ਗਿ੍ਰਫਤਾਰੀ ਨੂੰ ਗੈਰਕਾਨੂੰਨੀ ਦੱਸਦਿਆਂ ਜ਼ਮਾਨਤ ਲਈ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਡਰੱਗ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹੁਣ ਹਾਈਕੋਰਟ ਦਾ ਰੁਖ ਕੀਤਾ ਹੈ। ਐੱਨ.ਡੀ.ਪੀ.ਐੱਸ. ਦੇ 2015 ਵਿਚ ਦਰਜ ਕੇਸ ਵਿਚ ਐੱਸਆਈਟੀ ਵੱਲੋਂ ਕੀਤੀ ਗਈ ਗਿ੍ਰਫਤਾਰੀ ’ਤੇ ਹੇਠਲੀ ਅਦਾਲਤ ਵੱਲੋਂ ਹਿਰਾਸਤ ਵਧਾਉਣ ਦੇ ਹੁਕਮ ਨੂੰ ਕਾਂਗਰਸੀ …
Read More »ਟਾਟਾ ਕੈਪੀਟਲ ਦੀ ਨਵੀਂ ਮੁਹਿੰਮ ‘ਖੂਬਸੂਰਤ ਚਿੰਤਾ’ ਬ੍ਰਾਂਡ ਅੰਬੈਸਡਰ ਸ਼ੁਭਮਨ ਗਿੱਲ ਦੀ ਭੂਮਿਕਾ
ਟਾਟਾ ਕੈਪੀਟਲ ਦੀ ਨਵੀਂ ਮੁਹਿੰਮ ‘ਖੂਬਸੂਰਤ ਚਿੰਤਾ’ ਬ੍ਰਾਂਡ ਅੰਬੈਸਡਰ ਸ਼ੁਭਮਨ ਗਿੱਲ ਦੀ ਭੂਮਿਕਾ ਚੰਡੀਗੜ : ਟਾਟਾ ਗਰੁੱਪ ਦੀ ਮੋਹਰੀ ਵਿੱਤੀ ਸੇਵਾ ਕੰਪਨੀ ਟਾਟਾ ਕੈਪੀਟਲ ਨੇ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਉਨਾਂ ਦੇ ਬ੍ਰਾਂਡ ਅੰਬੈਸਡਰ ਸ਼ੁਭਮਨ ਗਿੱਲ ਨੇ ਭੂਮਿਕਾ ਕੀਤੀ ਹੈ। ਬਹੁਤ ਵਾਰ ਆਰਥਿਕ ਚਿੰਤਾਵਾਂ ਇੰਨੀਆਂ ਵੱਡੀਆਂ ਹੋ ਜਾਂਦੀਆਂ …
Read More »ਗੋਦਰੇਜ ਐਗਰੋਵੇਟ ਦੇ ਪਸ਼ੂ ਖੁਰਾਕ ਦੇ ਇਸ਼ਤਿਹਾਰ ਦੇ ਲਈ ਜਿੰਮੀ ਸ਼ੇਰਗਿੱਲ ਨੂੰ ਕੀਤਾ ਨਿਯੁਕਤ
ਗੋਦਰੇਜ ਐਗਰੋਵੇਟ ਦੇ ਪਸ਼ੂ ਖੁਰਾਕ ਦੇ ਇਸ਼ਤਿਹਾਰ ਦੇ ਲਈ ਜਿੰਮੀ ਸ਼ੇਰਗਿੱਲ ਨੂੰ ਕੀਤਾ ਨਿਯੁਕਤ ਚੰਡੀਗੜ: ਪਸ਼ੂ ਫੀਡ ਉਦਯੋਗ ਦੀ ਮੋਹਰੀ ਕੰਪਨੀ ਗੋਦਰੇਜ ਐਗਰੋਵੇਟ ਲਿਮਟਿਡ (ਜੀ.ਏ.ਵੀ.ਐੱਲ) ਨੇ ਕੱਲ ਆਪਣੀ ਨਵੀਂ ਵਿਗਿਆਪਨ ਮੁਹਿੰਮ ਲਾਂਚ ਕੀਤੀ ਜਿਸ ਵਿੱਚ ਬਾਲੀਬੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਹਨ। ਇਸ ਵਿਗਿਆਪਨ ਮੁਹਿੰਮ ਦਾ ਉਦੇਸ਼ ਹੈ ਗੋਦਰੇਜ ਵਰਗੇ ਭਰੋਸੇਯੋਗ ਬ੍ਰਾਂਡਾਂ …
Read More »ਦਿੱਲੀ ਦੀ ਅਦਾਲਤ ਨੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ 10 ਅਕਤੂਬਰ ਤੱਕ ਈਡੀ ਦੀ ਹਿਰਾਸਤ ‘ਚ ਲੈ ਲਿਆ ਹੈ
ਦਿੱਲੀ ਦੀ ਅਦਾਲਤ ਨੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ 10 ਅਕਤੂਬਰ ਤੱਕ ਈਡੀ ਦੀ ਹਿਰਾਸਤ ‘ਚ ਲੈ ਲਿਆ ਹੈ ਚੰਡੀਗੜ੍ਹ / ਪ੍ਰਿੰਸ ਗਰਗ ਦਿੱਲੀ ਰੌਜ਼ ਐਵੇਨਿਊ ਕੋਰਟ ਨੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ 10 ਅਕਤੂਬਰ ਤੱਕ ED ਦੀ ਹਿਰਾਸਤ ‘ਚ ਦਿੱਤਾ ਹੈ। ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ …
Read More »ਕ੍ਰਿਕਟ ਵਿਸ਼ਵ ਕੱਪ 2023 ਭਾਰਤੀ ਅਰਥਵਿਵਸਥਾ ਵਿੱਚ 22,000 ਕਰੋੜ ਰੁਪਏ ਦਾ ਵਾਧਾ ਕਰ ਸਕਦਾ ਹੈ
ਕ੍ਰਿਕਟ ਵਿਸ਼ਵ ਕੱਪ 2023 ਭਾਰਤੀ ਅਰਥਵਿਵਸਥਾ ਵਿੱਚ 22,000 ਕਰੋੜ ਰੁਪਏ ਦਾ ਵਾਧਾ ਕਰ ਸਕਦਾ ਹੈ ਕ੍ਰਿਕੇਟ / ਪ੍ਰਿੰਸ ਗਰਗ ਵਿਸ਼ਵ ਕੱਪ ਵੀ ਮਹਿੰਗਾਈ ਦਾ ਕਾਰਨ ਬਣ ਸਕਦਾ ਹੈ ਅਤੇ ਭਾਰਤ ਸਰਕਾਰ ਦੇ ਖਜ਼ਾਨੇ ਦਾ ਸਮਰਥਨ ਕਰ ਸਕਦਾ ਹੈ। ਬੈਂਕ ਆਫ ਬੜੌਦਾ ਦੇ ਅਰਥ ਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਕ੍ਰਿਕਟ ਵਿਸ਼ਵ …
Read More »ਬਿਕਰਮ ਮਜੀਠੀਆ ਨੇ ਐਸਵਾਈਐਲ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ’ਤੇ ਸਾਧਿਆ ਸਿਆਸੀ ਨਿਸ਼ਾਨਾ
ਬਿਕਰਮ ਮਜੀਠੀਆ ਨੇ ਐਸਵਾਈਐਲ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ’ਤੇ ਸਾਧਿਆ ਸਿਆਸੀ ਨਿਸ਼ਾਨਾ ਕਿਹਾ ; ਭਗਵੰਤ ਮਾਨ ਨੇ ਖੁਦ ਹੀ ਨਹਿਰ ਬਣਾਉਣ ਦੀ ਕੀਤੀ ਸੀ ਗੱਲ ਚੰਡੀਗੜ੍ਹ/ਬਿਊਰੋ ਨਿਊਜ਼ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਦਾ ਮਾਮਲਾ ਫਿਰ ਗਰਮਾਉਂਦਾ ਜਾ ਰਿਹਾ ਹੈ ਅਤੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ’ਤੇ …
Read More »ਪੰਜਾਬ ਸਵਿਲ ਸਕੱਤਰੇਤ ਵਿਖੇ ਸ੍ਰੀ ਦਰਬਾਰ ਸਾਹਿਬ ਤਸਵੀਰ ਨੂੰ ਲੋਕਾਂ ਨੂੰ ਸਮਰਪਿਤ
ਪੰਜਾਬ ਸਵਿਲ ਸਕੱਤਰੇਤ ਵਿਖੇ ਸ੍ਰੀ ਦਰਬਾਰ ਸਾਹਿਬ ਤਸਵੀਰ ਨੂੰ ਲੋਕਾਂ ਨੂੰ ਸਮਰਪਿਤ ਚੰਡੀਗੜ੍ਹ / ਪ੍ਰਿੰਸ ਗਰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਸਵਿਲ ਸਕੱਤਰੇਤ ਵਿਖੇ ਸ੍ਰੀ ਦਰਬਾਰ ਸਾਹਿਬ ਦੀ ਨਵੀਂ ਲੱਗੀ ਤਸਵੀਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇੱਥੇ ਦਹਾਕਿਆਂ ਪਹਿਲਾਂ ਲੱਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ …
Read More »ਮੁੱਖ ਮੰਤਰੀ ਪੰਜਾਬ ਨੇ ਸੱਦੀ ਕੈਬਨਿਟ ਦੀ ਐਮਰਜੈਂਸੀ ਮੀਟਿੰਗ : ਪਾਣੀ ਦੀ ਇਕ ਬੂੰਦ ਵੀ ਕਿਸੇ ਸੂਬੇ ਨੂੰ ਨਾ ਦੇਣ ਦਾ ਐਲਾਨ
ਮੁੱਖ ਮੰਤਰੀ ਪੰਜਾਬ ਨੇ ਸੱਦੀ ਕੈਬਨਿਟ ਦੀ ਐਮਰਜੈਂਸੀ ਮੀਟਿੰਗ : ਪਾਣੀ ਦੀ ਇਕ ਬੂੰਦ ਵੀ ਕਿਸੇ ਸੂਬੇ ਨੂੰ ਨਾ ਦੇਣ ਦਾ ਐਲਾਨ ਚੰਡੀਗੜ੍ਹ : ਪ੍ਰਿੰਸ ਗਰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਥੇ ਆਪਣੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਸੱਦੀ। ਇਸ ਵਿੱਚ ਜਿਥੇ ਰਾਜ ਦੇ ਨਵੇਂ ਐਡਵੋਕੇਟ ਜਨਰਲ ਵਜੋਂ ਗੁਰਮਿੰਦਰ ਸਿੰਘ …
Read More »ਚੰਡੀਗੜ੍ਹ : ਸੈਕਟਰ 33 ਵਿੱਚ ਬੂਥ ਦੀ ਛੱਤ ਡਿੱਗਣ ਕਰਨ: ਦੋ ਜਖਮੀ , ਇਕ ਦੀ ਮੌਤ
ਚੰਡੀਗੜ੍ਹ : ਸੈਕਟਰ 33 ਵਿੱਚ ਬੂਥ ਦੀ ਛੱਤ ਡਿੱਗਣ ਕਰਨ: ਦੋ ਜਖਮੀ , ਇਕ ਦੀ ਮੌਤ ਚੰਡੀਗੜ੍ਹ : ਪ੍ਰਿੰਸ ਗਰਗ ਚੰਡੀਗੜ੍ਹ ਦੇ ਸੈਕਟਰ-33 ਦੀ ਮਾਰਕੀਟ ਵਿੱਚ ਬੂਥ ਨੰਬਰ 9 ਅਤੇ 10 ਵਿੱਚ ਜਾਰੀ ਮੁਰੰਮਤ ਕਾਰਜਾਂ ਦੌਰਾਨ ਦੋਵੇਂ ਬੂਥਾਂ ਦੀ ਛੱਤ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ …
Read More »‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਈਡੀ ਨੇ ਦਿੱਲੀ ਦੇ ਆਬਕਾਰੀ ਘੁਟਾਲਾ ਮਾਮਲੇ ’ਚ ਕੀਤਾ ਗਿ੍ਰਫਤਾਰ
ਇਸੇ ਮਾਮਲੇ ’ਚ ਮਨੀਸ਼ ਸਿਸੋਦੀਆ ਵੀ ਜੇਲ੍ਹ ਵਿਚ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਈਡੀ (ਇਨਫੋਰਸਮੈਂਟ ਡਾਇਰੈਕਟਰੋਟ) ਨੇ ਦਿੱਲੀ ਦੇ ਆਬਕਾਰੀ ਘੁਟਾਲਾ ਮਾਮਲੇ ਵਿਚ ਗਿ੍ਰਫਤਾਰ ਕਰ ਲਿਆ ਹੈ। ਸੰਜੇ ਸਿੰਘ ਦੀ ਗਿ੍ਰਫਤਾਰੀ ਈਡੀ ਵਲੋਂ ਕਰੀਬ 10 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੀਤੀ ਗਈ …
Read More »