Breaking News

Recent Posts

ਅੰਨਾ ਹਜ਼ਾਰੇ ਨੇ ਖੁਦ ਕਿਹਾ ਕੇਜਰੀਵਾਲ ਨਾਲ ਸਾਰੇ ਰਿਸ਼ਤੇ ਖ਼ਤਮ

ਨਵੀਂ ਦਿੱਲੀ/ਬਿਊਰੋ ਨਿਊਜ਼ ਸਮਾਜ ਸੇਵੀ ਅੰਨਾ ਹਜ਼ਾਰੇ ਦਾ ਅਰਵਿੰਦ ਕੇਜਰੀਵਾਲ ਨਾਲ ਕੋਈ ਸਬੰਧ ਨਹੀਂ ਰਿਹਾ। ਇਹ ਗੱਲ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਅੰਨਾ ਹਜ਼ਾਰੇ ਨੇ ਕਹੀ ਹੈ। ਹਾਲਾਂਕਿ ਕੇਜਰੀਵਾਲ ਅੰਨਾ ਨਾਲ ਆਪਣੇ ਚੰਗੇ ਰਿਸ਼ਤੇ ਦੀ ਗੱਲ ਹਮੇਸ਼ਾ ਦੁਹਰਾਉਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਕੋਈ ਵੇਲਾ ਸੀ ਜਦੋਂ ਅੰਨਾ …

Read More »

ਪੰਜਾਬ ਦੇ ਟਰੱਕਾਂ ਨੇ ਲਾਈਆਂ ਸਰਕਾਰੀ ਕੰਮਾਂ ਨੂੰ ਬਰੇਕਾਂ

450 ਕਰੋੜ ਰੁਪਏ ਦਾ ਬਕਾਇਆ ਨਾ ਦਿੱਤੇ ਜਾਣ ਦਾ ਦੋਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਟਰੱਕ ਯੂਨੀਅਨ ਨੇ ਸੂਬਾ ਸਰਕਾਰ ਦਾ ਅੱਜ ਤੋਂ ਪੂਰਨ ਬਾਈਕਾਟ ਕਰ ਦਿੱਤਾ ਹੈ। ਟਰੱਕ ਆਪਰੇਟਰ 450 ਕਰੋੜ ਰੁਪਏ ਦਾ ਬਕਾਇਆ ਨਾ ਦਿੱਤੇ ਜਾਣ ਕਰਨ ਪੰਜਾਬ ਸਰਕਾਰ ਤੋਂ ਨਾਰਾਜ਼ ਹਨ। ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ …

Read More »

ਨਸ਼ੇ ਬਾਰੇ ਬਿਆਨ ‘ਚ ਕਸੂਤੇ ਫਸੇ ਜਿਆਣੀ

ਪਟਿਆਲਾ/ਬਿਊਰੋ ਨਿਊਜ਼ ਪੰਜਾਬ ਵਿੱਚ ਸਿਰਫ਼ ਇੱਕ ਫ਼ੀਸਦੀ ਨਸ਼ਾ ਹੋਣ ਦੇ ਦਿੱਤੇ ਬਿਆਨ ਤੋਂ ਬਾਅਦ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਿਵਾਦਾਂ ਵਿੱਚ ਘਿਰ ਗਏ ਹਨ। ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਨਸ਼ੇ ਬਾਰੇ ਗ਼ਲਤ ਅੰਕੜੇ ਦੇਣ ਉੱਤੇ ਸਿਹਤ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਡਾਕਟਰ ਧਰਮਵੀਰ ਗਾਂਧੀ …

Read More »

ਹੁਣ ਚੰਡੀਗੜ੍ਹ ‘ਚ ਰਿਕਸ਼ਾ ਤੇ ਸਾਈਕਲ ਦਾ ਵੀ ਹੋਵੇਗਾ ਚਲਾਨ

ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਤੋਂ ਚੰਡੀਗੜ੍ਹ ਵਿੱਚ ਰਿਕਸ਼ਾ, ਰੇਹੜੀ ਤੇ ਸਾਈਕਲ ਦਾ ਵੀ ਚਲਾਨ ਹੋਣਾ ਸ਼ੁਰੂ ਹੋ ਗਿਆ ਹੈ। ਪਹਿਲੀ ਵਾਰ 300, ਦੂਜੀ ਵਾਰ 400 ਤੇ ਤੀਜੀ ਵਾਰ 500 ਰੁਪਏ ਦਾ ਜ਼ੁਰਮਾਨਾ ਹੋਵੇਗਾ। ਚੰਡੀਗੜ੍ਹ ਵਿੱਚ ਰਿਕਸ਼ਾ ਚਲਾਉਣ ਲਈ ਲਾਇਸੰਸ ਵੀ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ। ਬਿਨਾਂ ਲਾਇਸੰਸ ਦੇ ਰਿਕਸ਼ਾ ਤੇ …

Read More »

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਪੰਜਾਬ ‘ਚ ਹੋਰ ਰਾਜਾਂ ਨਾਲੋਂ ਨਸ਼ੇ ਘੱਟ

ਅੰਮ੍ਰਿਤਸਰ/ਬਿਊਰੋ ਨਿਊਜ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਕਈ ਬਾਕੀ ਰਾਜਾਂ ਨਾਲੋਂ ਘੱਟ ਹੈ, ਪਰ ਪੰਜਾਬ ਵਿਰੋਧੀ ਪਾਰਟੀਆਂ ਸਮੁੱਚੇ ਪੰਜਾਬ ਨੂੰ ਨਸ਼ਈ ਦੱਸ ਕੇ ਪੰਜਾਬ ਦਾ ਅਪਮਾਨ ਕਰ ਰਹੀਆਂ ਹਨ। ਹਲਕਾ ਰਾਜਾਸਾਂਸੀ ਦੇ ਦੋ ਦਿਨਾਂ ਸੰਗਤ ਦਰਸ਼ਨ ਦੇ ਪਹਿਲੇ ਦਿਨ ਲੋਪੋਕੇ ਵਿਖੇ …

Read More »