ਰੋਕ ਨਾ ਸਕੇ ਜ਼ੁਲਮ ਬੇਜਾਨ ਕਹਿ ਦੇਵਾਂ। ਕਿਵੇਂ ਪੱਥਰ ਨੂੰ ਭਗਵਾਨ ਕਹਿ ਦੇਵਾਂ। ਲੁੱਟ ਲੈਣ ਇੱਜ਼ਤਾਂ ਆਪੇ ਰਾਖੇ ਜੋ, ਭੇਸ ਆਦਮੀ ਵਿੱਚ ਹੈਵਾਨ ਕਹਿ ਦੇਵਾਂ। ਕੀ ਹੋਇਆ ਜੇ ਧਰਤੀ ਬੰਜਰ ਨਾ ਰਹੀ, ਅੱਜ ਬੰਜਰਾਂ ਜਿਹੇ ਇਨਸਾਨ ਕਹਿ ਦੇਵਾਂ। ਨੰਨ੍ਹੇ ਹੱਥਾਂ ਨੂੰ ਮਜ਼ਬੂਰੀ ਰੋਟੀ ਦੀ, ਸੁੱਟ ਕਲਮ ਭੁੱਖ ਮਿਟਾਣ ਕਹਿ ਦੇਵਾਂ। …
Read More »Monthly Archives: February 2022
ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ
(ਕਿਸ਼ਤ-੦9) ਉਡ ਉਡ ਜਾਏ ਫੁਲਕਾਰੀ ਸਿਰ ਉਤੇ ਲੈਣ ਵਾਲੇ ਜਿਸ ਕੱਪੜੇ ਉਪਰ ਕਸੀਦੇ ਨਾਲ ਫੁੱਲ-ਬੂਟੀਆਂ ਦੀ ਕਢਾਈ ਕੀਤੀ ਹੋਵੇ ਉਸ ਨੂੰ ਫੁਲਕਾਰੀ ਕਹਿੰਦੇ ਹਨ। ਫੁਲਕਾਰੀ ਸ਼ਬਦ ਦੇ ਅਰਥ ਹਨ ਫੁੱਲ ਕੱਢਣਾ। ਫਾਰਸੀ ਵਿਚ ਇਸ ਕਲਾ ਨੂੰ ਗੁਲਕਾਰੀ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਪੰਜਾਬੀ ਪੇਂਡੂ ਔਰਤਾਂ ਦੇ ਪਹਿਰਾਵੇ ਵਿਚ ਫੁਲਕਾਰੀ …
Read More »04 February 2022 GTA & Main
News Update Today | 03 February 2022 | Episode 194 | Parvasi TV
ਟਰੱਕਰਜ਼ ਨਾਲ ਨਹੀਂ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਟਰੂਡੋ
Parvasi News, Canada ਟਰੱਕਰਜ਼ ਦੇ ਕਾਫਲੇ ਨੇ ਭਾਵੇਂ ਸਾਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਪਰ ਇਸ ਨਾਲ ਕੈਨੇਡੀਅਨਜ਼, ਖਾਸਤੌਰ ਉੱਤੇ ਓਟਵਾ ਵਾਸੀਆਂ ਦੀ ਜਿ਼ੰਦਗੀ ਉੱਤੇ ਕਾਫੀ ਅਸਰ ਪੈ ਰਿਹਾ ਹੈ।ਟਰੱਕਰਜ਼ ਦੇ ਇਸ ਕਾਫਲੇ ਕਾਰਨ ਆਈ ਖੜੋਤ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਫੈਡਰਲ ਸਰਕਾਰ ਨੂੰ …
Read More »ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਓਟੂਲ ਨੇ ਪਾਰਟੀ ਆਗੂ ਵਜੋਂ ਦਿੱਤਾ ਅਸਤੀਫਾ
Parvasi News, Canada ਐਰਿਨ ਓਟੂਲ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫਾ ਦੇ ਦਿੱਤਾ ਹੈ ਪਰ ਉਹ ਦਰਹਾਮ, ਓਨਟਾਰੀਓ ਤੋਂ ਮੈਂਬਰ ਪਾਰਲੀਆਮੈਂਟ ਵਜੋਂ ਕੰਮ ਕਰਦੇ ਰਹਿਣਗੇ। ਬੁੱਧਵਾਰ ਨੂੰ ਗੁਪਤ ਢੰਗ ਨਾਲ ਕਰਵਾਈ ਗਈ ਵੋਟਿੰਗ ਵਿੱਚ ਬਹੁਗਿਣਤੀ ਕਾਕਸ ਨੇ ਓਟੂਲ ਨੂੰ ਹਟਾਉਣ ਲਈ ਵੋਟ ਕੀਤਾ।ਸਵੇਰੇ ਹੋਈ ਵਰਚੂਅਲ ਮੀਟਿੰਗ ਵਿੱਚ 118 ਵੋਟਾਂ …
Read More »ਆਗੂ ਵਜੋਂ ਕੰਜ਼ਰਵੇਟਿਵਾਂ ਨੇ ਕੈਂਡਿਸ ਬਰਗਨ ਦੀ ਕੀਤੀ ਚੋਣ
Parvasi News, Canada ਬੁੱਧਵਾਰ ਸ਼ਾਮ ਨੂੰ ਕਰਵਾਈ ਗਈ ਪ੍ਰਾਈਵੇਟ ਵੋਟਿੰਗ ਵਿੱਚ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਕੈਂਡਿਸ ਬਰਗਨ ਨੂੰ ਆਪਣਾ ਅੰਤਰਿਮ ਆਗੂ ਚੁਣ ਲਿਆ। ਇਸ ਤੋਂ ਪਹਿਲਾਂ ਪਾਰਟੀ ਦੇ 73 ਐਮਪੀਜ਼ ਵੱਲੋਂ ਐਰਿਨ ਓਟੂਲ ਨੂੰ ਪਾਰਟੀ ਦੀ ਲੀਡਰਸਿ਼ਪ ਤੋਂ ਬਾਹਰ ਕਰਨ ਲਈ ਕੀਤੀ ਗਈ ਵੋਟਿੰਗ ਤੋਂ ਬਾਅਦ ਹੀ ਇਹ ਫੈਸਲਾ …
Read More »ਸੀਨੀਅਰ ਕਾਂਗਰਸੀ ਆਗੂ ਐਚ.ਐਸ. ਹੰਸਪਾਲ ਆਮ ਆਦਮੀ ਪਾਰਟੀ ’ਚ ਸ਼ਾਮਲ
ਪੁੱਤਰ ਨੂੰ ਟਿਕਟ ਨਾ ਮਿਲਣ ਕਰਕੇ ਸੀ ਨਰਾਜ਼ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਨੂੰ ਅੱਜ ਵੱਡਾ ਸਿਆਸੀ ਝਟਕਾ ਦਿੰਦਿਆਂ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਐੱਚਐੱਸ ਹੰਸਪਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਹਲਕਾ ਸਾਹਨੇਵਾਲ ਤੋਂ ਆਪਣੇ ਪੁੱਤ ਲਈ ਟਿਕਟ ਮੰਗ ਰਹੇ ਸਨ। ਹੰਸਪਾਲ ਪੰਜਾਬ …
Read More »ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਨੂੰ ਸਬਕ ਸਿਖਾਉਣ ਦੀ ਕੀਤੀ ਅਪੀਲ
ਪੰਜ ਰਾਜਾਂ ’ਚ ਭਾਜਪਾ ਨੂੰ ਸਿਆਸੀ ਸਜ਼ਾ ਦੇਣ ਵਾਲਾ ਪੋਸਟਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ’ਚ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਕਿ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਇਆ ਜਾਵੇ। …
Read More »ਸਿਮਰਜੀਤ ਬੈਂਸ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ
ਇਕ ਹਫ਼ਤੇ ਲਈ ਗਿ੍ਰਫ਼ਤਾਰੀ ’ਤੇ ਲਗਾਈ ਰੋਕ ਲੁਧਿਆਣਾ/ਬਿਊਰੋ ਨਿਊਜ਼ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਜਬਰ-ਜਿਨਾਹ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ, ਜਿਸ ਦੇ ਚਲਦਿਆਂ ਕੋਰਟ ਨੇ ਬੈਂਸ ਦੀ ਗਿ੍ਰਫ਼ਤਾਰੀ ’ਤੇ ਇਕ ਹਫ਼ਤੇ ਲਈ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ …
Read More »