Breaking News

Recent Posts

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨੇ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੀਤਾ ਮਈ ਸਮਾਗ਼ਮ

ਬਰੈਂਪਟਨ/ਡਾ.ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਸਮਾਗ਼ਮ ਬੀਤੇ ਐਤਵਾਰ 15 ਮਈ ਨੂੰ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਦਿਆਂ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਅਤੇ ਪ੍ਰਧਾਨਗੀ-ਮੰਡਲ ਜਿਸ ਵਿੱਚ ਵਿੱਚ ਉੱਘੀ ਕਹਾਣੀਕਾਰ ਮਿੰਨੀ ਗਰੇਵਾਲ, ਉੱਘੇ ਵਾਰਤਕ ਲੇਖਕ ਪੂਰਨ ਸਿੰਘ …

Read More »

ਬਾਬਾ ਫੌਜਾ ਸਿੰਘ ਨੂੰ ਟੋਰਾਂਟੋ ਵਿਚ ਜੀ ਆਇਆਂ

ਪ੍ਰਿੰ. ਸਰਵਣ ਸਿੰਘ 20 ਤੋਂ 24 ਮਈ ਤਕ ਬਾਬਾ ਫੌਜਾ ਸਿੰਘ ਟੋਰਾਂਟੋ ਆ ਰਿਹੈ। 105 ਸਾਲ ਤੋਂ ਟੱਪਿਆ ਉਹ ਕੁਦਰਤ ਦਾ ਕ੍ਰਿਸ਼ਮਾ ਹੈ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਸਿਰੜੀ, ਮਿਹਨਤੀ ਤੇ ਮੰਜ਼ਿਲਾਂ ਮਾਰਨ ਵਾਲਾ ਮੈਰਾਥਨ ਦਾ ਮਹਾਂਰਥੀ। ਬਜ਼ੁਰਗਾਂ ਦਾ ਰਾਹ ਦਸੇਰਾ। ਬੁੱਲ੍ਹੇ ਸ਼ਾਹ ਵਰਗੀ ਮਸਤ ਤਬੀਅਤ …

Read More »

ਪੁਰਾਣਾਘਰਖਰੀਦਣ ਜਾ ਰਹੇ ਹੋ?

ਚਰਨ ਸਿੰਘ ਰਾਏ ਨਵੇਂ ਘਰਾਂ ਦੇ ਮੁਕਾਬਲੇ ਪੁਰਾਣੇ ਘਰਾਂ ਦੇ ਲੌਟ ਸਾਈਜ ਬਹੁਤ ਖੁਲੇ ਡੁਲੇ ਹੁੰਦੇ ਹਨ।ਬੈਕਯਾਰਡਬਹੁਤ ਵੱਡਾ, ਘਰ ਦੇ ਦੋਨੋਂ ਪਾਸੇ ਸਾਈਡ ਤੇ ਜਿਆਦਾ ਖੁਲੀ ਜਗਾ ਤੇ ਅੱਗੇ ਡਰੀਵ ਵੇ ਵਿਚ 5-6 ਕਾਰਾਂ ਖੜਨਦੀ ਜਗਾ ਹੁੰਦੀ ਹੈ। ਇਹਨਾਂ ਕਾਰਨਕਰਕੇ ਕਈ ਵਿਅਕਤੀ ਇਸ ਤਰਾਂ ਦੇ ਨੇਬਰਹੁਡਵਿਚਰਹਿਣਾ ਪਸੰਦ ਕਰਦੇ ਹਨ। ਪਰ …

Read More »

ਡੋਨੇਸ਼ਨਕਰਨ ਤੇ ਟੈਕਸਕਰੈਡਿਟ ਵੱਧ ਕਿਵੇਂ ਲੈਸਕਦੇ ਹਾਂ?

ਰੀਆਦਿਓਲ ਸੀ ਜੀ ਏ-ਸੀ ਪੀ ਏ ਚਾਰਟਰਡਪ੍ਰੋਫੈਸ਼ਨਲ ਅਕਾਊਂਟੈਂਟ 416-300-2359 ਕੈਨੇਡੀਅਨਲੋਕਬਹੁਤ ਵੱਡੀ ਗਿਣਤੀਵਿਚਦਾਨਕਰਦੇ ਹਨ। ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਸਮਾਜਨਾਲਜੁੜਿਆਮਹਿਸੂਸਕਰਦੇ ਹਨ ਤੇ ਲੋੜਵੰਦਾਂ ਦੀਸਹਾਇਤਾਵੀਕਰਦੇ ਹਨ।ਦਾਨਦੇਣ ਤੇ ਫੈਡਰਲਸਰਕਾਰਅਤੇ ਪ੍ਰੋਵਿੰਸੀਅਲ ਸਰਕਾਰਾਂ ਟੈਕਸਦਾਫਾਇਦਾ  ਦਿੰਂਦੀਆਂ ਹਨਅਤੇ ਇੰਂਨਾਂ ਦੀਆਂ ਕਈ ਸਰਤਾਂ ਵੀ ਹੁੰਦੀਆਂ ਹਨ ਜਿੰਨਾਂ ਨੂੰ ਪੂਰਾਕਰਕੇ ਵੱਧ ਤੋਂ ਵੱਧ ਟੈਕਸਬਚਇਆ ਜਾ ਸਕਦਾਹੈ।ਡੋਨੇਸ਼ਨਕਰਨ ਤੇ ਟੈਕਸਕਰੈਡਿਟਤੁਹਾਡੀਨੈਟਆਮਦਨਦਾ …

Read More »

ਕੇਜਰੀਵਾਲ ਨੇ ਸੰਤ ਢੱਡਰੀਆਂ ਵਾਲਿਆਂ ਨਾਲ ਕੀਤੀ ਮੁਲਾਕਾਤ

ਢੱਡਰੀਆਂ ਵਾਲਿਆਂ ਨੇ ਕਿਹਾ, ਉਹ ਰਾਜਨੀਤੀ ਤੋਂ ਹਨ ਦੂਰ ਪਟਿਆਲਾ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਮੁਲਾਕਾਤ ਲਈ ਪਹੁੰਚੇ। ਗੁਰਦੁਆਰਾ ਪਰਮੇਸ਼ਵਰ ਦੁਆਰ ਵਿਚ ਕੇਜਰੀਵਾਲ ਤੇ ਢੱਡਰੀਆਂ ਵਾਲਿਆਂ ਦੀ ਬੰਦ ਕਮਰਾ ਮੀਟਿੰਗ ਹੋਈ। ਕੁੱਝ ਸਮਾਂ ਮੀਟਿੰਗ ਕਰਨ ਮਗਰੋਂ ਕੇਜਰੀਵਾਲ ਚਲੇ ਗਏ। …

Read More »