ਰਮੰਨੇ ਮਾਹਿਰ ਸਰਜਨ ਹਨ। ਡਾਕਟਰੀ ਦੀ ਮੁੱਢਲੀ ਐੱਮ.ਬੀ.ਬੀ.ਐੱਸ. ਡਿਗਰੀ ਅਤੇ...

ਮੋਹਿੰਦਰ ਭਗਤ ਨੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਦੀਆਂ ਮੁਸ਼ਕਲਾਂ ਸੁਣੀਆਂ, ਹਰ ਸੰਭਵ ਸਹਾਇਤਾ ਕਰਨ ਦਾ ਦਿੱਤਾ ਭਰੋਸਾ

ਚੰਡੀਗੜ੍ਹ, 21 ਮਈ : ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੀ ਹਰ ਮੁਸ਼ਕਲ...

ਭਾਰਤੀ ਰਿਜ਼ਰਵ ਬੈਂਕ ਕੇਂਦਰ ਸਰਕਾਰ ਨੂੰ ਦੇਵੇਗਾ ਰਿਕਾਰਡ ਪੱਧਰ ਦਾ ਡਿਵੀਡੈਂਡ

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਰਿਜ਼ਰਵ ਬੈਂਕ (ਆਰੀਬੀਆਈ) ਇਸ ਸਾਲ ਮੁੜ ਕੇਂਦਰ ਸਰਕਾਰ ਨੂੰ ਰਿਕਾਰਡ ਪੱਧਰ ਦਾ ਡਿਵੀਡੈਂਡ ਦੇ ਸਕਦਾ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ...

ਹੌਨੀਵੈਲ ਆਟੋਮੇਸ਼ਨ ਇੰਡੀਆ ਲਿਮਟਿਡ ਦੇ ਸ਼ੇਅਰਾਂ ਵਿੱਚ ਤੇਜ਼ੀ

ਨਵੀਂ ਦਿੱਲੀ/ਬਿਊਰੋ ਨਿਊਜ਼ ਸ਼ਾਨਦਾਰ ਨਤੀਜਿਆਂ ਤੋਂ ਬਾਅਦ ਹੌਨੀਵੈਲ ਆਟੋਮੇਸ਼ਨ ਇੰਡੀਆ ਲਿਮਟਿਡ ਦੇ ਸ਼ੇਅਰਾਂ ਵਿੱਚ ਅੱਜ ਵੀਰਵਾਰ, 21 ਮਈ ਨੂੰ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਕੰਪਨੀ...

ਡੀਬੀਯੂ ਦੇ ਖੇਤੀਬਾੜੀ ਵਿਦਿਆਰਥੀਆਂ ਨੇ ਟਿਵਾਣਾ ਬੀ ਫਾਰਮ ਦੇ ਅਨੁਭਵੀ ਦੌਰੇ ਨਾਲ ਵਿਸ਼ਵ ਮਧੂ ਮੱਖੀ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ, 21 ਮਈ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਦੇ ਫੈਕਲਟੀ ਆਫ ਐਗਰੀਕਲਚਰ ਐਂਡ ਲਾਈਫ ਸਾਇੰਸਜ਼ ਦੇ ਐਗ੍ਰਿਮ ਕਲੱਬ ਵੱਲੋਂ ਵਿਸ਼ਵ ਮਧੂ ਮੱਖੀ ਦਿਵਸ 2026 ਮੌਕੇ...

ਇਰਾਨ ਜੰਗ ’ਤੇ ਟਰੰਪ ਅਤੇ ਨੇਤਨਯਾਹੂ ’ਚ ਟਕਰਾਅ

ਇਜ਼ਰਾਈਲ ਨੇ ਕਿਹਾ : ਹਮਲਾ ਰੁਕਣਾ ਨਹੀਂ ਚਾਹੀਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਰਾਨ ਜੰਗ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ...

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਐਨ.ਆਰ.ਆਈ. ਕੋਟੇ ਦੇ ਨਿਯਮ ਸਖਤ

ਹੁਣ ਰਿਸ਼ਤੇਦਾਰਾਂ ਦੇ ਅਧਾਰ ’ਤੇ ਨਹੀਂ ਮਿਲੇਗਾ ਦਾਖਲਾ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਨੇ ਅਕਾਦਮਿਕ ਸੈਸ਼ਨ 2026-27 ਦੇ ਲਈ ਐਨ.ਆਰ.ਆਈ. ਕੋਟੇ ਵਿਚ ਦਾਖਲੇ ਦੇ ਨਿਯਮਾਂ...

‘ਕਾਕਰੋਚ ਜਨਤਾ ਪਾਰਟੀ’ ਨੂੰ ਟੱਕਰ ਦੇਣ ਆਇਆ ‘ਨੈਸ਼ਨਲ ਪੈਰਾਸਾਈਟਸ ਫਰੰਟ’

ਇੰਟਰਨੈਟ ’ਤੇ ਛਿੜੀ ਅਨੋਖੀ ਸਿਆਸੀ ਜੰਗ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਦੀ ਵਾਇਰਲ ਸਿਆਸੀ ਵਿਅੰਗ ਦੀ ਲਹਿਰ ਇਕ ਨਵੇਂ ਅਨੋਖੇ ਪੜਾਅ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਸੋਸ਼ਲ ਮੀਡੀਆ...
- Advertisment -
Google search engine

Most Read