15.1 C
Toronto
Wednesday, October 14, 2026
spot_img
Homeਪੰਜਾਬਪਟਿਆਲਾ ਦੀ ਮਿਰਚ ਮੰਡੀ 'ਚ ਧਮਾਕੇ ਦੌਰਾਨ ਨੌਜਵਾਨ ਦੀ ਮੌਤ

ਪਟਿਆਲਾ ਦੀ ਮਿਰਚ ਮੰਡੀ ‘ਚ ਧਮਾਕੇ ਦੌਰਾਨ ਨੌਜਵਾਨ ਦੀ ਮੌਤ

ਪਟਿਆਲਾ ਦੀ ਮਿਰਚ ਮੰਡੀ ‘ਚ ਧਮਾਕੇ ਦੌਰਾਨ ਨੌਜਵਾਨ ਦੀ ਮੌਤਧਮਾਕੇ ਕਾਰਨ ਚਾਰ ਦੁਕਾਨਾਂ ਦੀਆਂ ਛੱਤਾਂ ਉਡੀਆਂ
ਪਟਿਆਲਾ/ਬਿਊਰੋ ਨਿਊਜ਼
ਪਟਿਆਲਾ ਦੀ ਮਿਰਚ ਮੰਡੀ ਵਿੱਚ ਰਾਤ ਡੇਢ ਵਜੇ ਦੇ ਕਰੀਬ ਜਬਰਦਸਤ ਧਮਾਕਾ ਹੋਇਆ। ਇਸ ਧਮਾਕੇ ਵਿੱਚ ਚਾਰ ਦੁਕਾਨਾਂ ਦੀਆਂ ਛੱਤਾਂ ਉੱਡ ਗਈਆਂ। ਧਮਾਕੇ ਵਿੱਚ 21 ਸਾਲਾ ਨੌਜਵਾਨ ਰਾਜਤ ਮਿੱਤਲ ਦੀ ਮੌਤ ਹੋ ਗਈ। ਜਿੱਥੇ ਇਹ ਧਮਾਕਾ ਹੋਇਆ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਮੋਤੀ ਮਹੱਲ ਤੋਂ ਤਕਰੀਬਨ ਚਾਰ ਕਿਲੋਮੀਟਰ ‘ਤੇ ਹੈ। ਧਮਾਕਾ ਇੰਨਾ ਜਬਰਦਸਤ ਸੀ ਕਿ ਗੋਦਾਮ ਦਾ ਸ਼ਟਰ ਤਕਰੀਬਨ ਅੱਧਾ ਕਿਲੋਮੀਟਰ ਦੂਰ ਜਾ ਡਿੱਗਾ ਤੇ ਨਾਲ ਦੀਆਂ ਚਾਰ ਦੁਕਾਨਾਂ ਦੀਆਂ ਛੱਤਾਂ ਤੱਕ ਉੱਡ ਗਾਈਆਂ। ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਬੰਬ ਸੁਕਐਡ ਤੇ ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਜੋ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜੇ ਗਏ।

 

RELATED ARTICLES
POPULAR POSTS