3.3 C
Toronto
Friday, November 27, 2026
spot_img

Yearly Archives: 0

ਸਿਟਰੋਇਨ ਈ-ਸੀ3ਐਕਸ ਫੇਸਲਿਫਟ ਇਲੈਕਟਿ੍ਰਕ ਕਾਰ ਭਾਰਤ ਵਿੱਚ ਲਾਂਚ

ਲੰਮੀ ਰੇਂਜ ਅਤੇ ਨਵੇਂ ਫੀਚਰਾਂ ਨਾਲ ਈ.ਵੀ. ਬਾਜ਼ਾਰ ਵਿੱਚ ਮਚਾਏਗੀ ਧਮਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਇਲੈਕਟਿ੍ਰਕ ਵਾਹਨ ਬਾਜ਼ਾਰ ਵਿੱਚ ਇੱਕ ਹੋਰ ਨਵਾਂ ਬਦਲ ਸ਼ਾਮਲ ਹੋ...

ਜਿਓ ਪੇਮੈਂਟਸ ਬੈਂਕ ਯੂਜ਼ਰਾਂ ਲਈ ਖੁਸ਼ਖਬਰੀ – ਬਚਤ ਖਾਤੇ ਦਾ ਵਾਧੂ ਪੈਸਾ ਹੁਣ ਆਸਾਨੀ ਨਾਲ ਕਰ ਸਕੋਗੇ ਨਿਵੇਸ਼

ਨਵੀਂ ਦਿੱਲੀ/ਬਿਊਰੋ ਨਿਊਜ਼ ਜਿਓ ਫਾਇਨੈਨਸ਼ੀਅਲ ਅਤੇ ਬਲੈਕਰਾਕ ਦੀ ਭਾਗੀਦਾਰੀ ਵਾਲੀ ਕੰਪਨੀ ਜਿਓ-ਬਲੈਕਰਾਕ ਐਸੈੱਟ ਮੈਨੇਜਮੈਂਟ ਨੇ ਨਿਵੇਸ਼ਕਾਂ ਲਈ ਇੱਕ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ। ਕੰਪਨੀ ਨੇ...

ਵਿਦੇਸ਼ਾਂ ’ਚ ਵੀ ਨੌਜਵਾਨਾਂ ਨੂੰ ਵਿਰਸੇ ਨਾਲ ਜੋੜੇਗੀ ਐਸਜੀਪੀਸੀ

ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਮਰੀਕਾ ’ਚ ਭਰਵਾਂ ਸਵਾਗਤ ਅੰਮਿ੍ਰਤਸਰ/ਬਿਊਰੋ ਨਿਊਜ਼ ਅਮਰੀਕਾ ਦੌਰੇ ’ਤੇ ਗਏ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚ ਪੱਧਰੀ ਵਫਦ...

ਲੇਹ ਵਿਖੇ ਡਿਊਟੀ ਦੌਰਾਨ ਪਿੰਡ ਬਿੰਦਰਖ ਦਾ ਸਰਬਜੀਤ ਸਿੰਘ ਹੋਇਆ ਸ਼ਹੀਦ

ਲੰਘੇ ਜਨਵਰੀ ਮਹੀਨੇ ਹੀ ਸਰਬਜੀਤ ਸਿੰਘ ਦਾ ਹੋਇਆ ਸੀ ਵਿਆਹ ਰੋਪੜ/ਬਿਊਰੋ ਨਿਊਜ਼ ਲੇਹ ਵਿਖੇ ਡਿਊਟੀ ਦੌਰਾਨ ਪੰਜਾਬ ਦੇ ਫੌਜੀ ਜਵਾਨ ਸਰਬਜੀਤ ਸਿੰਘ ਦੇ ਸ਼ਹੀਦ ਹੋਣ ਦੀ...

ਪੰਜਾਬ ਵਿਚ ‘ਈਡੀ ਪਾਰਟੀ’ ਕਰ ਰਹੀ ਹੈ ਚੰਦਾ ਵਸੂਲੀ : ਕੇਜਰੀਵਾਲ

ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਸਿਆਸੀ ਚੰਦੇ ਨੂੰ ਲੈ ਕੇ ਭਾਰਤੀ ਜਨਤਾ...

ਪੰਜਾਬ ਦੇ ਤਿੰਨ ਕਾਂਗਰਸੀ ਲੋਕ ਸਭਾ ਮੈਂਬਰਾਂ ਨੇ ਮਲਿਕ ਅਰਜੁਨ ਖੜਗੇ ਨਾਲ ਕੀਤੀ ਮੁਲਾਕਾਤ

ਰਾਜ ਸਭਾ ਮੈਂਬਰ ਵਜੋਂ ਖੜਗੇ ਨੂੰ ਦੂਜੇ ਕਾਰਜਕਾਲ ਲਈ ਦਿੱਤੀ ਵਧਾਈ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਤਿੰਨ ਲੋਕ ਸਭਾ ਮੈਂਬਰਾਂ ਨੇ ਆਲ ਇੰਡੀਆ ਕਾਂਗਰਸ...

ਜੀ-7 ਸੰਮੇਲਨ ’ਚ ਪੀਐਮ ਨਰਿੰਦਰ ਮੋਦੀ ਨੂੰ ਮੇਲੋਨੀ ਨੇ ਕੀਤੀ ਟਿੱਪਣੀ- ਕਿਹਾ : ‘ਅਸੀਂ ਸਭ ਤੋਂ ਮਸ਼ਹੂਰ ਹਾਂ’

ਨਵੀਂ ਦਿੱਲੀ/ਬਿਊਰੋ ਨਿਊਜ਼ ਫਰਾਂਸ ਵਿਚ ਚੱਲ ਰਹੇ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਵਿਚਕਾਰ ਹੋਈ ਇਕ...

ਫੁੱਟਬਾਲ ਦੇ ਮੌਜੂਦਾ ਵਿਸ਼ਵ ਕੱਪ ਵਿਚ ‘ਮੈਸੀ’ ਦੀ ਪਹਿਲੀ ਹੈਟਿ੍ਰਕ

ਟੂਰਨਾਮੈਂਟ ਦੇ ਸਭ ਤੋਂ ਵੱਧ ਗੋਲ ਕਰਨ ਦੇ ਰਿਕਾਰਡ ਦੀ ਕੀਤੀ ਬਰਾਬਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਲਿਓਨਲ ਮੈਸੀ ਨੇ ਫੁੱਟਬਾਲ ਦੇ ਮੌਜੂਦਾ ਫੀਫਾ ਵਰਲਡ ਕੱਪ ’ਚ ਆਪਣੇ...

ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਬੂਟ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਲਈ ਐਫ.ਡੀ.ਡੀ.ਆਈ. ਨਾਲ ਸਮਝੌਤਾ

ਚੰਡੀਗੜ੍ਹ : ਸੂਬੇ ਵਿੱਚ ਹੁਨਰ ਵਿਕਾਸ, ਨੌਕਰੀਆਂ ਦੇ ਮੌਕਿਆਂ ਅਤੇ ਨਿਰਯਾਤ ਨੂੰ ਵੱਡਾ ਹੁਲਾਰਾ ਦੇਣ ਦੇ ਉਦੇਸ਼ ਨਾਲ, ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ...

ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਭਰ ਦੀਆਂ ਅਣਅਧਿਕਾਰਤ ਕਲੋਨੀਆਂ ਦੇ ਵਸਨੀਕਾਂ ਨੂੰ ਰਾਹਤ ਦੇਣ ਲਈ ਸੂਬਾ ਪੱਧਰੀ ਨੀਤੀ ਬਣਾਉਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਗਰਿਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ...
- Advertisment -
Google search engine

Most Read