Breaking News
Home / Parvasi Chandigarh (page 370)

Parvasi Chandigarh

ਸ਼ੋ੍ਰਮਣੀ ਗਾਇਕ ਸੁਰਿੰਦਰ ਛਿੰਦਾ ਪੰਜ ਤੱਤਾਂ ’ਚ ਹੋਏ ਵਲੀਨ

ਸ਼ੋ੍ਰਮਣੀ ਗਾਇਕ ਸੁਰਿੰਦਰ ਛਿੰਦਾ ਪੰਜ ਤੱਤਾਂ ’ਚ ਹੋਏ ਵਲੀਨ ਪਰਿਵਾਰਕ ਮੈਂਬਰਾਂ ਸਮੇਤ ਸਾਥੀ ਕਲਾਕਾਰਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ ਲੁਧਿਆਣਾ/ਬਿਊਰੋ ਨਿਊਜ਼ : ਅਨੇਕਾਂ ਹਿੱਟ ਗੀਤਾਂ ਦੇ ਗਾਇਕ ਅਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਸ਼ੋ੍ਰਮਣੀ ਗਾਇਕ ਸੁਰਿੰਦਰ ਛਿੰਦਾ ਅੱਜ ਪੰਜ ਤੱਤਾਂ ’ਚ ਵਲੀਨ ਹੋ ਗਏ। ਸੁਰਿੰਦਰ ਛਿੰਦਾ ਨੂੰ …

Read More »

ਟੀ-20 ਕ੍ਰਿਕਟ ਵਿਸ਼ਵ ਕੱਪ ਅਗਲੇ ਸਾਲ 4 ਤੋਂ 30 ਜੂਨ ਤੱਕ ਖੇਡਿਆ ਜਾਵੇਗਾ

ਟੀ-20 ਕ੍ਰਿਕਟ ਵਿਸ਼ਵ ਕੱਪ ਅਗਲੇ ਸਾਲ 4 ਤੋਂ 30 ਜੂਨ ਤੱਕ ਖੇਡਿਆ ਜਾਵੇਗਾ ਅਮਰੀਕਾ ਨੂੰ ਪਹਿਲੀ ਵਾਰ ਮਿਲੀ ਮੇਜ਼ਬਾਨੀ, ਵੈਸਟਇੰਡੀਜ਼ ਸਮੇਤ 10 ਸ਼ਹਿਰਾਂ ’ਚ ਖੇਡੇ ਜਾਣਗੇ 55 ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ : 2024 ਦਾ ਟੀ-20 ਕ੍ਰਿਕਟ ਵਿਸ਼ਵ ਕੱਪ 4 ਜੂਨ ਤੋਂ 30 ਜੂਨ ਤੱਕ ਖੇਡਿਆ ਜਾਵੇਗਾ। ਅਮਰੀਕਾ ਅਤੇ ਵੈਸਟ ਇੰਡੀਜ਼ …

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਰਾਸ਼ੀ ਕੀਤੀ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਰਾਸ਼ੀ ਕੀਤੀ ਜਾਰੀ ਕਿਹਾ : ਸਿੱਖਿਆ ਹੀ ਦੇਸ਼ ਦੀ ਤਕਦੀਰ ਨੂੰ ਬਦਲਣ ਦੀ ਰੱਖਦੀ ਹੈ ਤਾਕਤ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰੀ ਸਿੱਖਿਆ ਨੀਤੀ-2020 ਦੇ ਤਿੰਨ ਸਾਲ ਪੂਰੇ ਹੋਣ ਦੇ ਮੌਕੇ ’ਤੇ ਆਲ ਇੰਡੀਆ ਐਜੂਕੇਸ਼ਨ ਕਨਵੈਨਸ਼ਨ ਦਾ ਉਦਘਾਟਨ ਕਰਨ …

Read More »

ਦਾੜੀ ਰੱਖਣ ਤੇ ਅਧਿਆਪਕਾਂ ਦੀ ਤਨਖਾਹ ਵਿਚ ਹੋਵੇਗੀ ਕਟੌਤੀ

ਦਾੜੀ ਰੱਖਣ ਤੇ ਅਧਿਆਪਕਾਂ ਦੀ ਤਨਖਾਹ ਵਿਚ ਹੋਵੇਗੀ ਕਟੌਤੀ ਚਮਕੀਲੇ ਕੱਪੜੇ ਪਾਉਣ ਤੇ ਮਹਿਲਾ ਅਧਿਆਪਕਾਂ ਨੂੰ ਵੀ ਭੁਗਤਣਾ ਪਵੇਗਾ ਜੁਰਮਾਨਾ ਚੰਡੀਗੜ੍ਹ / ਪ੍ਰਿੰਸ ਗਰਗ ਇਹਨੀ ਦਿਨੀ ਬਿਹਾਰ ਦੇ ਸਿੱਖਿਆ ਵਿਭਾਗ ਦੇ ਮੁੱਖ ਸਕੱਤਰ ਕੇ ਕੇ ਪਾਠਕ ਚਰਚਾ ਦੇ ਵਿਚ ਹਨ , ਸਿੱਖਿਆ ਵਿਭਾਗ ਦੇ ਹਾਲਤ ਵਿਚ ਸੁਧਾਰ ਲਿਆਉਣ ਲਈ ਲਗਾਤਾਰ …

Read More »

ਭਾਰਤੀ ਜਨਤਾ ਪਾਰਟੀ ਨੇ ਆਪਣੇ ਕੇਂਦਰੀ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ

ਭਾਰਤੀ ਜਨਤਾ ਪਾਰਟੀ ਨੇ ਆਪਣੇ ਕੇਂਦਰੀ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ ਜੇਪੀ ਨੱਢਾ ਦੀ ਟੀਮ ’ਚ ਪੰਜਾਬ ਦੇ ਦੋ ਆਗੂ ਤਰੁਣ ਚੁੱਘ ਅਤੇ ਡਾ. ਨਰਿੰਦਰ ਸਿੰਘ ਰੈਨਾ ਵੀ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : 2024 ਦੀਆਂ ਲੋਕ ਸਭ ਚੋਣਾਂ ਅਤੇ ਪੰਜ ਰਾਜਾਂ ’ਚ ਇਸੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ …

Read More »

‘ਇੰਡੀਆ’ ਗੱਠਜੋੜ ਦੇ 20 ਸੰਸਦ ਮੈਂਬਰਾਂ ਦਾ ਵਫ਼ਦ ਮਨੀਪੁਰ ਲਈ ਰਵਾਨਾ

‘ਇੰਡੀਆ’ ਗੱਠਜੋੜ ਦੇ 20 ਸੰਸਦ ਮੈਂਬਰਾਂ ਦਾ ਵਫ਼ਦ ਮਨੀਪੁਰ ਲਈ ਰਵਾਨਾ ਮਨੀਪੁਰ ਦੀ ਜ਼ਮੀਨੀ ਹਕੀਕਤ ਅਤੇ ਲੋਕਾਂ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਇਹ ਵਫ਼ਦ ਇੰਫਾਲ/ਬਿਊਰੋ ਨਿਊਜ਼ : ਭਾਜਪਾ ਵਿਰੋਧੀ ਗੱਠਜੋੜ ‘ਇੰਡੀਆ’ ਯਾਨੀ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਦੇ 20 ਸੰਸਦ ਮੈਂਬਰਾਂ ਦਾ ਇਕ ਵਫ਼ਦ ਅੱਜ ਸਵੇਰੇ ਮਨੀਪੁਰ ਦੀ …

Read More »

ਕਾਰੋਬਾਰੀ ਦਿਗਜ਼ ਰਤਨ ਟਾਟਾ ਨੂੰ ਪਹਿਲੇ ‘ ਉਦਯੋਗ ਰਤਨ ‘ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਕਾਰੋਬਾਰੀ ਦਿਗਜ਼ ਰਤਨ ਟਾਟਾ ਨੂੰ ਪਹਿਲੇ ‘ ਉਦਯੋਗ ਰਤਨ ‘ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ ਮਹਾਰਾਸ਼ਟਰ ਸਰਕਾਰ ਨੇ ਇੱਕ ਉੱਘੇ ਉਦਯੋਗਪਤੀ ਅਤੇ ਟਾਟਾ ਸੰਨਜ਼ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਨੂੰ ਪਹਿਲਾ “ਉਦਯੋਗ ਰਤਨ” ਪੁਰਸਕਾਰ ਦੇਣ ਦੀ ਚੋਣ ਕੀਤੀ ਹੈ। ਸੂਬੇ ਦੇ ਉਦਯੋਗ ਮੰਤਰੀ ਉਦੈ ਸਾਮੰਤ ਨੇ ਅੱਜ ਇਹ ਜਾਣਕਾਰੀ ਦਿੱਤੀ। …

Read More »

ਆਸਟ੍ਰੇਲੀਆ ਦੇ ਇਤਿਹਾਸ ਦੀ ਪਹਿਲੀ ਪੰਜਾਬੀ ਫ਼ਿਲਮ ‘ ਮਿਸਟਰ ਸ਼ੁਦਾਈ ‘ ਦਾ ਪੋਸਟਰ ਕੀਤਾ ਰਿਲੀਜ

ਆਸਟ੍ਰੇਲੀਆ ਦੇ ਇਤਿਹਾਸ ਦੀ ਪਹਿਲੀ ਪੰਜਾਬੀ ਫ਼ਿਲਮ ‘ ਮਿਸਟਰ ਸ਼ੁਦਾਈ ‘ ਦਾ ਪੋਸਟਰ ਕੀਤਾ ਰਿਲੀਜ ਚੰਡੀਗੜ੍ਹ/ ਪ੍ਰਿੰਸ ਗਰਗ ਫ਼ਿਲਮ ਦੇ ਡਾਇਰੈਕਟਰ ਹਰਜੋਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਜਾਣਕਾਰੀ ਸਾਂਝੀ ਕੀਤੀ ਕੇ ਆਸਟ੍ਰੇਲੀਆ ਨੂੰ ਵਿਸ਼ਵ ਪੱਧਰ ਦੇ ਉਚਾ ਚੁੱਕਣ ਲਈ ਖਾਸ ਤੋਰ ਤੇ ਸਥਾਨਕ ਟੀਮ ਦੀ ਮਦਦ ਨਾਲ ਪੰਜਾਬ ਤੋਂ …

Read More »

ਹੈਪੇਟਾਈਟਸ ਬੀ ਅਤੇ ਸੀ ਵਧੇਰੇ ਚਿੰਤਾ ਦਾ ਵਿਸ਼ਾ ਹਨ ਡਾ: ਮੋਹੀਨੇਸ਼ ਛਾਬੜਾ

ਹੈਪੇਟਾਈਟਸ ਬੀ ਅਤੇ ਸੀ ਵਧੇਰੇ ਚਿੰਤਾ ਦਾ ਵਿਸ਼ਾ ਹਨ ਡਾ: ਮੋਹੀਨੇਸ਼ ਛਾਬੜਾ ਚੰਡੀਗੜ੍ਹ / ਪ੍ਰਿੰਸ ਗਰਗ ਹੈਪੇਟਾਈਟਸ ਵਾਇਰਸ ਬਾਰੇ ਜਾਗਰੂਕਤਾ ਸਮੇਂ ਦੀ ਲੋੜ ਹੈ। ਜੇਕਰ ਇਸਦਾ ਸਹੀ ਢੰਗ ਨਾਲ ਨਿਦਾਨ ਨਹੀਂ ਕੀਤਾ ਜਾਂਦਾ ਹੈ, ਤਾਂ ਹੈਪੇਟਾਈਟਸ ਜਿਗਰ ਦੀ ਸੋਜਸ਼ ਦਾ ਕਾਰਨ ਬਣ ਸਕਦਾ ਹੈ ਅਤੇ ਜਿਗਰ ਦੀ ਅਸਫਲਤਾ, ਜਿਗਰ ਸਿਰੋਸਿਸ …

Read More »

ਪੰਜਾਬ ਸਰਕਾਰ ਨੇ ਸਾਢੇ 12 ਹਜ਼ਾਰ ਅਧਿਆਪਕ ਕੀਤੇ ਰੈਗੂਲਰ

ਪੰਜਾਬ ਸਰਕਾਰ ਨੇ ਸਾਢੇ 12 ਹਜ਼ਾਰ ਅਧਿਆਪਕ ਕੀਤੇ ਰੈਗੂਲਰ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਦੀ ਕੀਤੀ ਆਲੋਚਨਾ ਚੰਡੀਗੜ੍ਹ/ਪ੍ਰਿੰਸ ਗਰਗ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਠੇਕੇ ’ਤੇ ਕੰਮ ਕਰ ਰਹੇ ਅਧਿਆਪਕਾਂ ਦੀ 10 ਸਾਲ ਪੁਰਾਣੀ ਮੰਗ ਪੂਰੀ ਕਰਦੇ ਹੋਏ ਅੱਜ ਉਨ੍ਹਾਂ ਨੂੰ ਰੈਗੂਲਰ ਕਰ …

Read More »