26.6 C
Toronto
Monday, July 27, 2026
spot_img

Yearly Archives: 0

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਲਾਹੌਰ ਤੋਂ ਅਹਿਮਦ ਰਜ਼ਾ ‘ਪੰਜਾਬੀ’ ਨਾਲ ਲਹਿੰਦੇ ਪੰਜਾਬ ‘ਚ ਪੰਜਾਬੀ ਬੋਲੀ ਦੀ ਅਜੋਕੀ ਸਥਿਤੀ ਬਾਰੇ ਰਚਾਇਆ ਸੰਵਾਦ

ਦੂਸਰੇ ਸੈਸ਼ਨ ਵਿਚ ਕਵੀ-ਦਰਬਾਰ ਹੋਇਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 18 ਜਨਵਰੀ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਅਹਿਮਦ ਰਜ਼ਾ 'ਪੰਜਾਬੀ' ਜੋ 'ਪੰਜਾਬੀ ਪ੍ਰਚਾਰ'...

ਪੰਜਾਬ ਦੇ ਸੀਨੀਅਰ ਕਾਂਗਰਸੀਆਂ ਦੀ ਹਾਈਕਮਾਨ ਨੇ ਲਗਾਈ ਕਲਾਸ

ਪੰਜਾਬ ਕਾਂਗਰਸ ਦੀ ਲੀਡਰਸ਼ਿਪ 'ਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਇੱਕਜੁੱਟ ਹੋ ਕੇ ਲੜੇਗੀ। ਇਹ ਸੁਨੇਹਾ ਕਾਂਗਰਸ ਹਾਈ...

Genetic Pre-Screening for Couples :

Steps Toward Informed and Healthy Relationship In today’s era of personalized medicine and informed decision-making, genetic health has emerged as a critical factor in couple...

ਕੇਂਦਰੀ ਜ਼ਮੀਨੀ ਯੋਜਨਾ ਤੇ ਪੰਜਾਬ ਦੀ ਕਿਸਾਨੀ

ਡਾ. ਮੇਹਰ ਮਾਨਕ ਜ਼ਮੀਨ ਉਹ ਬੇਸ਼ਕੀਮਤੀ ਥਾਂ ਹੈ ਜਿੱਥੇ ਮਨੁੱਖ ਜਨਮ ਲੈ ਕੇ ਤੁਰਦਾ, ਰੁੜ੍ਹਦਾ ਅਤੇ ਪ੍ਰਕਿਰਤੀ ਅਤੇ ਸਮਾਜ ਨਾਲ ਜੁੜਦਾ ਹੈ। ਜ਼ਮੀਨ ਉਤਪਾਦਨ ਦੇ...

ਪੰਜਾਬ ਦੇ ਦਰਿਆਵਾਂ ‘ਚ ਘੁਲ ਰਿਹੈ ਜ਼ਹਿਰ

ਗੁਰਪ੍ਰੀਤ ਪੰਜਾਬ ਦੇ ਪਾਣੀਆਂ ਦਾ ਮਸਲਾ ਜਦੋਂ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ ਤਾਂ ਸਾਰੀਆਂ ਸਿਆਸੀ ਧਿਰਾਂ ਇੱਕ ਦੂਜੇ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੰਦੀਆਂ...

27 ਸਾਲ, 3 ਮਿਸ਼ਨ ਤੇ ਪੁਲਾੜ ਵਿਚ 608 ਦਿਨ

ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਸੇਵਾਮੁਕਤ ਵਿਲੀਅਮਜ਼ ਦੀ ਸੇਵਾਮੁਕਤੀ ਪਿਛਲੇ ਸਾਲ ਦਸੰਬਰ ਤੋਂ ਅਮਲ ਵਿਚ ਆਏਗੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਮਹੀਨਿਆਂ ਤੱਕ ਫਸੇ...

ਜੰਮੂ ਕਸ਼ਮੀਰ ਦੇ ਡੋਡਾ ਵਿਚ ਫੌਜੀ ਵਾਹਨ ਖੱਡ ‘ਚ ਡਿੱਗਿਆ 10 ਜਵਾਨਾਂ ਦੀ ਗਈ ਜਾਨ

ਜ਼ਖਮੀ 11 ਜਵਾਨਾਂ ਦਾ ਹਸਪਤਾਲ 'ਚ ਚੱਲ ਰਿਹਾ ਇਲਾਜ ਜੰਮੂ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਫੌਜ ਦਾ ਇਕ ਵਾਹਨ 400 ਫੁੱਟ ਡੂੰਘੀ...

ਛੱਤੀਸਗੜ੍ਹ ਵਿਚ ਸਟੀਲ ਪਲਾਂਟ ‘ਚ ਧਮਾਕਾ-6 ਮਜ਼ਦੂਰਾਂ ਦੀ ਮੌਤ

ਰਾਏਪੁਰ : ਛੱਤੀਸਗੜ੍ਹ ਦੇ ਭਾਟਾਪਾੜਾ ਜ਼ਿਲ੍ਹੇ ਦੇ ਬਲੋਦਾਬਾਜ਼ਾਰ ਵਿਚ ਇਕ ਸਟੀਲ ਪਲਾਂਟ 'ਚ ਵੱਡਾ ਹਾਦਸਾ ਵਾਪਰ ਗਿਆ। ਕਲੀਨਿਕਲ ਫਰਨੇਸ ਦੌਰਾਨ ਹੋਏ ਧਮਾਕੇ ਵਿਚ 6...

ਹਰਿਆਣਾ ‘ਚ ਪ੍ਰੀਖਿਆ ਦੌਰਾਨ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਮਨਜ਼ੂਰੀ

ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਸਰਕਾਰ ਨੇ ਸਿੱਖ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਪ੍ਰੀਖਿਆਵਾਂ ਦੌਰਾਨ ਕਿਰਪਾਨ ਪਹਿਨਣ ਦੀ ਪ੍ਰਵਾਨਗੀ ਦੇ ਦਿੱਤੀ...

ਕੈਨੇਡਾ ਤੇ ਚੀਨ ਸਮਝੌਤਾ ਦੁਵੱਲਾ ਵਪਾਰ ਵਧਾਏਗਾ

ਚੀਨ ਨੇ ਕੈਨੇਡਿਆਈ ਲੋਕਾਂ ਨੂੰ ਵੀਜ਼ੇ ਤੋਂ ਦਿੱਤੀ ਛੋਟ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਤੇ ਚੀਨ ਸਮਝੌਤਾ ਦੁਵੱਲਾ ਵਪਾਰ ਵਧਾਏਗਾ। ਇਸਦੇ ਚੱਲਦਿਆਂ ਵਪਾਰਕ ਸਮਝੌਤਿਆਂ 'ਤੇ ਨਿਕਲੇ...
- Advertisment -
Google search engine

Most Read