Breaking News

Recent Posts

ਮੇਰੇ ਦਿਲ ‘ਚ ਭਾਰਤ ਲਈ ਵਿਸ਼ੇਸ਼ ਸਥਾਨ : ਬਾਨ ਕੀ ਮੂਨ

ਨਿਊਯਾਰਕ/ਬਿਊਰੋ ਨਿਊਜ਼ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਕਿਹਾ ਕਿ ਭਾਰਤ ਲਈ ਉਨ੍ਹਾਂ ਦੇ ਦਿਲ ਵਿਚ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਜਾਣ-ਬੁੱਝ ਕੇ ਨਵੀਂ ਦਿੱਲੀ ਤੋਂ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕਰਨ ਦਾ ਰਸਤਾ ਚੁਣਿਆ। ਜਿਥੇ ਉਨ੍ਹਾਂ ਮਹੱਤਵਪੂਰਨ ਤੇ ਦਲੇਰਾਨਾ ਤਾਇਨਾਤੀ ਦੇ ਰੂਪ ਵਿਚ ਦੇਖਿਆ। ਉਨ੍ਹਾਂ ਕਿਹਾ ਕਿ …

Read More »

ਸਿੱਖ ਡਰਾਈਵਰ ‘ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਨਫ਼ਰਤ ਅਪਰਾਧ ਦਾ ਕੇਸ ਦਰਜ

ਸਿੱਖ ਕੋਲੀਸ਼ਨ ਦੀ ਪਹਿਲਕਦਮੀ ਨਾਲ ਪੁਲਿਸ ਨੇ ਜੋੜੀ ਨਵੀਂ ਧਾਰਾ ਨਿਊਯਾਰਕ/ਬਿਊਰੋ ਨਿਊਜ਼ ਬੀਤੇ ਨਵੰਬਰ ਵਿੱਚ ਸਿੱਖ ਬੱਸ ਡਰਾਈਵਰ ‘ਤੇ ਹਮਲਾ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਲਾਸ ਏਂਜਲਸ ਅਧਿਕਾਰੀਆਂ ਨੇ ਨਫ਼ਰਤ ਦੇ ਅਪਰਾਧ ਦਾ ਕੇਸ ਦਰਜ ਕੀਤਾ ਹੈ। ਹਮਲੇ ਵੇਲੇ ਸਿੱਖ ਨੂੰ ਇਕ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਵੀ ਕਿਹਾ ਗਿਆ ਸੀ। …

Read More »

ਪਠਾਨਕੋਟ ਹਮਲੇ ਬਾਰੇ ਪਾਕਿ ਟੀਮ ਛੇਤੀ ਭਾਰਤ ਆਵੇਗੀ : ਅਜ਼ੀਜ਼

ਵਸ਼ਿੰਗਟਨ/ਬਿਊਰੋ ਨਿਊਜ਼ : ਇਕ ਪਾਕਿਸਤਾਨੀ ਟੀਮ ਪਠਾਨਕੋਟ ਦਹਿਸ਼ਤਗਰਦੀ ਹਮਲੇ ਦੇ ਸਬੰਧ ਵਿਚ ਕੁਝ ਦਿਨਾਂ ਵਿਚ ਭਾਰਤ ਆਉਣ ਦੀ ਸੰਭਾਵਨਾ ਹੈ, ਇਹ ਜਾਣਕਾਰੀ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਦਿੱਤੀ ਅਤੇ ਆਸ ਪ੍ਰਗਟਾਈ ਕਿ ਜਲਦ ਹੀ ਵਿਦੇਸ਼ ਸਕੱਤਰ ਪੱਧਰ ‘ਤੇ ਗੱਲਬਾਤ ਹੋਣ ਦਾ ਪ੍ਰੋਗਰਾਮ …

Read More »

ਦੁਨੀਆ ‘ਚ ਸਭ ਤੋਂ ਅਮੀਰ ਬਿਲ ਗੇਟਸ, ਮੁਕੇਸ਼ ਅੰਬਾਨੀ 36ਵੇਂ ਨੰਬਰ ‘ਤੇ

ਨਿਊਯਾਰਕ : 75 ਅਰਬ ਡਾਲਰ ਦੀ ਕੁੱਲ ਕਮਾਈ ਨਾਲ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਫਿਰ ਤੋਂ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਤਾਜ ਬਰਕਰਾਰ ਰੱਖਿਆ ਹੈ। ਫੋਰਬਸ ਵੱਲੋਂ ਸਾਲ 2016 ਦੇ ਅਰਬਪਤੀਆਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਕਰੀਬ 1819 ਅਰਬਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੁੱਲ …

Read More »

ਡਾ. ਰੰਧਾਵਾ ਦੀ 30ਵੀਂ ਬਰਸੀ ‘ਤੇ ਵਿਸ਼ੇਸ਼

ਪਰਤਾਪੀ ਪੁਰਖ ਸੀ ਡਾ. ਐਮ. ਐਸ. ਰੰਧਾਵਾ ਪ੍ਰਿੰ. ਸਰਵਣ ਸਿੰਘ ਡਾ. ਮਹਿੰਦਰ ਸਿੰਘ ਰੰਧਾਵਾ ਪੰਜਾਬ ਦੀ ਮਹਾਂਨਾਜ਼ ਹਸਤੀ ਸੀ। ਉਸ ਨੇ ਜਿਸ ਕੰਮ ਨੂੰ ਹੱਥ ਪਾਇਆ ਕਾਮਯਾਬੀ ਨਾਲ ਸਿਰੇ ਲਾਇਆ। ਉਹ ਪ੍ਰਤਾਪੀ ਪੁਰਖਾਂ ਵਾਂਗ ਜੀਵਿਆ ਤੇ ਕਰਨੀ ਵਾਲੇ ਸੰਤਾਂ ਵਾਂਗ ਸੁਰਗਵਾਸ ਹੋਇਆ। ਬੱਸ ਤੁਰਦਾ ਫਿਰਦਾ, ਕੰਮ ਧੰਦੇ ਕਰਦਾ ਤੁਰ ਗਿਆ। …

Read More »