Breaking News
Home / ਕੈਨੇਡਾ (page 346)

ਕੈਨੇਡਾ

ਕੈਨੇਡਾ

ਪਰਵਾਸੀ ਅਦਾਰੇ ਵਲੋਂ ਜਸਵਿੰਦਰ ਭੱਟੀ ਅਤੇ ਐਸੋਸ਼ੀਏਟਸ ਨੂੰ ਮੁਬਾਰਕਾਂ

ਬਰੈਂਪਟਨ/ਬਿਊਰੋ ਨਿਊਜ਼ : ਬੀਤੀ 28 ਫਰਵਰੀ ਨੂੰ ਬਰੈਂਪਟਨ ਵਿਚ ਰੀਅਲ ਸਟੇਟ ਦੇ ਜਾਣੇ ਪਹਿਚਾਣੇ ਸੱਜਣ ਜਸਵਿੰਦਰ ਸਿੰਘ ਭੱਟੀ ਨੇ ਆਪਣੀਆਂ 5 ਕੰਪਨੀਜ਼ ਨੂੰ ਇਕ ਛੱਤ ਨੀਚੇ ਕਰਨ ਲਈ ਇਕ ਨਵੀਂ ਨਿਕੋਰ ਬਿਲਡਿੰਗ ਦਾ ਉਦਘਾਟਨ ਕਰਵਾਇਆ। ਇਸ ਸ਼ੁਭ ਅਵਸਰ ਉਪਰ ਸ਼ਹਿਰ ਦੇ 400 ਤੋਂ ਵਧ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਬਿਜ਼ਨਸ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਮਾਰਚ ਬਰੇਕ ‘ਚ ਕੈਂਪ ਲਗਾਇਆ

ਬਰੈਂਪਟਨ : ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵੱਲੋਂ ਮਾਰਚ ਬਰੇਕ ਦੀਆਂ ਛੁੱਟੀਆਂ ਵਿੱਚ 14 ਮਾਰਚ ਤੋਂ 24 ਮਾਰਚ ਤੱਕ ਜੇ.ਕੇ. ਤੋਂ ਗਰੇਡ 8 ਤੱਕ ਦੇ ਵਿਦਿਆਰਥੀਆਂ ਲਈ ਕੈਂਪ ਆਯੋਜਤ ਕੀਤਾ ਗਿਆ ਜਿਸ ਵਿੱਚ ਖਾਲਸਾ ਕਮਿਉਨਿਟੀ ਸਕੂਲ ਤੋਂ ਇਲਾਵਾ ਦੂਸਰੇ ਸਕੂਲਾਂ ਦੇ ਬੱਚਿਆਂ ਨੇ ਵੀ ਭਾਗ ਲਿਆ। ਕੈਂਪ ਦੌਰਾਨ ਗੁਰੂ ਗ੍ਰੰਥ ਸਾਹਿਬ …

Read More »

ਜੂਨ 19 ਦਿਨ ਐਤਵਾਰ ਨੂੰ ਫਾਦਰਜ਼ ਡੇਅ ‘ਤੇ ਹੋਵੇਗੀ ‘ਬਾਪੂ ਦੀ ਸ਼ਾਮ’

ਮਿਸੀਸਾਗਾ : ਕਮਿਊਨਟੀ ਦੇ ਸਿਰਕੱਢ ਕਿਰਿਅਵਾਦੀ ਗੋਗਾ ਗਹੂਨੀਆ ਨੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਤੇ ਸੱਦੀ ਇੱਕ ਮੀਟਿੰਗ ਤੇ ਬੋਲਦਿਆਂ ਕਿਹਾ ਸਾਡੀ ਜ਼ਿੰਦਗੀਆਂ ਵਿੱਚ ਜਿਥੇ ਮਾਤਾਵਾਂ ਦਾ ਅਹਿਮ ਯੋਗਦਾਨ ਹੈ ਉਥੇ ਸਾਡੇ ਫਾਦਰਜ਼ ਦਾ ਵੀ ਬਹੁਤ ਵੱਡਾ ਰੋਲ ਹੈ। ਸਾਡੇ ਸਮਾਜ ਵਿੱਚ ਬਾਕੀ ਸਮਾਗਮ ਬਹੁਤ ਹੁੰਦੇ ਹਨ ਪਰ ਜੀ ਟੀ ਏ ਦੇ …

Read More »

ਐਮ ਪੀ ਰਾਜ ਗਰੇਵਾਲ ਨੇ ਕੈਨੇਡੀਅਨ ਪੈਨਸ਼ਨਰਾਂ ਬਾਰੇ ਕੀਤੀ ਗੱਲਬਾਤ

ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਹਫਤੇ 14 ਮਾਰਚ, 2016 ਨੂੰ ਬਰੈਂਪਟਨ ਈਸਟ ਤੋਂ ਐਮ ਪੀ ਰਾਜ ਗਰੇਵਾਲ ਨੇ ਆਪਣੇ ਨਵੇਂ ਦਫਤਰ ਵਿਚ ਵਲੰਟੀਅਰਜ਼ ਦੇ ਇਕ ਗਰੁੱਪ ਨਾਲ ਮੁਲਾਕਾਤ ਕੀਤੀ। ਗਰੁੱਪ ਵਲੋਂ ਉਨ੍ਹਾਂ ਨੂੰ ਦਸਿਆ ਗਿਆ ਕਿ ਫਾਰਨ ਇਨਕਮ ਦੇ ਮਸਲੇ ਉਪਰ ਪਿਛਲੇ ਦੋ ਸਾਲਾਂ ਤੋਂ ਚਰਚਾ ਚਲ ਰਹੀ ਹੈ ਕਿ ਇਕ …

Read More »

23 ਮਾਰਚ ਦੇ ਸ਼ਹੀਦਾਂ ਅਤੇ ਔਰਤ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਬਰੈਂਪਟਨ/ਹਰਜੀਤ ਸਿੰਘ ਬਾਜਵਾ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਂ ਵੱਲੋਂ ਬੀਤੇ ਦਿਨੀ 23 ਮਾਰਚ ਦੇ ਸ਼ਹੀਦਾਂ (ਸ਼ਹੀਦ ਸ੍ਰ. ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਯਾਦ  ਅਤੇ ਨਾਰੀ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਜਿੱਥੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਕੁਰਬਾਨੀ ਬਾਰੇ ਹਾਜ਼ਰੀਨ ਨਾਲ …

Read More »

ਸ਼ਹੀਦ ਭਗਤ ਸਿੰਘ, ਰਾਜਗੂਰੁ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ 27 ਮਾਰਚ ਨੂੰ

ਬਰੈਂਪਟਨ/ਬਿਊਰੋ ਨਿਊਜ਼ ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਇਸ ਸਾਲ ਸ਼ਹੀਦ ਭਗਤ ਸਿੰਘ, ਰਾਜਗੂਰੁ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ 27 ਮਾਰਚ ਦਿਨ ਐਤਵਾਰ ਨੂੰ ਸ਼ਾਮ 1.30 ਵਜੇ ਪੀਅਰਸਨ ਥਿਏਟਰ, 150 ਸੈਂਟਰਲ ਪਾਰਕ ਡਰਾਇਵ, ਬਰੈਂਪਟਨ ਵਿਖੇ ਮਨਾਇਆ ਜਾ ਰਿਹਾ ਹੈ । ਜਸਪਾਲ ਢਿੱਲੋਂ ਦੁਆਰਾ ਨਿਰਦੇਸ਼ਤ ਅਤੇ ਉਂਕਾਰਪ੍ਰੀਤ ਦਾ ਲਿਖਿਆ ਨਾਟਕ ‘ਰੋਟੀ ਵਾਇਆ …

Read More »

ਐਮ ਪੀ ਪੀ ਵਿੱਕ ਢਿੱਲੋਂ ਵਲੋਂ ਸਫ਼ਲ ਸਲਾਨਾ ਫੈਮਿਲੀ ਫਨ ਸਕੇਟ

ਬਰੈਂਪਟਨ/ਬਿਊਰੋ ਨਿਊਜ਼    ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਵਲੋਂ ਮਾਰਚ 19, 2016, ਸ਼ਨੀਵਾਰ ਨੂੰ ਕੈਸੀ ਕੈਮਬੇਲ ਕਮਿਊਨਿਟੀ ਸੈਂਟਰ, ਅੇਰੀਨਾ ਬੀ 1050 ਸੈਂਡਲਵੁੱਡ ਪਾਰਕਵੇ ਵੈਸਟ ਬਰੈਂਪਟਨ ਵਿਖੇ ਸਫਲ ਸਲਾਨਾ ਫੈਮਿਲੀ ਫਨ ਸਕੇਟ ਕੀਤਾ ਗਿਆ । ਹਰ ਉਮਰ ਦੇ ਬਰੈਂਪਟਨ ਵਾਸੀਆਂ ਨੇ ਇਸ ਈਵੇਂਟ ਵਿਚ ਵਧ ਚੜ੍ਹ ਕੇ ਹਿੱਸਾ ਲਿਆ …

Read More »

ਮਨਮੋਹਨ ਪਟਿਆਲਵੀ ਦੀ ਸੀ ਡੀ ‘ਮੁਹੱਬਤਾਂ’ ਲੋਕ ਅਰਪਣ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਨੌਜਵਾਨ ਗਾਇਕ ਅਤੇ ਸੰਗੀਤਕਾਰ ਹੈਰੀ ਸੰਧੂ ਵੱਲੋਂ ਇੱਕ ਸਾਹਿਤਕ ਸਮਾਗਮ ਬਰੈਂਪਟਨ ਦੇ ਪ੍ਰੀਵਾਰ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ ਜਿੱਥੇ ਸੁਰਾ ਦੀ ਸਮਝ ਰੱਖਣ ਵਾਲੇ, ਸੁਰੀਲੇ ਗਾਇਕ ਅਤੇ ਉਸਤਾਦ ਜਸਵੰਤ ਭੰਵਰਾ ਦੇ ਸ਼ਾਗਿਰਦ ਮਨਮੋਹਨ ਪਟਿਆਲਵੀਂ ਦੀ ਨਵੀਂ ਸੀ ਡੀ ”ਮੁਹੱਬਤਾਂ” ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੌਰਾਨ …

Read More »

ਸਿਟੀ ਕਾਊਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਸ਼ਹਿਰ ਦੇ ਨੌਜਵਾਨਾਂ ਨੂੰ ਸਮਰ ਜੌਬ ਕਰਨ ਦੀ ਪ੍ਰੇਰਣਾ

ਬਰੈਂਪਟਨ/ਬਿਊਰੋ ਨਿਊਜ਼ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਸ਼ਹਿਰ ਦੇ ਨੌਜਵਾਨਾਂ ਨੂੰ ਬਰੈਂਪਟਨ ਸ਼ਹਿਰ ਵੱਲੋਂ ਸਮਜ ਜੌਬਸ ਲਈ ਅਪਲਾਈ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ, “ਸ਼ਹਿਰ ਵੱਲੋਂ ਹੁਣ ਕਾਰਪੋਰੇਸ਼ਨ ਦੇ ਕਿਸੇ ਵੀ ਵਿਭਾਗ ਦੀਆਂ ਵੱਖ-ਵੱਖ ਅਸਾਮੀਆਂ ਲਈ ਰਿਜ਼ਊਮ ਅਤੇ ਐਪਲੀਕੇਸ਼ਨ ਫ਼ਾਰਮ ਲਏ ਜਾ ਰਹੇ ਹਨ। ਮੈਂ ਆਪਣੇ …

Read More »

ਐਸੋਸੀਏਸ਼ਨ ਆਫ ਸੀਨੀਅਰ ਕਲੱਬਜ਼ ਵਲੋਂ ਓਲਡ ਏਜ਼ ਸਕਿਊਰਿਟੀ ਲਈ ਉਮਰ 65 ਸਾਲ ਕਰਨ ਦੀ ਸ਼ਲਾਘਾ

ਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰ ਕਲੱਬਜ਼ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਫੈਡਰਲ ਬਜਟ ਵਿੱਚ ਓਲਡ ਏਜ਼ ਸਕਿਉਰਿਟੀ ਬੈਨੀਫਿਟਸ ਲਈ ਯੋਗ ਹੋਣ ਦੀ ਉਮਰ 65 ਸਾਲ ਰੱਖਣ ਤੇ ਖੁਸ਼ੀ ਦਾ ਪਰਗਟਾਵਾ ਕੀਤਾ ਹੈ। ਕਿਉਂਕਿ ਸਖਤ ਮਿਹਨਤ ਕਰਨ ਵਾਲਾ ਵਰਗ ਜਿਵੇਂ ਫੈਕਟਰੀ ਵਰਕਰ ਤੇ ਹੋਰ ਸਰੀਰਕ ਕੰਮ …

Read More »