Breaking News
Home / ਕੈਨੇਡਾ / Front / ਚੰਡੀਗੜ੍ਹ PGI ਦੇ ਨਹਿਰੂ ਹਸਪਤਾਲ ਵਿੱਚ ਲੱਗੀ ਭਿਆਨਕ ਅੱਗ , ਮਰੀਜ਼ਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਚੰਡੀਗੜ੍ਹ PGI ਦੇ ਨਹਿਰੂ ਹਸਪਤਾਲ ਵਿੱਚ ਲੱਗੀ ਭਿਆਨਕ ਅੱਗ , ਮਰੀਜ਼ਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਚੰਡੀਗੜ੍ਹ PGI ਦੇ ਨਹਿਰੂ ਹਸਪਤਾਲ ਵਿੱਚ ਲੱਗੀ ਭਿਆਨਕ ਅੱਗ , ਮਰੀਜ਼ਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਚੰਡੀਗੜ੍ਹ / ਬਿਊਰੋ ਨੀਊਜ਼

ਬੀਤੇ ਦਿਨੀ ਸੋਮਵਾਰ ਦੀ ਰਾਤ ਤਕਰੀਬਨ 11 ਬਜੇ PGI ਚੰਡੀਗੜ੍ਹ ਦੇ ਨਹਿਰੂ ਹਸਪਤਾਲ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ . ਇਹ ਅੱਗ ਹਸਪਤਾਲ ਦੇ C BLOCK ਦੀ ਤੀਸਰੀ ਮੰਜਿਲ ਵਿੱਚ ਲੱਗੀ ਅਤੇ ਉਸ ਤੋਂ ਬਾਅਦ ਦੇਖਦੇ ਹੀ ਦੇਖਦੇ ਪੂਰੀ ਬਿਲਡਿੰਗ ਵਿੱਚ ਅੱਗ ਫੈਲ ਗਈ , ਅਤੇ ਪੂਰੇ ਹਸਪਤਾਲ ਵਿੱਚ ਧੂੰਆਂ ਧੂੰਆਂ ਹੋ ਗਿਆ , ਓਥੇ ਮੌਜੂਦ ਮਰੀਜ ਅਤੇ ਓਹਨਾ ਦੇ ਨਾਲ ਵਾਲਿਆਂ ਵਿੱਚ ਹਫੜਾ ਦਫੜੀ ਮੱਚ ਗਈ , ਕੁਛ ਹੀ ਸਮੇ ਬਾਅਦ FIRE ਬ੍ਰਿਗੇਡ ਦੀਆ ਗੱਡੀਆਂ ਨੇ ਓਥੇ ਪੁਹੰਚ ਅੱਗ ਉਤੇ ਕਾਬੂ ਪਾ ਲਿਆ ਅਤੇ ਫਸੇ ਮਰੀਜ਼ਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ |

ਲੇਕਿਨ ਤੁਹਾਨੂੰ ਦਸ ਦੇਈਏ ਇਹ ਅੱਗ ਏਨੀ ਕੁ ਭਿਆਨਕ ਸੀ ਕੇ ਦੇਰ ਰਾਤ 11 ਵਜੇ ਦੀ ਲੱਗੀ ਅਤੇ ਸਵੇਰ ਦੇ 5 ਵਜੇ ਤਕ ਵੀ ਬੁੱਝਣ ਦਾ ਨਾਮ ਨਹੀਂ ਸੀ ਲੈ ਰਹੀ , ਅੱਗ ਲੱਗ ਦਾ ਕਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਹੈ ਬਾਕੀ ਟੀਮ ਇਸਦੀ ਜਾਂਚ ਵਿੱਚ ਜੁਟੀ ਹੋਈ ਹੈ |

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …