Breaking News
Home / ਕੈਨੇਡਾ (page 666)

ਕੈਨੇਡਾ

ਕੈਨੇਡਾ

ਕੈਂਸਰ ਦੀ ਨਕਲੀ ਮਰੀਜ਼ ਬਣਨ ਵਾਲੀ ਔਰਤ ਨੂੰ 2 ਸਾਲ ਦੀ ਕੈਦ

ਹੈਮਿਲਟਨ/ ਬਿਊਰੋ ਨਿਊਜ਼ ਪੁਲਿਸ ਨੇ ਇਕ ਅਜਿਹੀ ਔਰਤ ਨੂੰ ਫ਼ੜਿਆ ਹੈ ਜਿਹੜੀ ਇਕ ਸਰਕਾਰੀ ਪ੍ਰੋਗਰਾਮ ਵਿਚ ਗਰਾਂਟ ਲੈਣ ਲਈ ਆਪਣੇ ਆਪ ਨੂੰ ਕੈਂਸਰ ਦੀ ਮਰੀਜ਼ ਦੱਸ ਰਹੀ ਸੀ। ਜਾਂਚ ਵਿਚ ਉਸ ਦੀ ਬਿਮਾਰੀ ਨਕਲੀ ਪਾਈ ਗਈ। ਮਾਮਲਾ ਅਦਾਲਤ ਵਿਚ ਗਿਆ ਤਾਂ 33 ਸਾਲਾ ਹੈਮਿਲਟਨ ਵਾਸੀ ਔਰਤ ਨੂੰ 2 ਸਾਲ ਦੀ …

Read More »

ਓਨਟਾਰੀਓ ਕਾਬਲ ਵਿਦਿਆਰਥੀਆਂ ਨੂੰ ਮਿਸੀਸਾਗਾ ‘ਚ ਫਰੀ ਟਿਊਸ਼ਨ ਪ੍ਰਦਾਨ ਕਰੇਗਾ : ਮਾਂਗਟ

ਮਿਸੀਸਾਗਾ : ਓਨਟਾਰੀਓ, ਮਿਸੀਸਾਗਾ ਅਤੇ ਹੋਰ ਰਾਜਾਂ ਵਿਚ ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਨੂੰ ਹੋਰ ਸਸਤਾ ਕਰਨ ਲਈ ਯਤਨਸ਼ੀਲ ਹੈ ਅਤੇ 150,000 ਤੋਂ ਜ਼ਿਆਦਾ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਫਰੀ ਹੋਵੇਗੀ। ਸਰਕਾਰ ਨਵੇਂ ਓਐਸਏਪੀ ਪ੍ਰੋਗਰਾਮ ਵਿਚ ਯੂਨੀਵਰਸਿਟੀ ਅਤੇ ਕਾਲਜ ਦੀ ਪੜ੍ਹਾਈ ਵਿਚ ਆਉਣ ਵਾਲੀਆਂ ਵਿੱਤੀ ਸਮੱਸਿਆਵਾਂ ਨੂੰ ਦੂਰ ਕਰੇਗੀ।  ਮਿਸੀਸਾਗਾ-ਬਰੈਂਪਟਨ ਸਾਊਥ …

Read More »

ਬਰੈਂਪਟਨ ‘ਚ ਇਕ ਘਰ ‘ਚੋਂ ਮਿਲੀ ਲਾਸ਼ ਦੀ ਪਹਿਚਾਣ ਹੋਈ

ਬਰੈਂਪਟਨ/ਬਿਊਰੋ ਨਿਊਜ਼ ਪੀਲ ਪੁਲਿਸ ਨੇ ਲੰਘੀ 10 ਨਵੰਬਰ ਨੂੰ ਸਾਊਥ ਬਰੈਂਪਟਨ ਵਿਚ ਗ੍ਰੀਨ ਬੈਲਟ ‘ਚ ਇਕ ਲਾਸ਼ ਮਿਲਣ ਤੋਂ ਬਾਅਦ ਕਰਵਾਈ ਡੀਐਨਏ ਜਾਂਚ ਤੋਂ ਬਾਅਦ ਉਕਤ ਵਿਅਕਤੀ ਦੀ ਪਹਿਚਾਣ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਦੀ ਪਹਿਚਾਣ ਸਮਸ਼ੇਰ ਵਿਰਕ ਦੇ ਤੌਰ ‘ਤੇ ਹੋਈ ਹੈ …

Read More »

ਭੂਤ ਪ੍ਰੇਤਾਂ ਤੋਂ ਮੁਕਤੀ ਦੁਆਉਣ ਵਾਲਾ ਦਰਸ਼ਨ ਧਾਲੀਵਾਲ ਪੁਲਿਸ ਦੀ ਹਿਰਾਸਤ ਵਿਚ

ਮਿੱਸੀਸਾਗਾ/ਬਿਊਰੋ ਨਿਊਜ਼: ਪੀਲ ਪੁਲਿਸ ਨੇ 40 ਸਾਲਾ ਦਰਸ਼ਨ ਧਾਲੀਵਾਲ ਨਾਮਕ ਵਿਅਕਤੀ ਨੂੰ ਠੱਗੀ-ਠੋਰੀ ਦੇ ਇਕ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਇਕ ਔਰਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਭੂਤ ਪ੍ਰੇਤ ਅਤੇ ਗੈਬੀ ਸ਼ਕਤੀਆਂ ਤੋਂ ਮੁਕਤ ਕਰਵਾਉਣ ਦਾ ਝਾਂਸਾ ਦੇ ਕੇ ਇਸ ਵਿਅਕਤੀ ਨੇ ਊਸ ਕੋਲੋਂ 61,000 ਡਾਲਰ ਲੁੱਟ …

Read More »

ਗੁੰਮਸ਼ੁਦਾ ਕੁੜੀ ਮਿਲੀ, ਪੁਲਿਸ ਨੇ ਜਾਰੀ ਕੀਤਾ ਸੀ ਅਲਰਟ

ਮਿਸੀਸਾਗਾ/ ਬਿਊਰੋ ਨਿਊਜ਼ : ਮਿਸੀਸਾਗਾ ਤੋਂ ਗੁੰਮ ਹੋਈ ਇਕ 16 ਸਾਲਾਂ ਦੀ ਕੁੜੀ ਪਰਿਵਾਰ ਨੂੰ ਵਾਪਸ ਮਿਲ ਗਈ ਹੈ। ਇਸ ਤੋਂ ਪਹਿਲਾਂ 12 ਡਵੀਜ਼ਨ ਕ੍ਰਿਮੀਨਲ ਜਾਂਚ ਬਿਊਰੋ ਨੇ ਕੁੜੀ ਦੇ ਗੁੰਮ ਹੋਣ ਸਬੰਧੀ ਅਲਰਟ ਜਾਰੀ ਕੀਤਾ ਸੀ। ਪੀਲ ਰੀਜ਼ਨਲ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਸਾਂਤਾ ਬਾਰਬਰਾ ਬੁਲੇਵਰਡ ‘ਤੇ ਇਕ …

Read More »

ਨਾਰਥ ਯਾਰਕ ‘ਚ ਦੋ ਵਿਅਕਤੀ ਕਾਰ ਨਾਲ ਟੱਕਰ ‘ਚ ਜ਼ਖ਼ਮੀ

ਨਾਰਥ ਯਾਰਕ/ ਬਿਊਰੋ ਨਿਊਜ਼ : ਪਿਛਲੇ ਦਿਨੀਂ ਨਾਰਥ ਯਾਰਕ ‘ਚ ਇਕ ਕਾਰ ਚਾਲਕ ਨੇ ਟੈਸਟ ਰਾਈਡ ਦੌਰਾਨ ਦੋ ਲੋਕਾਂ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਡਰਾਈਵ ਟੈਸਟ ਸੈਂਟਰ ਦੀ ਪਾਰਕਿੰਗ ‘ਚ ਟੈਸਟ ਦੇ ਰਿਹਾ ਸੀ। ਹਾਦਸਾ ਲਾਰੈਂਸ ਐਵੀਨਿਊ ਈਸਟ, ਵਿਕਟੋਰੀਆ ਪਾਰਕ ਐਵੀਨਿਊ …

Read More »

ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਨੀਲਮ ਸੈਣੀ ਨਾਲ ਇਕ ਸਾਹਿਤਕ ਮਿਲਣੀ

ਬਰੈਂਪਟਨ : ਲੰਘੇ ਸ਼ਨੀਵਾਰ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਟੋਰਾਂਟੋ ਚੈਪਟਰ ਵਲੋਂ ਕੈਲੀਫ਼ੋਰਨੀਆ ਦੀ ਨਾਮਵਰ ਸ਼ਾਇਰਾ ਨੀਲਮ ਸੈਣੀ ਨਾਲ ਬਰੈਂਪਟਨ ਵਿਖੇ ਇਕ ਸਾਹਿਤਕ ਮਿਲਣੀ ਕਰਵਾਈ ਗਈ ਜੋ ਕਿ ਅਤਿਅੰਤ ਕਾਮਯਾਬ, ਰੌਚਕ ਅਤੇ ਯਾਦਗਾਰੀ ਹੋ ਨਿੱਬੜੀ। ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਗਲੋਬਲ ਪੰਜਾਬ ਫਾਊਂਡੇਸ਼ਨ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ। ਇਹ …

Read More »

ਆਮ ਆਦਮੀ ਪਾਰਟੀ ਦੇ ਸਮਰਥਨ ‘ਚ ‘ਚਲੋ ਪੰਜਾਬ’ ਮੁਹਿੰਮ ਤਹਿਤ ਕੈਨੇਡਾ ਤੋਂ ਆਏ ਐਨ ਆਰ ਆਈਜ਼

ਸੁਖਬੀਰ ਬਾਦਲ ਨੇ ਸਾਰੇ ਐਨਆਰਆਈ ਭਾਈਚਾਰੇ ਨੂੰ ਅੱਤਵਾਦੀ ਦੱਸ ਕੇ ਉਨ੍ਹਾਂ ਦਾ ਅਪਮਾਨ ਕੀਤਾ : ਸੰਜੇ ਸਿੰਘ ਸੁਖਬੀਰ ਬਾਦਲ ਦੀ ਟਿੱਪਣੀ ਘਟੀਆ ਦਰਜੇ ਦੀ ਅਤੇ ਬੌਖਲਾਹਟ ਦਾ ਪ੍ਰਤੀਕ : ਕੰਵਰ ਸੰਧੂ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਜੇ ਸਿੰਘ ਅਤੇ ਸੀਨੀਅਰ ਆਗੂ ਕੰਵਰ ਸੰਧੂ ਨੇ ਉਪ …

Read More »

‘ਆਪ’ ਐੱਨ.ਆਰ.ਆਈ. ਸੈੱਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ ਨਾਲ ਪ੍ਰੈਸ ਮਿਲਣੀ

ਪੰਜਾਬੀ ਇਕ ‘ਨਵੇਂ ਪੰਜਾਬ’ ਦੀ ਸਿਰਜਣਾ ਕਰਨਗੇ ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ 7 ਜਨਵਰੀ ਨੂੰ ਆਮ ਆਦਮੀ ਪਾਰਟੀ ਟੋਰਾਂਟੋ ਚੈਪਟਰ ਵੱਲੋਂ ‘ਆਪ’ ਪੰਜਾਬ ਦੇ ਸੀਨੀਅਰ ਲੀਡਰ, ਬੁਲਾਰੇ ਅਤੇ ਐੱਨ.ਆਰ.ਆਈ. ਸੈੱਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ ਦੀ ਟੋਰਾਂਟੋ ਆਮਦ ‘ਤੇ ‘ਨੈਸ਼ਨਲ ਬੈਂਕੁਇਟ ਹਾਲ’ ਵਿੱਚ ਭਰਵੀਂ ਪ੍ਰੈੱਸ ਕਾਨਫ਼ਰੰਸ ਅਤੇ ਟੋਰਾਂਟੋ ਏਰੀਏ ਵਿੱਚ ਵੱਸਦੇ …

Read More »

ਜਿੰਮ ਸ਼ੁਰੂ ਕਰਨ ਤੋਂ ਪਹਿਲਾਂ ਜਾਣੋ ਆਪਣੇ ਹੱਕ : ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼ ਨਵੇਂ ਸਾਲ ਦੀ ਚੰਗੀ ਸ਼ੁਰੂਆਤ ਲਈ ਕਈ ਲੋਕ ਆਪਣੀ ਸਿਹਤ ਵੱਲ ਧਿਆਨ ਦੇਣ ਦਾ ਨਿਰਨਾ ਲੈਂਦੇ ਹਨ, ਅਤੇ ਇਸ ਨੂੰ ਉਤਸਾਹਤ ਕਰਨ ਲਈ ਓਨਟਾਰੀੳ ਸਰਕਾਰ ਖਪਤਕਾਰਾਂ ਨੂੰ ਜਿੰਮ ਸ਼ੁਰੂ ਕਰਨ ਤੌਂ ਪਹਿਲਾਂ ਆਪਣੇ ਹੱਕ ਜਾਣਨ ਦੀ ਸਲਾਹ ਦਿੰਦੀ ਹੈ। ਜਨਵਰੀ ਦਾ ਮਹੀਨਾ ਆਪਣੇ ਸਿਹਤਮੰਦ ਜੀਵਨ ਸ਼ੈਲੀ ਨੂੰ ਸੰਪੂਰਨ …

Read More »