Recent Posts

ਸਾਈਂ ਮੀਆਂਮੀਰ ਫਾਊਂਡੇਸ਼ਨ ਨੇ ਪਾਕਿਸਤਾਨੀਆਂ ਲਈ ਅੰਮ੍ਰਿਤਸਰ ‘ਚ ਬਣਵਾਈ ਸਰਾਂ

ਦੋਸਤੀ ਅਤੇ ਅਮਨ ਨੂੰ ਉਤਸ਼ਾਹਤ ਕਰਨ ਦੇ ਲਈ ਦੇਸ਼ ‘ਚ ਆਪਣੀ ਕਿਸਮ ਦੀ ਪਹਿਲੀ ਪਹਿਲ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੁੜੱਤਣ ਵਾਲੇ ਰਿਸ਼ਤੇ ‘ਚ ਸੁਧਾਰ ਲਿਆਉਣ ਅਤੇ ਆਪਸੀ ਭਾਈਚਾਰੇ ਨੂੰ ਵਧਾਉਣ ਦੇ ਲਈ ਦੋਵੇਂ ਹੀ ਮੁਲਕਾਂ ‘ਚ ਅਮਨ ਦੇ ਪੈਰੋਕਾਰ ਕੰਮ ਕਰ ਰਹੇ ਹਨ। ਇਸ ਤੋਂ ਵੀ ਚਾਰ ਕਦਮ …

Read More »

ਮਨਪ੍ਰੀਤ ਬਾਦਲ ਦਾ ਜੋਤਿਸ਼ ‘ਚ ਵਿਸ਼ਵਾਸ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਾਰੇ ‘ਚ ਪਤਾ ਲੱਗਿਆ ਹੈ ਕਿ ਉਹ ਜੋਤਿਸ਼ ‘ਚ ਵਿਸ਼ਵਾਸ ਰੱਖਦੇ ਹਨ। ਲੰਘੇ ਹਫ਼ਤੇ ਜਦੋਂ ਪਾਕਿਸਤਾਨ ਤੋਂ ਆਇਆ ਵਿਧਾਨ ਸਭਾ ਦਾ ਰਿਕਾਰਡ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਸੌਂਪਣ ਗਏ ਤਾਂ ਉਨ੍ਹਾਂ ਨੂੰ ਰਿਵਾਲਵਿੰਗ ਚੇਅਰ ਆਫ਼ਰ ਕੀਤੀ ਗਈ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ …

Read More »

ਸੁਖਬੀਰ ਬਾਦਲ ਨੂੰ ਲੱਗੀ ਪਿਆਸ

ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਦੋਂ ਆਪਣੇ ਵਰਕਰਾਂ ਦੇ ਨਾਲ ਧਰਨੇ ‘ਤੇ ਬੈਠੇ ਸਨ ਤਾਂ ਉਨ੍ਹਾਂ ਨੂੰ ਪਾਣੀ ਦੀ ਪਿਆਸ ਲੱਗੀ ਅਤੇ ਉਨ੍ਹਾਂ ਨੇ ਪਾਣੀ ਮੰਗਿਆ। ਧਰਨਾ ਦੇਣ ਵਾਲੀ ਥਾਂ ‘ਤੇ ਨੇੜੇ-ਤੇੜੇ ਕਿਤੇ ਪਾਣੀ ਨਾ ਮਿਲਿਆ ਤਾਂ ਫਿਰ ਪਾਰਟੀ ਦੇ ਸੀਨੀਅਰ ਆਗੂ ਸ਼ਹਿਰ ਵੱਲ …

Read More »

ਮੈਂ ਤਾਂ ਆਪ ਅਜੇ ਸੜਕ ‘ਤੇ ਹਾਂ

ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਜਿਨ੍ਹਾਂ ਨੂੰ ਜਿੱਤੇ ਹੋਏ ਡੇਢ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਅਜੇ ਤੱਕ ਸੰਸਦ ‘ਚ ਸਹੁੰ ਨਹੀਂ ਚੁੱਕ ਸਕੇ। ਹਾਲਾਂਕਿ ਉਹ ਅਜਿਹਾ ਸਪੀਕਰ ਦੇ ਚੈਂਬਰ ‘ਚ ਵੀ ਕਰ ਸਕਦੇ ਸਨ ਪ੍ਰੰਤੂ ਉਨ੍ਹਾਂ ਦੀ ਇੱਛਾ ਹੈ ਕਿ ਉਹ ਹਾਊਸ ‘ਚ ਹੀ ਸਹੁੰ ਚੁੱਕਣ। ਦਰਅਸਲ …

Read More »

ਰਜਾਈ ਨੂੰ ਲੈ ਕੇ ਹੋਈ ਭੱਜ-ਦੌੜ

ਫਿਰੋਜ਼ਪੁਰ ਦੇ ਮੱਲਾਂਵਾਲਾ ‘ਚ ਕਾਂਗਰਸੀ ਨਾਲ ਝਗੜੇ ਤੋਂ ਬਾਅਦ ਅਕਾਲੀਆਂ ‘ਤੇ ਦਰਜ ਹੋਏ ਕੇਸ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਵੱਖ-ਵੱਖ ਜ਼ਿਲ੍ਹਿਆਂ ‘ਚ ਧਰਨਾ ਲਗਾਇਆ। ਹਰੀਕੇ ਬੰਗਾਲੀ ਪੁਲ ਦਾ ਮੋਰਚਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੰਭਾਲਿਆ। ਇਥੇ ਰਾਤ ਨੂੰ ਜਦੋਂ ਉਨ੍ਹਾਂ ਨੂੰ ਰਜਾਈ ਦੀ ਜ਼ਰੂਤ ਪਈ ਤਾਂ …

Read More »