Breaking News
Home / 2019 / August (page 8)

Monthly Archives: August 2019

ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਲੋਕਾਂ ਦਾ ਦੰਨਵਾਦ

ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀ ਸੈਣੀ ਨੇ ਬੀਤੇ ਹਫਤੇ ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਲੋਕਾਂ ਦਾ ਦੰਨਵਾਦ ਕਰਨ ਲਈ ਆਯੋਜਤ ਸਾਲਾਨਾ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਊਨ੍ਹਾਂ ਨਾਲ ਖੜ੍ਹੇ ਹਨ ਖਬਿੱਓਂ ਫਰੈਂਕੋ ਇੰਗ, ਕਮਿਉਨਿਟੀ ਅੰਗੇਜਮੈਂਟ, ਮਾਈਕਲ ਬਰਨਸ, ਪ੍ਰੈਜ਼ੀਡੈਂਟ ਅਤੇ ਸੀਈਓ। ਇਕ …

Read More »

ਕੀ ਤੁਸੀਂ ਕੈਨੇਡਾ ਵਿੱਚ ਪੜ੍ਹ ਰਹੇ ਹੋ? ਵਿਦਿਆਰਥੀ ਜੀਵਨ ਨੂੰ ਪਾਰ ਕਰਨ ਲਈ ਸੁਝਾਅ

ਕਾਲਜ ਜਾਂ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ, ਜਦੋਂ ਤੁਸੀਂ ਘਰ ਤੋਂ ਦੂਰ ਜਾਣ ਦਾ ਸਫ਼ਰ ਤੈਅ ਕੀਤਾ ਸੀ ਤਾਂ ਬਹੁਤ ਸਾਰੀਆਂ ਗੱਲਾਂ ਦਾ ਦਬਾਅ ਮਹਿਸੂਸ ਕਰਨਾ ਕਾਫੀ ਸੁਭਾਵਿਕ ਹੈ। ਹੋ ਸਕਦਾ ਹੈ ਇਹ ਸੈਕੰਡਰੀ ਤੋਂ ਬਾਅਦ ਦਾ ਤੁਹਾਡਾ ਪਹਿਲਾ ਸਾਲ ਹੋਵੇ ਅਤੇ ਤੁਸੀਂ ਇੱਕ ਨਵੇਂ, ਅਣਜਾਣ ਸਥਾਨ ‘ਤੇ ਜਾ …

Read More »

ਹੜ੍ਹਾਂ ਕਾਰਨ ਪੰਜਾਬ ‘ਚ ਹੋਇਆ 1700 ਕਰੋੜ ਰੁਪਏ ਦਾ ਨੁਕਸਾਨ

ਕੈਪਟਨ ਅਮਰਿੰਦਰ ਨੇ ਨੁਕਸਾਨ ਦੇ ਵੇਰਵੇ ਕੀਤੇ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਸਰਕਾਰੀ ਅੰਕੜਿਆਂ ਮੁਤਾਬਕ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਵੇਰਵੇ ਵੀ ਜਾਰੀ ਕੀਤੇ ਹਨ, ਜਿਸ ਵਿਚ ਦੱਸਿਆ ਗਿਆ ਕਿ ਪੰਜਾਬ ਵਿਚ …

Read More »

ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ ਸਾਢੇ ਚਾਰ ਕਰੋੜ ਰੁਪਏ ਜਾਰੀ

ਅਜੇ ਵੀ ਕਈ ਪਿੰਡਾਂ ‘ਚ ਛੇ-ਛੇ ਫੁੱਟ ਪਾਣੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਸੂਬਾ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ ਸਾਢੇ ਚਾਰ ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ …

Read More »

ਲੁਧਿਆਣਾ ਦੀ ਸ਼ਾਲਿਜ਼ਾ ਧਾਮੀ ਬਣੀ ਦੇਸ਼ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ

ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਦਿੱਤੀ ਵਧਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਹਵਾਈ ਫੌਜ ਦੀ ਵਿੰਗ ਕਮਾਂਡਰ ਸ਼ਾਲਿਜ਼ਾ ਧਾਮੀ ਫਲਾਇੰਗ ਯੂਨਿਟ ਦੀ ਫਲਾਈਟ ਕਮਾਂਡਰ ਬਣਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਇਸ ਪ੍ਰਾਪਤੀ ਨਾਲ ਲੁਧਿਆਣਾ ਦੀ ਧੀ ਸਾਲਿਜ਼ਾ ਧਾਮੀ ਨੇ ਇਤਿਹਾਸ ਰਚ ਦਿੱਤਾ ਹੈ। ਲੰਘੇ ਕੱਲ੍ਹ ਧਾਮੀ ਨੇ …

Read More »

ਜਲੰਧਰ ਪੁਲਿਸ ਨੇ ਪਾਕਿਸਤਾਨ ਨੂੰਸੂਹਦੇਣ ਵਾਲਾ ਵਿਅਕਤੀ ਕੀਤਾ ਗ੍ਰਿਫਤਾਰ

ਹਰਪਾਲ ਸਿੰਘ ਪਾਲਾ ਦੇ ਗੋਪਾਲ ਸਿੰਘ ਚਾਵਲਾ ਨਾਲ ਵੀ ਸਬੰਧ ਜਲੰਧਰ/ਬਿਊਰੋ ਨਿਊਜ਼ ਜਲੰਧਰਪੁਲਿਸਨੇਕਰਤਾਰਪੁਰਤੋਂਦੇਸ਼ਵਿਰੋਧੀਗਤੀਵਿਧੀਆਂਦੇਇਲਾਜ਼ਾਮਾਂਤਹਿਤਹਰਪਾਲਸਿੰਘਪਾਲਾ ਨਾਮ ਦੇ ਵਿਅਕਤੀ ਗ੍ਰਿਫਤਾਰਕੀਤਾਹੈ।ਦੱਸਿਆਜਾਰਿਹਾਹੈਕਿਪਾਲਾ ਪਾਕਿਸਤਾਨ ਲਈ ਜਾਸੂਸੀ ਕਰਦਾ ਸੀ ਅਤੇ ਉਸਦੇ ਸਬੰਧ ਪਾਕਿ ‘ਚ ਬੈਠੇ ਗਰਮਖਿਆਲੀ ਆਗੂ ਗੋਪਾਲ ਸਿੰਘ ਚਾਵਲਾ ਨਾਲ ਵੀ ਸਨ। ਜਾਣਕਾਰੀ ਮੁਤਾਬਕ ਪਾਲਾ ਆਈ.ਐਸ.ਆਈ. ਦੇ ਏਜੰਟਾਂ ਨੂੰ ਭਾਰਤੀ ਫੌਜ ਦੀ ਸਰਗਰਮੀ ਬਾਰੇ ਜਾਣਕਾਰੀ ਦਿੰਦਾ …

Read More »

ਮੋਗਾ ਨੇੜਲੇ ਪਿੰਡਦੌਲੇਵਾਲਾਦਾ ਨੌਜਵਾਨ ਵੀ ਚੜ੍ਹਿਆ ਨਸ਼ੇ ਦੀ ਭੇਟ

ਹਾਈਕੋਰਟ ਵੀ ਪੰਜਾਬ ਸਰਕਾਰ ਤੋਂ ਨਰਾਜ਼ ਮੋਗਾ/ਬਿਊਰੋ ਨਿਊਜ਼ ਪੰਜਾਬ ਵਿਚ ਨਸ਼ਿਆਂ ਦਾ ਕਹਿਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਅੱਜ ਮੋਗਾ ਨੇੜਲੇ ਪਿੰਡਦੌਲੇਵਾਲਾਮਾਇਰ ਦਾ ਨੌਜਵਾਨ ਵੀ ਨਸ਼ੇ ਦੀ ਭੇਟ ਚੜ੍ਹ ਗਿਆ। ਜਾਣਕਾਰੀਮੁਤਾਬਕਅੱਜਤੜਕਸਾਰ ਹੀ ਵਿੱਕੀ ਨਾਮ ਦੇ ਇਸ ਨੌਜਵਾਨ ਦੀ ਲਿੰਕ ਸੜਕ ਤੋਂ ਲਾਸ਼ ਮਿਲੀ ਹੈ। ਇਸ ਸਬੰਧੀ ਨੇੜਲੇ …

Read More »

ਚੰਡੀਗੜ੍ਹ ‘ਚ ਥਾਣੇ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਏ.ਐਸ.ਆਈ. ਨੇ ਕੀਤੀ ਖੁਦਕੁਸ਼ੀ

ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਗੁਲਜ਼ਾਰ ਸਿੰਘ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਸ਼ਹਿਰ ਦੇ ਸੈਕਟਰ 19 ਦੇ ਥਾਣੇ ਵਿਚ ਤਾਇਨਾਤ ਇੱਕ ਸਬ ਇੰਸਪੈਕਟਰ ਗੁਲਜ਼ਾਰ ਸਿੰਘ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਲਜਾਰ ਸਿੰਘ ਨੇ ਅੱਜ ਦੁਪਹਿਰੇ ਥਾਣੇ ਦੀ ਇਮਾਰਤ ਤੋਂ ਛਾਲ ਮਾਰ ਦਿੱਤੀ। ਉਸ …

Read More »

ਪਾਕਿਸਤਾਨ ਦੇ ਮੰਤਰੀ ਦਾ ਭੜਕਾਊ ਬਿਆਨ

ਕਿਹਾ -ਅਕਤੂਬਰ – ਨਵੰਬਰ ‘ਚ ਭਾਰਤ ਅਤੇ ਪਾਕਿ ਵਿਚਕਾਰ ਹੋ ਸਕਦੀ ਹੈ ਜੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬੁਖਲਾਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੰਤਰੀ ਇਮਰਾਨ ਖਾਨ ਅਤੇ ਉਸਦੇ ਮੰਤਰੀ ਭੜਕਾਊ ਬਿਆਨ ਦੇ ਰਹੇ ਹਨ। ਇਸਦੇ ਚੱਲਦਿਆਂ ਹੁਣ ਪਾਕਸਿਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਨੇ …

Read More »