-12.1 C
Toronto
Thursday, January 29, 2026
spot_img

Monthly Archives: December, 0

ਸੁਖਬੀਰ ਬਾਦਲ ਨੇ ਅੰਮਿ੍ਰਤਸਰ ਅਦਾਲਤ ’ਚ ਪੇਸ਼ੀ ਭੁਗਤੀ

ਮਾਈਨਿੰਗ ਵਰਕਰਾਂ ਨੂੰ ਧਮਕਾੳਣ ਦੇ ਮਾਮਲੇ ’ਚ ਅਗਲੀ ਸੁਣਵਾਈ 29 ਨਵੰਬਰ ਅੰਮਿ੍ਰਤਸਰ/ਬਿਊਰੋ ਨਿਊਜ਼ : ਅੰਮਿ੍ਰਤਸਰ ਅਦਾਲਤ ਵੱਲੋਂ ਗੈਰਜ਼ਮਾਨਤੀ ਵਾਰੰਟ ਜਾਰੀ ਹੋਣ ਮਗਰੋਂ ਸ਼ੋ੍ਰਮਣੀ ਅਕਾਲੀ ਦਲ...

ਕਪੂਰਥਲਾ ਦਾ ਨਵਜੋਤ ਸਿੰਘ ਇੰਗਲੈਂਡ ’ਚ ਬਣਿਆ ਪਾਇਲਟ

ਪਿੰਡ ਅਕਬਰਪੁਰ ’ਚ ਖੁਸ਼ੀ ਦੀ ਲਹਿਰ, ਵਿਧਾਇਕ ਸੁਖਪਾਲ ਖਹਿਰਾ ਨੇ ਦਿੱਤੀ ਵਧਾਈ ਕਪੂਰਥਲਾ/ਬਿਊਰੋ ਨਿਊਜ਼ : ਕਪੂਰਥਲਾ ਜ਼ਿਲ੍ਹੇ ਦੇ ਸਿੱਖ ਨੌਜਵਾਨ ਨਵਜੋਤ ਸਿੰਘ ਨੇ ਸਿੱਖੀ ਸਵਰੂਪ...

ਭਗੌੜੇ ਪੰਜਾਬੀ ਦੀ ਸੂਹ ਦੇਣ ਵਾਲੇ ਨੂੰ ਆਸਟਰੇਲੀਆ ਸਰਕਾਰ ਦੇਵੇਗੀ 5 ਕਰੋੜ ਰੁਪਏ

2018 ਦੇ ਕਤਲ ਮਾਮਲੇ ਵਿਚ ਲੋੜੀਂਦਾ ਹੈ ਰਾਜਵਿੰਦਰ ਸਿੰਘ ਮੈਲਬਰਨ/ਬਿਊਰੋ ਨਿਊਜ਼ : ਆਸਟਰੇਲੀਆ ਦੀ ਕੁਇਨਜ਼ਲੈਂਡ ਸਰਕਾਰ ਨੇ ਇਕ ਔਰਤ ਦੇ ਕਤਲ ਮਾਮਲੇ ਵਿਚ ਲੋੜੀਂਦੇ ਪੰਜਾਬੀ...

ਆਪਣੀ ਮਾਂ-ਬੋਲੀ ਦੀ ਥਾਂ ਕੋਈ ਵੀ ਹੋਰ ਭਾਸ਼ਾ ਨਹੀਂ ਲੈ ਸਕਦੀ : ਦੀਪਕ ਸ਼ਰਮਾ ਚਨਾਰਥਲ

ਪ੍ਰਭਜੋਤ ਕੌਰ ਢਿੱਲੋਂ ਦੀ ਸਮਾਜ ਸੁਧਾਰਕ ਲੇਖਾਂ ਵਾਲੀ ਕਿਤਾਬ ‘ਸੋਚ ਬਦਲੋ ਸਮਾਜ ਬਦਲੋ’ ਹੋਈ ਲੋਕ ਅਰਪਣ ਸੰਗਰੂਰ : ‘‘ਸੰਸਾਰ ਦੀ ਕੋਈ ਵੀ ਭਾਸ਼ਾ ਮਾੜੀ ਨਹੀਂ...

ਗੁਜਰਾਤ ’ਚ ਵਿਧਾਨ ਸਭਾ ਚੋਣਾਂ 1 ਅਤੇ 5 ਦਸੰਬਰ ਨੂੰ

ਚੋਣ ਨਤੀਜਿਆਂ ਦਾ ਐਲਾਨ ਹਿਮਾਚਲ ਦੇ ਨਾਲ 8 ਦਸੰਬਰ ਨੂੰ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਭਾਰਤ ਦੇ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਵੀਰਵਾਰ ਨੂੰ ਗੁਜਰਾਤ ਵਿਧਾਨ ਸਭਾ...

ਲਿਫਾਫਾ ਕਲਚਰ ਤੋਂ ਖਿਲਾਫ ਹੋਏ ਬੀਬੀ ਜਗੀਰ ਕੌਰ

ਸੁਖਪਾਲ ਖਹਿਰਾ ਬੋਲੇ : ਬੀਬੀ ਜਗੀਰ ਕੌਰ ਲਿਫਾਫਾ ਕਲਚਰ ਦਾ ਖੁਦ ਵੀ ਲੈਂਦੇ ਰਹੇ ਹਨ ਲਾਹਾ ਚੰਡੀਗੜ੍ਹ/ਬਿੳੂਰੋ ਨਿੳੂਜ਼ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ’ਚੋਂ...

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀਆਂ ’ਤੇ ਈਡੀ ਦਾ ਸ਼ਿਕੰਜਾ

ਲੁਧਿਆਣਾ ਅਤੇ ਅੰਮਿ੍ਰਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਦੀ ਹੋਵੇਗੀ ਜਾਂਚ ਚੰਡੀਗੜ੍ਹ/ਬਿੳੂਰੋ ਨਿੳੂਜ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਹੁਣ ਪੰਜਾਬ ਦੇ ਤਿੰਨ ਸਾਬਕਾ ਕਾਂਗਰਸੀ ਮੰਤਰੀਆਂ ਖਿਲਾਫ ਮਨੀ ਲਾਂਡਰਿੰਗ ਦੇ ਮਾਮਲੇ...

5 ਨਵੰਬਰ ਨੂੰ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਡੇਰਾ ਰਾਧਾ ਸੁਆਮੀ ਬਿਆਸ ਵਿਖੇ ਭਰਨਗੇ ਹਾਜ਼ਰੀ ਚੰਡੀਗੜ੍ਹ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 5 ਨਵੰਬਰ ਦਿਨ ਸ਼ਨੀਵਾਰ ਨੂੰ ਪੰਜਾਬ ਪਹੁੰਚ ਰਹੇ ਹਨ। ਮੀਡੀਆ ਤੋਂ ਮਿਲੀ...

ਈਰਾਨ ਕਰ ਸਕਦਾ ਹੈ ਸਾਊਦੀ ਅਰਬ ’ਤੇ ਹਮਲਾ!

ਈਰਾਨ ਨੇ ਜਾਮਕਰਨ ਮਸਜਿਦ ’ਤੇ ਲਹਿਰਾਇਆ ਲਾਲ ਝੰਡਾ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਊਦੀ ਅਰਬ ਅਤੇ ਈਰਾਨ ਵਿਚਾਲੇ ਚੱਲ ਰਹੀ ਕਸ਼ਮਕਸ਼ ਦੇ ਚੱਲਦਿਆਂ ਈਰਾਨ ਦੀ ਇਤਿਹਾਸਕ ਜਾਮਕਰਨ ਮਸਜਿਦ...

ਆਮ ਆਦਮੀ ਪਾਰਟੀ ਦੇ ਹਿਮਾਚਲ ’ਚ ਸਹਿ-ਇੰਚਾਰਜ ਕੁਲਵੰਤ ਸਿੰਘ ਬਾਠ ਨੇ ਦਿੱਤਾ ਅਸਤੀਫਾ

ਹਿਮਾਚਲ ਚੋਣਾਂ ਤੋਂ ਪਹਿਲਾਂ ‘ਆਪ’ ਨੂੰ ਵੱਡਾ ਸਿਆਸੀ ਝਟਕਾ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ਵਿੱਚ ਆਉਂਦੀ 12 ਨਵੰਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ...
- Advertisment -
Google search engine

Most Read