Breaking News
Home / ਪੰਜਾਬ / 17 ਮਹੀਨਿਆਂ ਬਾਅਦ ਬੀਟਿੰਗ ਦ ਰੀਟਰੀਟ ‘ਚ ਪਰਤੀ ਰੌਣਕ

17 ਮਹੀਨਿਆਂ ਬਾਅਦ ਬੀਟਿੰਗ ਦ ਰੀਟਰੀਟ ‘ਚ ਪਰਤੀ ਰੌਣਕ

ਅੰਮ੍ਰਿਤਸਰ : ਪਾਕਿਸਤਾਨ ਨਾਲ ਲੱਗਦੇ ਅਟਾਰੀ ਬਾਰਡਰ ‘ਤੇ ਸੋਮਵਾਰ ਸ਼ਾਮ ਦੀ ਇਹ ਤਸਵੀਰ, ਦੱਸ ਰਹੀ ਹੈ ਕਿ ਬੀਐਸਐਫ ਦੀ ਬੀਟਿੰਗ ਦ ਰੀਟਰੀਟ ਸੈਰੇਮਨੀ ਵਿਚ ਆਮ ਸੈਲਾਨੀਆਂ ਦੇ ਦਾਖਲੇ ‘ਤੇ ਲੱਗੀ ਪਾਬੰਦੀ ਹੱਦ ਹੁਣ ਹਟ ਗਈ ਹੈ। 17 ਮਹੀਨਿਆਂ ਬਾਅਦ ਇਹ ਰੌਣਕ ਮੁੜ ਪਰਤੀ ਹੈ। 17 ਸਤੰਬਰ 2021 ਤੋਂ ਸੈਰੇਮਨੀ ਵਿਚ 300 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਛੋਟ ਮਿਲੀ ਸੀ। ਕਰੋਨਾ ਦੇ ਮੱਦੇਨਜ਼ਰ ਇੱਥੇ 7 ਮਾਰਚ 2020 ਤੋਂ ਐਂਟਰੀ ਬੰਦ ਕਰ ਗਈ ਸੀ।

 

Check Also

‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਾਧਨਾ ਹੋਈ ਸਮਾਪਤ

ਅੰਮਿ੍ਰਤਸਰ ’ਚ ਪੰਜਾਬ ਦੇ ਵਿਧਾਇਕਾਂ ਨਾਲ ਕਰਨਗੇ ਮੀਟਿੰਗ ਅੰਮਿ੍ਰਤਸਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ …