11 C
Toronto
Wednesday, November 5, 2025
spot_img
Homeਪੰਜਾਬਪੰਜਾਬ ਯੂਨੀਵਰਸਿਟੀਆਂ ਦੀਆਂ ਵਿਦਿਆਰਥੀਆਂ ਚੋਣਾਂ ’ਚ ਸੀਵਾਈਐਸਐਸ ਦੀ ਝੰਡੀ

ਪੰਜਾਬ ਯੂਨੀਵਰਸਿਟੀਆਂ ਦੀਆਂ ਵਿਦਿਆਰਥੀਆਂ ਚੋਣਾਂ ’ਚ ਸੀਵਾਈਐਸਐਸ ਦੀ ਝੰਡੀ

‘ਆਪ’ ਸਮਰਥਕ ਸੀਵਾਈਐਸਐਸ ਪਹਿਲੀ ਵਾਰ ਨਿੱਤਰੀ ਸੀ ਵਿਦਿਆਰਥੀ ਚੋਣਾਂ ’ਚ
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ’ਚ ਅੱਜ ਵਿਦਿਆਰਥੀ ਯੂਨੀਅਨ ਲਈ ਵੋਟਾਂ ਪਈਆਂ। ਇਨ੍ਹਾਂ ਚੋਣਾਂ ’ਚ ਐਨਐਸਯੂਆਈ, ਏਬੀਵੀਪੀ, ਐਸ ਓ ਆਈ, ਐਸ ਐਫ ਐਸ ਅਤੇ ਸੀਵਾਈਐਸ ਐਸ ਚੋਣ ਮੈਦਾਨ ’ਚ ਉਤਰੀਆਂ। ਪ੍ਰਧਾਨਗੀ ਦੀ ਚੋਣ ਲਈ ਕੁੱਲ 8 ਉਮੀਦਵਾਰ ਚੋਣ ਮੈਦਾਨ ਵਿਚ ਹਨ। ਆਮ ਆਦਮੀ ਪਾਰਟੀ ਦਾ ਸਮਰਥਨ ਹਾਸਲ ਸੀਵਾਈਐਸਐਸ ਨੇ ਪਹਿਲੀ ਵਾਰ ਵਿਦਿਆਰਥੀ ਚੋਣਾਂ ’ਚ ਆਪਣੀ ਕਿਸਮਤ ਅਜਮਾਈ ਅਤੇ ਉਨ੍ਹਾਂ ਆਯੂਸ਼ ਖਟਕੜ ਨੂੰ ਚੋਣ ਮੈਦਾਨ ਵਿਚ ਉਤਾਰਿਆ।

 

RELATED ARTICLES
POPULAR POSTS