14.7 C
Toronto
Thursday, June 18, 2026
spot_img

Yearly Archives: 0

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ

ਕਾਂਗਰਸ ਨੇ ਅੱਗ ਲਗਾਉਣ ਨੌਜਵਾਨਾਂ ਨੂੰ ਦੱਸਿਆ ਭਾਜਪਾ ਸਮਰਥਕ ਕੋਟਾ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਦਾ ਅੱਜ...

ਸ਼ਹੀਦ ਮਨਦੀਪ ਸਿੰਘ ਨੂੰ ਪੰਜਾਬ ਸਰਕਾਰ ਅਤੇ ਐਚਡੀਐਫਸੀ ਦੇਣਗੇ ਇਕ-ਇਕ ਕਰੋੜ ਰੁਪਏ 

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ : ਲੰਘੀ ਦੇਰ ਰਾਤ ਜਲੰਧਰ ਜ਼ਿਲ੍ਹੇ ਦੇ ਨਕੋਦਰ ’ਚ ਇਕ ਕੱਪੜਾ ਵਪਾਰੀ ਦਾ 30 ਲੱਖ ਰੁਪਏ...

ਹਿਮਾਚਲ ਦੇ ਜੇਤੂ ਕਾਂਗਰਸੀ ਵਿਧਾਇਕਾਂ ਨੂੰ ਸੇਫ ਜਗ੍ਹਾ ’ਤੇ ਰੱਖੇਗੀ ਪਾਰਟੀ

ਜਿੱਤ ਤੋਂ ਬਾਅਦ ਕਾਂਗਰਸ ਨੂੰ ਖਰੀਦੋ-ਫਰੋਖਤ ਦਾ ਸਤਾਉਣ ਲੱਗਾ ਡਰ ਸ਼ਿਮਲਾ/ਬਿਊਰੋ ਨਿਊਜ਼ : 68 ਸੀਟਾਂ ਵਾਲੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ...

ਗੁਜਰਾਤ ਚੋਣਾਂ ਹਾਰ ਕੇ ਵੀ ਜਿੱਤੀ ‘ਆਪ’

ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਮਿਲਿਆ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ : ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਪਈਆਂ ਵੋਟਾਂ ਦੌਰਾਨ ਬੇਸ਼ੱਕ ਆਮ...

ਗੁਜਰਾਤ ਵਿਚ ਭਾਜਪਾ ਦੀ ਇਤਿਹਾਸਕ ਜਿੱਤ

ਭਾਜਪਾ ਨੇ 182 ਵਿਚੋਂ ਜਿੱਤੀਆਂ 157 ਸੀਟਾਂ ਹਿਮਾਚਲ ਪ੍ਰਦੇਸ਼ ’ਚ ਜਿੱਤੀ ਕਾਂਗਰਸ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ। ਇਨ੍ਹਾਂ...

ਆਮ ਆਦਮੀ ਪਾਰਟੀ ਹਿਮਾਚਲ ’ਚ ਖਾਤਾ ਵੀ ਨਹੀਂ ਖੋਲ੍ਹ ਸਕੀ

ਪੰਜਾਬ ਦੀ ‘ਆਪ’ ਲੀਡਰਸ਼ਿਪ ਨੇ ਹਿਮਾਚਲ ’ਚ ਵੀ ਲਗਾਇਆ ਸੀ ਪੂਰਾ ਜ਼ੋਰ ਚੰਡੀਗੜ੍ਹ/ਬਿੳੂਰੋ ਨਿੳੂਜ਼ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਵੀ ਆ ਗਏ...

ਪ੍ਰਕਾਸ਼ ਸਿੰਘ ਬਾਦਲ ਅਤੇ ਧਰਮਿੰਦਰ ਦਾ ਜਨਮ ਦਿਨ ਅੱਜ

ਪ੍ਰਸੰਸ਼ਕ ਦੇ ਰਹੇ ਹਨ ਵਧਾਈਆਂ ਚੰਡੀਗੜ੍ਹ/ਬਿੳੂਰੋੇ ਨਿੳੂਜ਼ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਅੱਜ 95ਵਾਂ ਜਨਮ ਦਿਨ...

ਪਾਕਿ ਰੇਂਜਰਜ਼ ਦੇ ਕਬਜ਼ੇ ’ਚ ਬੀਐਸਐਫ ਦਾ ਜਵਾਨ 

7 ਦਿਨਾਂ ਬਾਅਦ ਵੀ ਨਹੀਂ ਭੇਜਿਆ ਵਾਪਸ ਚੰਡੀਗੜ੍ਹ/ਬਿੳੂਰੋ ਨਿੳੂਜ਼ ਪਾਕਿਸਤਾਨ ਨੇ 7 ਦਿਨ ਤੋਂ ਬੀਐਸਐਫ ਦੇ ਜਵਾਨ ਨੂੰ ਆਪਣੇ ਕਬਜ਼ੇ ਵਿਚ ਰੱਖਿਆ ਹੋਇਆ ਹੈ। ਬੀਐਸਐਫ ਦਾ...

ਪੰਜਾਬ ’ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ

ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਮਗਰੋਂ ਪੰਜਾਬ ਪੁਲਿਸ ਹੋਈ ਸਤਰਕ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਵਿਆਹਾਂ ਦੇ ਸੀਜ਼ਨ ਦੇ ਨਾਲ-ਨਾਲ ਹਲਕੀ-ਹਲਕੀ ਧੁੰਦ ਵੀ ਪੈਣੀ...
- Advertisment -
Google search engine

Most Read