Breaking News
Home / ਨਜ਼ਰੀਆ (page 3)

ਨਜ਼ਰੀਆ

ਨਜ਼ਰੀਆ

ਲੌਕਡਾਊਨ ਦੇ ਦੌਰ ‘ਚ ਸਮਾਨਤਾ ਦੇ ਅਧਿਕਾਰ ਦੀਆਂ ਉੱਡ ਰਹੀਆਂ ਹਨ ਧੱਜੀਆਂ

ਗੁਰਮੀਤ ਸਿੰਘ ਪਲਾਹੀ ਦੇਸ ਵਿੱਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਕੈਂਸਰ, ਗੁਰਦਿਆਂ , ਟੀ. ਬੀ. ਜਿਹੀਆਂ ਬਿਮਾਰੀਆਂ ਨਾਲ ਬੁਰੀ ਤਰ੍ਹਾਂ ਲੜ ਰਹੇ ਲੱਖਾਂ ਗੈਰ- ਕੋਰੋਨਾ ਮਰੀਜਾਂ ਉਤੇ ਮੌਤ ਦਾ ਸੰਕਟ ਮੰਡਰਾਉਣ ਲੱਗਾ ਹੈ। ਸਿਹਤ ਸਹੂਲਤਾਂ ਦੀ ਘਾਟ ਦਾ ਇਥੋਂ ਹੀ ਪਤਾ ਲਗ ਸਕਦਾ ਹੈ ਕਿ ਕੋਰੋਨਾ ਦੇ ਗੰਭੀਰ ਮਰੀਜਾਂ ਦੇ …

Read More »

ਕੋਵਿਡ-19 ਦੇ ਖਾਤਮੇ ਲਈ ਭਾਈਚਾਰਕ ਇੱਕ-ਜੁਟਤਾ ਜ਼ਰੂਰੀ!

ਜਗਦੀਸ਼ ਸਿੰਘ ਚੋਹਕਾ ਕੋਵਿਡ-19 ਆਫ਼ਤ ਨੇ ਸਾਰੀ ਦੁਨੀਆਂ ਨੂੰ ਹਿਲਾਅ ਦਿੱਤਾ ਹੈ। ਚੀਨ ਦੇ ਸ਼ਹਿਰ ਵੂਹਾਨ ਤੋਂ ਪੈਦਾ ਹੋਈ ਇਹ ਵਾਇਰਸ ਇੱਕ ਦੂਸਰੇ ਨਾਲ ਛੂਹਣ ਨਾਲ, ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨਾਲ ਛਿੱਕ, ਨੱਕ ‘ਚ ਨਿਕਲਦਾ ਨਜ਼ਲਾ, ਖੰਘ, ਸੰਪਰਕਾਂ ਰਾਹੀਂ ਫੈਲਦੀ, ਇੱਕ ਘਰ, ਵਿਹੜਾ, ਦਫਤਰ, ਸ਼ਹਿਰ, ਦੇਸ਼ ਅਤੇ ਦੁਨੀਆਂ ਅੰਦਰ …

Read More »

ਕਿਸੇ ਘਰ ਤੱਕ ਵੀ ਪੁੱਜ ਸਕਦਾ ਹੈ ਕਰੋਨਾ ਦਾ ਸੇਕ

ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਮਨ ਕਾਫੀ ਚਿੰਤਾ ਵਿਚ ਚਲ ਰਿਹੈ । ਪਹਿਲੀ ਕਤਾਰ ਵਿਚ ਲੜਨ ਵਾਲੇ ਕਮਾਂਡਰ ਲੁਧਿਆਣਾ ਦੇ ਸਹਾਇਕ ਕਮਿਸ਼ਨਰ ਪੁਲਿਸ ਅਨਿਲ ਕਮਾਰ ਕੋਹਲੀ ਦੀ ਕੋਰੋਨਾ ਨਾਲ ਮੌਤ ਦੀ ਖਬਰ ਨਾਲ ਸਭ ਨੂੰ ਸੁੰਨ ਕਰ ਦਿੱਤਾ। ਖਬਰ ਪਲਾਂ ਵਿਚ ਸੋਸ਼ਲ ਮੀਡੀਆ ਤੇ ਫੈਲ …

Read More »

ਦੋਸ਼ੀ ਕੌਣ?

ਕਹਾਣੀ ਜਤਿੰਦਰ ਕੌਰ ਰੋਜ਼ ਦੀ ਤਰ੍ਹਾਂ ਸਵੇਰ ਕਾਹਲ਼ੀ ਕਾਹਲ਼ੀ ਮੈਂ ਸਕੂਲ ਜਾਣ ਨੂੰ ਤਿਆਰ ਹੋ ਰਹੀ ਸਾਂ। ਫਟਾਫਟ ਟਿਫਿਨ, ਪਾਣੀ ਦੀ ਥਰਮਸ ਅਤੇ ਪਰਸ ਕਾਰ ਵਿਚ ਰੱਖ ਮੈਂ ਗੱਡੀ ਸਟਾਰਟ ਕਰ ਲਈ ਸੀ। ਅਜੇ ਘਰ ਵਾਲ਼ਾ ਮੋੜ ਮੁੜੀ ਹੀ ਸਾਂ ਤੇ ਸੀ ਬੀ ਸੀਰੇਡੀਉ ਦੀ ਨਿਉਜ਼ ਸੁਣ ਕੇ ਮੇਰਾ ਮੱਥਾ …

Read More »

ਕਰੋਨਾ ਵਾਇਰਸ ਨੇ ਨਸ਼ਾਂ ਪੀੜਤਾਂ ਦਾ ਕੀਤਾ ਇੱਕ-ਇੱਕ ਦਿਨ ਔਖਾ

ਡਾ. ਪ੍ਰਭਦੀਪ ਸਿੰਘ ਚਾਵਲਾ ਨਸ਼ਾਖੋਰੀ ਸਾਡੇ ਸਮਾਜ ਨੂੰ ਘੂਣ ਵਾਂਗ ਖਾ ਰਹੀ ਹੈ ਇਹ ਉਹ ਸਮਾਜਿਕ ਕਰੂਤੀ ਅਤੇ ਗੰਭੀਰ ਸਮੱਸਿਆ ਹੈ ਜਿਸ ਨਾਲ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਹੋਰ ਕਈ ਸੰਸਥਾਵਾਂ ਪ੍ਰਭਾਵਿਤ ਹਨ। ਨਸ਼ੇ ਦੀ ਸ਼ੁਰਆਤ ਭਾਂਵੇ ਸ਼ੌਕ ਜਾਂ ਫੁਕਰਾਪਣ ਵਿੱਚ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਇਹ ਆਦਤ ਬਣ ਜਾਂਦੀ …

Read More »

21 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼

ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਇਕਵਾਕ ਸਿੰਘ ਪੱਟੀ ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਸਿੱਖ ਕੌਮ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਲਗਭਗ 71 ਕਿਤਾਬਾਂ ਦੇ ਲੇਖਕ, ਉੱਤਮ ਵਿਆਖਿਆਕਾਰ ਅਤੇ ਪ੍ਰਚਾਰਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖਬਾਰ ਦੇ ਬਾਨੀ ਅਤੇ ਸੰਪਾਦਕ, ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਅਤੇ ਲਹੌਰ ਦੇ ਮੋਢੀ, ਖਾਲਸਾ …

Read More »

ਬਜ਼ੁਰਗਾਂ ਦੀ ਸਰੀਰਕ ਦੂਰੀ

ਗੁਰਮੀਤ ਸਿੰਘ ਪਲਾਹੀ ਕਰੋਨਾ ਜਿਹਾ ਦੁਖਾਂਤ ਚੀਨ ਦੇ ਵੁਹਾਨ ਸ਼ਹਿਰ ਤੋਂ ਚਲਕੇ ਦੁਨੀਆ ਦੇ ਹਰ ਘਰ ਵਿੱਚ ਪਹੁੰਚਿਆ ਹੈ। ਇਸ ਅਣਦੇਖੇ ਵੈਰੀ ਨਾਲ ਕਿਵੇਂ ਨਿਪਟਿਆ ਜਾਵੇ, ਜਿਸ ਲਈ ਦਵਾ ਰੂਪੀ ਹਥਿਆਰ ਵੀ ਸਾਡੇ ਕੋਲ ਨਹੀਂ ਹੈ। ਉਹ ਅਮਰੀਕਾ ਅਤੇ ਯੂਰਪੀ ਦੇਸ਼, ਜੋ ਅਕਸਰ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਆਪਣੀਆਂ ਚੰਗੀਆਂ …

Read More »

ਗੱਲਾਂ ਅੱਧ-ਅਧੂਰੇ ਸੱਚ ਦੀਆਂ!

ਜਸਵੰਤ ਸਿੰਘ ਅਜੀਤ ਇੱਕ ਪਾਸੇ ਤਾਂ ਦੇਸ਼ ਵਿੱਚ ਸੂਚਨਾ ਅਤੇ ਸੰਚਾਰ ਦੇ ਖੇਤਰ ਵਿੱਚ ਆ ਰਹੀ ‘ਕਥਤ’ ਕ੍ਰਾਂਤੀ ਦੇ ਚਰਚੇ ਜ਼ੋਰ-ਸ਼ੋਰ ਨਾਲ ਹੋ ਰਹੇ ਹਨ ਅਤੇ ਦੂਸਰੇ ਪਾਸੇ ਅਸੀਂ ਅੱਧੇ-ਅਧੂਰੇ ਸੱਚ ਨੂੰ ਹੀ ਪੂਰਣ ਸੱਚ ਮੰਨ ਉਸੇ ਵਿੱਚ ਹੀ ਭਟਕਦਿਆਂ ਰਹਿਣ ਨੂੰ ਆਪਣੀ ਨਿਯਤੀ ਸਮਝ ਬੈਠੇ ਹਾਂ। ਇਤਨਾ ਹੀ ਨਹੀਂ …

Read More »

ਕਰੋਨਾ : ਬਿਪਤਾ ਦੇ ਨਾਲ ਮੌਕਾ ਵੀ

ਪ੍ਰੋ. ਮਹੀਪਾਲ ਸਿੰਘ ਗੁੜਗਾਵਾਂ, ਹਰਿਆਣਾ। ਫੋਨ: 81308-49101 mahipaladhana@gmail.com ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਲ 2020 ਦੀ ਸ਼ੁਰੂਆਤ ਹੀ ਕਰੋਨਾ ਨਾਂਅ ਦੇ ਵਾਇਰਸ ਦੇ ਮਨੁੱਖ ‘ਤੇ ਹਮਲੇ ਨਾਲ ਹੋਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਇਕ ਸ਼ਹਿਰ ਵੁਹਾਨ ‘ਚ ਚਮਗਿੱਦੜ ਤੋਂ ਇਹ ਵਾਇਰਸ ਇਨਸਾਨ ਦੇ ਸਰੀਰ ਵਿਚ …

Read More »

10 ਅਪ੍ਰੈਲ ਜਨਮ ਦਿਨ ‘ਤੇ ਵਿਸ਼ੇਸ

ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ ਡਾ. ਹੈਨੇਮਨ ਦੀ ਖੋਜ ਦੁਨੀਆ ਲਈ ਇੱਕ ਮਿਸਾਲ ਸੈਮਿਓਲ ਹੈਨੇਮਨ ਦੀ ਯਾਦਗਾਰ ਵਜੋ ਜਰਮਨ ਦੇ ਲਿਪਜਿਕ ਸ਼ਹਿਰ ਵਿਚ ਬੁੱਤ ਲੱਗਿਆ ਹੋਇਆ ਹੈ, ਜਿਸ ਨੂੰ ਲੋਕ ਸਿਰ ਝੁਕਾਅ ਕੇ ਲੰਘਦੇ ਹਨ। ਹੋਮਿਓਪੈਥਿਕ ਕੁਦਰਤ ਦਾ ਇਕ ਅਨਮੋਲ …

Read More »