Breaking News

Recent Posts

ਸਿੱਖ ਚੁਟਕਲਿਆਂ ‘ਤੇ ਰੋਕ ਦਾ ਮਾਮਲਾ

ਸੁਪਰੀਮ ਕੋਰਟ ‘ਚ ਸੁਝਾਅ ਦੇਣ ਲਈ ਕਾਨੂੰਨੀ ਮਾਹਿਰਾਂ ਤੇ ਵਿਦਵਾਨਾਂ ਦੀ ਕਮੇਟੀ ਗਠਿਤ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਵੱਲੋਂ ਦਿੱਲੀ ਕਮੇਟੀ ਨੂੰ ਸਿੱਖ ਚੁਟਕਲਿਆਂ ‘ਤੇ ਰੋਕ ਲਗਾਉਣ ਸਬੰਧੀ 6 ਹਫਤਿਆਂ ਵਿਚ ਸੁਝਾਅ ਦੇਣ ਦੀ ਹਦਾਇਤ ਦੇ ਮੱਦੇਨਜ਼ਰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਪੁਰੀਮ ਕੋਰਟ ਦੇ ਸਾਬਕਾ ਜਸਟਿਸ ਐੱਚ. …

Read More »

ਰਾਹੁਲ, ਕੇਜਰੀਵਾਲ, ਯੇਚੁਰੀ ਸਣੇ ਕਈ ਨੇਤਾਵਾਂ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ

ਹੈਦਰਾਬਾਦ : ਪੁਲਿਸ ਨੇ ਜੇਐਨਯੂ ਵਿਵਾਦ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਕਾਂਗਰਸ ਦੇ ਨੇਤਾ ਆਨੰਦ ਸ਼ਰਮਾ, ਅਜੈ ਮਾਕਨ, ਸੀਪੀਆਈ ਦੇ ਡੀ. ਰਾਜਾ ਤੇ ਜੇਡੀਯੂ ਦੇ ਕੇਸੀ ਤਿਆਗੀ ਦਾ ਨਾਮ ਵੀ ਦੇਸ਼ ਧ੍ਰੋਹ ਦੇ ਕੇਸ ਵਿੱਚ ਦਰਜ …

Read More »

ਮੋਦੀ ਨੇ ਬੱਚਿਆਂ ਨਾਲ ਕੀਤੀ ‘ਮਨ ਦੀ ਗੱਲ’

ਕਿਹਾ, ਹਮੇਸ਼ਾ ਵੱਡਾ ਉਦੇਸ਼ ਲੈ ਕੇ ਚੱਲੋ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡਿਓ ‘ਤੇ ਬੱਚਿਆਂ ਦੀ ਪ੍ਰੀਖਿਆ ਸਬੰਧੀ ਗੱਲਬਾਤ ਕੀਤੀ। ਮੋਦੀ ਨੇ ਕਿਹਾ ਕਿ ਪ੍ਰੀਖਿਆ ਸ਼ੁਰੂ ਹੋ ਰਹੀ ਹੈ। ਪ੍ਰੀਖਿਆ ਨੂੰ ਦੇਖਣ ਦਾ ਨਜ਼ਰੀਆ ਬਦਲੋ। ਹਮੇਸ਼ਾਂ ਵੱਡਾ ਉਦੇਸ਼ ਲੈ ਕੇ ਚੱਲੋ। ਇਸ ਮੌਕੇ ‘ਮਨ ਕੀ ਬਾਤ’ ਵਿਚ …

Read More »

ਦੱਤੂ ਬਣੇ ਮਨੁੱਖੀ ਅਧਿਕਾਰ ਕਮਿਸ਼ਨ ਦੇ 7ਵੇਂ ਚੇਅਰਮੈਨ

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸਾਬਕਾ ਚੀਫ ਜਸਟਿਸ ਐਚ. ਐਲ. ਦੱਤੂ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ, ਉਂਜ ਉਹ ਇਸ ਕਮਿਸ਼ਨ ਦੇ ਸੱਤਵੇਂ ਮੁਖੀ ਹੋਣਗੇ। ਯਾਦ ਰਹੇ ਕਿ ਕਮਿਸ਼ਨ ਦੇ ਸਾਬਕਾ ਮੁਖੀ ਜਸਟਿਸ ਕੇਜੀ ਬਾਲਾਕ੍ਰਿਸ਼ਨਨ ਦਾ ਕਾਰਜਕਾਲ ਪਿਛਲੇ ਸਾਲ 11 ਮਈ ਨੂੰ ਖ਼ਤਮ ਹੋ ਗਿਆ …

Read More »

‘ਪਾਣੀ ਬਚਾਓ’ ਵਿਸ਼ੇ ‘ਤੇ ਕਰਵਾਏ ਗਏ ਭਾਸ਼ਨ-ਮੁਕਾਬਲੇ

‘ਪੰਜਾਬ ਚੈਰਿਟੀ’ ਅਤੇ ਲਿੰਕਨ ਐੱਮ. ਅਲੈੱਗਜ਼ੈਂਡਰ ਐੱਮ. ਸਕੂਲ ਦਾ ਸਾਂਝਾ ਉਪਰਾਲਾ ਮਾਲਟਨ/ਡਾ. ਝੰਡ ਬੀਤੇ ਐਤਵਾਰ 28 ਫ਼ਰਵਰੀ ਨੂੰ ‘ਪੰਜਾਬ ਚੈਰਿਟੀ’ ਅਤੇ ਲਿੰਕਨ ਐੱਮ. ਅਲੈੱਗਜ਼ੈਂਡਰ ਸਕੂਲ ਦੇ ਸਟਾਫ਼ ਦੇ ਸਾਂਝੇ ਉੱਦਮ ਨਾਲ ਬੱਚਿਆਂ ਅਤੇ ਬਾਲਗਾਂ ਦੇ ਭਾਸ਼ਨ-ਮੁਕਾਬਲੇ ਕਰਵਾਏ ਗਏ ਅਤੇ ਤਿੰਨ ਘੰਟੇ ਤੋਂ ਵੀ ਵਧੀਕ ਚੱਲੇ ਇਸ ਵਿੱਚ ਬੋਲਣ ਦਾ ਵਿਸ਼ਾ …

Read More »