Breaking News

Recent Posts

ਚੀਨ ਤੇ ਪਾਕਿ ਨੂੰ ਝਟਕਾ ਭਾਰਤ ਨੇ ਮਾਰਿਆ ਮਾਅਰਕਾ

ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਦੇ ਵਿਰੋਧ ਕਾਰਨ ਭਾਵੇਂ ਭਾਰਤ ਨਿਊਕਲੀਅਰ ਸਪਲਾਇਰ ਗਰੁੱਪ ਦੀ ਮੈਂਬਰਸ਼ਿਪ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਪਰ ਭਾਰਤ 34 ਦੇਸ਼ਾਂ ਵਾਲੇ ਮਿਜ਼ਾਈਲ ਤਕਨਾਲੌਜੀ ਕੰਟਰੋਲ ਰਿਜੀਮ ਗਰੁੱਪ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋ ਗਿਆ। ਇਸ ਦਾਖਲੇ ਨਾਲ ਭਾਰਤ ਨੇ ਚੀਨ ਤੇ ਪਾਕਿਸਤਾਨ ਨੂੰ ਪਛਾੜ ਦਿੱਤਾ ਹੈ। …

Read More »

ਪਠਾਨਕੋਟ ਹਮਲੇ ਸਬੰਧੀ ਭਾਰਤੀ ਜਾਂਚ ਟੀਮ ਜਾ ਸਕਦੀ ਹੈ ਪਾਕਿਸਤਾਨ

ਇਸਲਾਮਾਬਾਦ/ਬਿਊਰੋ ਨਿਊਜ਼ ਪਠਾਨਕੋਟ ਏਅਰ ਬੇਸ ਉੱਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ ਭਾਰਤੀ ਜਾਂਚ ਏਜੰਸੀ ਦੀ ਟੀਮ ਨੂੰ ਪਾਕਿਸਤਾਨ ਜਾਣ ਦਾ ਮੌਕੇ ਮਿਲੇਗਾ ਜਾਂ ਨਹੀਂ ਇਸ ਦਾ ਫ਼ੈਸਲਾ ਈਦ-ਓਲ-ਫਿਤਰ ਦੇ ਤਿਉਹਾਰ ਤੋਂ ਬਾਅਦ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਪਾਕਿਸਤਾਨ ਵੱਲੋਂ ਕੀਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ …

Read More »

ਅੰਮ੍ਰਿਤਸਰ ‘ਚ ਦੇਸ਼ ਦਾ ਪਹਿਲਾ ‘ਸੋਲਰ ਥੀਏਟਰ’

ਅੰਮ੍ਰਿਤਸਰ/ਬਿਊਰੋ ਨਿਊਜ਼ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਰੰਗ ਕਰਮੀਆਂ ਲਈ ਬਣਾਇਆ ਗਿਆ ਥੀਏਟਰ “ਪੰਜਾਬ ਨਾਟਸ਼ਾਲਾ” ਹੁਣ ਦੇਸ਼ ਦਾ ਪਹਿਲਾ ਸੂਰਜੀ ਊਰਜਾ ਨਾਲ ਚੱਲਣ ਵਾਲਾ ਥੀਏਟਰ ਬਣ ਗਿਆ ਹੈ। ਇਹ ਉਪਰਾਲਾ ਪੰਜਾਬ ਨਾਟਸ਼ਾਲਾ ਨੂੰ ਸਥਾਪਤ ਕਰਨ ਵਾਲੇ ਇੰਜਨੀਅਰ ਜਤਿੰਦਰ ਸਿੰਘ ਬਰਾੜ ਨੇ ਕੀਤਾ ਹੈ। ਬਰਾੜ ਮੁਤਾਬਕ ਹੁਣ ਇੱਥੇ ਕੀਤੇ ਜਾਣ ਵਾਲੇ ਨਾਟਕਾਂ …

Read More »

ਪੰਜਾਬ ਸਰਕਾਰ ਦੇ ਕੰਮ ਗਿਣਾਉਣ ਲਈ 50 ਵੈਨਾਂ ਰਵਾਨਾ ਵਿਰੋਧੀ ਧਿਰਾਂ ਕਰ ਰਹੀਆਂ ਹਨ ਨਿਖੇਧੀ

ਮੋਹਾਲੀ/ਬਿਊਰੋ ਨਿਊਜ਼ ਅਕਾਲੀ-ਭਾਜਪਾ ਸਰਕਾਰ ਦੀਆਂ ਪਿਛਲੇ 9 ਸਾਲਾਂ ਦੀਆਂ ਉਪਲੱਬਧੀਆਂ ਗਿਣਾਉਣ ਲਈ 50 ਵੈਨਾਂ ਨੂੰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁਹਾਲੀ ਤੋਂ ਰਵਾਨਾ ਕਰ ਦਿੱਤਾ ਹੈ। ਇਨ੍ਹਾਂ ਵੈਨਾਂ ਨੂੰ ਪੰਜਾਬ ਦੇ ਪਿੰਡ-ਪਿੰਡ ਵਿਚ ਪਹੁੰਚਾਇਆ ਜਾਵੇਗਾ ਅਤੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਪਿਛਲੇ 9 ਸਾਲਾਂ ਵਿਚ ਪੰਜਾਬ ਨੇ ਕਿੰਨੀ ਤਰੱਕੀ …

Read More »

ਸੁਖਪਾਲ ਖਹਿਰਾ ‘ਆਪ’ ਆਰ.ਟੀ.ਆਈ. ਸੈਲ ਦੇ ਕਨਵੀਨਰ ਬਣੇ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਦੇ ਆਰ.ਟੀ.ਆਈ ਸੈਲ ਦਾ ਕਨਵੀਨਰ ਬਣਾ ਦਿੱਤਾ ਹੈ। ਚਰਚਿਤ ਆਰ.ਟੀ.ਆਈ ਕਾਰਕੁਨ ਵਕੀਲ ਦਿਨੇਸ਼ ਚੱਢਾ ਨੂੰ ਆਰ.ਟੀ.ਆਈ ਸੈਲ ਦਾ ਸਹਿ ਕਨਵੀਨਰ ਥਾਪਿਆ ਗਿਆ। ਸਾਬਕਾ ਪੱਤਰਕਾਰ ਮੇਜਰ ਸਿੰਘ ਨੂੰ ਪੰਜਾਬ ਡਾਇਲਾਗ ਟੀਮ ਦਾ ਮੈਂਬਰ ਬਣਾਇਆ ਗਿਆ। ਇਹ ਟੀਮ ਸਾਲ 2017 …

Read More »