Breaking News
Home / 2020 / September / 04 (page 6)

Daily Archives: September 4, 2020

ਹੇਮਕੁੰਟ ਸਾਹਿਬ ਦੀ ਯਾਤਰਾ 4 ਸਤੰਬਰ ਤੋਂ

ਅੰਮ੍ਰਿਤਸਰ/ਬਿਊਰੋ ਨਿਊਜ਼ : ਕਰੋਨਾ ਮਹਾਮਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ ਤਿੰਨ ਮਹੀਨੇ ਪੱਛੜ ਕੇ 4 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਜੋ ਇਕ ਮਹੀਨਾ ਚੱਲੇਗੀ। ਲਗਪਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਚਾਰ ਸਤੰਬਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ …

Read More »

ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦੇਹਾਂਤ

ਨਵੀਂ ਦਿੱਲੀ : ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ (84) ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦਾ ਸਸਕਾਰ ਪੂਰੇ ਰਾਸ਼ਟਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਪ੍ਰਣਬ ਮੁਖਰਜੀ ਭਾਰਤ ਦੇ ਸਭ ਤੋਂ ਵੱਧ ਦਿਮਾਗੀ ਸਿਆਸਤਦਾਨਾਂ ਵਿਚੋਂ ਇਕ ਸਨ ਤੇ ਪਾਰਟੀਆਂ ਦੇ ਵਖ਼ਰੇਵਿਆਂ ਤੋਂ ਉੱਪਰ ਉੱਠ ਸਤਿਕਾਰੇ ਗਏ। ਮੁਖਰਜੀ …

Read More »

ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਲਈ ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ਵਿਚ ਦਿੱਕਤ ਨਹੀਂ : ਹਰਦੀਪ ਸਿੰਘ ਪੁਰੀ

ਚੰਡੀਗੜ੍ਹ : ਇੰਟਰਨੈਸ਼ਨਲ ਏਅਰਪੋਰਟ ਕੌਮਾਂਤਰੀ ਉਡਾਣਾਂ ਵਧਾਉਣ ਦੀ ਮੰਗ ਨੂੰ ਮੈਂ ਗੰਭੀਰਤਾ ਨਾਲ ਲੈ ਰਿਹਾ ਹਾਂ। ਮੈਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਲੋਕ ਚੰਡੀਗੜ੍ਹ ਤੋਂ ਕੌਮਾਂਤਰੀ ਉਡਾਣਾਂ ਚਾਹੁੰਦੇ ਹਨ। ਇਹ ਗੱਲ ਕੈਬਨਿਟ ਸਿਵਲ ਏਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਭਾਜਪਾ ਦੇ ਦਫਤਰ ਵਿਚ ਆਯੋਜਿਤ ਵਰਚੂਅਲ ਬੈਠਕ ਦੌਰਾਨ ਕਹੀ। ਪੁਰੀ ਨੇ …

Read More »

Huawei ਨੇ HUAWEI P40 Pro ਦੇ ਨਾਲ ”ਬੈਸਟ ਸਮਾਰਟਫੋਨ ਕੈਮਰਾ” ਤੇ HUAWEI WATCH GT 2 ਲਈ ”ਬੈਸਟ ਸਮਾਰਟਵਾਚ” ਦੇ ਦੋ EISA ਅਵਾਰਡ ਜਿੱਤੇ

ਮਾਰਖਮ, ਓਨਟੈਰੀਓ : Huawei Consumer Business Group (CBG) ਨੂੰ ਅੱਜ Expert Image and Sound Association (EISA), ਜੋ ਕਿ ਦੁਨੀਆ ਭਰ ਦੀਆਂ ਸਭ ਤੋਂ ਸਤਿਕਾਰਤ 55 ਕਨਜ਼ਿਊਮਰ ਇਲੈਕਟ੍ਰੋਨਿਕਸ ਮੈਗਜ਼ੀਨਾਂ ਦਾ ਇੱਕ ਸਮੂਹ ਹੈ, ਤੋਂ ਇਨਾਮ ਮਿਲੇ। HUAWEI ਦੇ P40 Pro ਨੂੰ ਐਸੋਸੀਏਸ਼ਨ ਦੁਆਰਾ “EISA ਸਮਾਰਟਫੋਨ ਕੈਮਰਾ 2020-2021″ ਐਲਾਨ ਕੀਤਾ ਗਿਆ ਅਤੇ …

Read More »