ਘੜੀਆਂ ਦਾ TIME CHANGE ਟਾਇਮ ਘੜੀਆਂ ਦਾ ਬਦਲੇਗਾ ਏਸ ਹਫ਼ਤੇ, ਪਰ ਆਮ ਲੋਕਾਂ ਦਾ ਬਦਲਣਾਂ ਵੱਕਤ ਹੈ ਨਹੀਂ । ਸਾਰੇ ਬ੍ਰਹਿਮੰਡ ਤੇ ਸਮੇਂ ਦਾ ਹੀ ਰਾਜ ਚੱਲੇ, ਸਮੇਂ ਤੋਂ ਡਰੇ ਨਾ ਐਸਾ ਕੋਈ ਜਗ਼ਤ ਹੈ ਨਹੀਂ । ਸਮਾਂ ਹੀ ਪਰਖ਼ਦਾ ਆਪਣੇ ਬੇਗਾਨਿਆਂ ਨੂੰ, ਇਮਤਿਹਾਨ ਸਮੇਂ ਜੈਸਾ ਕੋਈ ਸਖ਼ਤ ਹੈ ਨਹੀਂ …
Read More »Daily Archives: November 4, 2022
ਬੁੱਕਲ਼ ਦੇ ਸੱਪ…
ਬੁੱਕਲ਼ ਦੇ ਸੱਪ ਜ਼ਹਿਰੀ ਹੁੰਦੇ। ਕਹਿਣ ਮੀਤ, ਪਰ ਵੈਰੀ ਹੁੰਦੇ। ਲਾ ਕੇ ਲੂਤੀ ਹੋ ਜਾਣ ਪਾਸੇ, ਕੰਮ ਵੀ ਕਿੰਨੇ ਕਹਿਰੀ ਹੁੰਦੇ। ਘਰ,ਘਰ ‘ਚ ਘਰ ਕਰ ਗਏ, ਨਾ ਪੇਂਡੂ ਨਾ ਸ਼ਹਿਰੀ ਹੁੰਦੇ। ਫ਼ਿਤਰਤ ਤਾਂ ਅੱਗ ਹੀ ਲਾਉਣੀ, ਡੱਬੂ ਵਾਂਙ ਕਲੈਹਿਰੀ ਹੁੰਦੇ। ਆਪਣਾ ਭੇਤ ਨ ਲੱਗਣ ਦਿੰਦੇ, ਕਰਕੇ ਕੰਮ ਹਨ੍ਹੇਰੀ ਹੁੰਦੇ। ਔਖੀ …
Read More »