Breaking News

Recent Posts

ਅਮਰੀਕੀ ਕੈਪੀਟਲ ਬਿਲਡਿੰਗ ਨੂੰ ਕੁਝ ਸਮੇਂ ਲਈ ਬੰਦ ਰੱਖਿਆ

ਵਾਸ਼ਿੰਗਟਨ: ਇਕ ਸ਼ੱਕੀ ਵਿਅਕਤੀ ਵੱਲੋਂ ਹਥਿਆਰ ਲੈ ਕੇ ਘੁੰਮਣ ਦੀਆਂ ਰਿਪੋਰਟਾਂ ਮਗਰੋਂ ਅਮਰੀਕੀ ਕੈਪੀਟਲ ਬਿਲਡਿੰਗ ਨੂੰ ਕਰੀਬ ਇਕ ਘੰਟੇ ਲਈ ਬੰਦ ਰੱਖਿਆ ਗਿਆ। ਕੈਪੀਟਲ ਪੁਲਿਸ ਨੇ ਬਿਲਡਿੰਗ ਦੇ ਅਮਲੇ ਅਤੇ ਉਥੇ ਆਏ ਲੋਕਾਂ ਨੂੰ ਹੁਕਮ ਦਿੱਤੇ ਕਿ ਉਹ ਕਿਸੇ ਓਹਲੇ ਹੋ ਜਾਣ ਅਤੇ ਤਾਕੀਆਂ ਤੇ ਦਰਵਾਜ਼ਿਆਂ ਤੋਂ ਦੂਰ ਰਹਿਣ। ਬਿਲਡਿੰਗ …

Read More »

ਟੈਰੇਸਾ ਮੇਅ ਬਣੀ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ

ਲੰਡਨ/ਬਿਊਰੋ ਨਿਊਜ਼ ਮਾਰਗਰੇਟ ਥੈਚਰ ਮਗਰੋਂ ਟੈਰੇਸਾ ਮੇਅ ਨੇ ਜਦੋਂ ਬਰਤਾਨੀਆ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ‘ਬ੍ਰਿਐਗਜ਼ਿਟ’ ਤੋਂ ਬਾਅਦ ਕੰਮ ਦਾ ਭਾਰੀ ਬੋਝ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਕੰਸਰਵੇਟਿਵ ਪਾਰਟੀ ਦੀ 59 ਸਾਲਾ ਆਗੂ ਲਈ ਪਹਿਲੀ ਚੁਣੌਤੀ ਆਪਣੇ ਟੀਮ ਦੇ ਮੋਹਰੀਆਂ ਦੀ ਚੋਣ ਹੋਵੇਗੀ, ਜੋ ਯੂਰਪੀ …

Read More »

ਲੋਕਾਂ ਨੇ ਕਿਹਾ ਕਿ ਸੀ.ਆਰ.ਏ. ਤੋਂ ਨਹੀਂ ਮਿਲਿਆ ਕੋਈ ਰਿਬੇਟ

ਟੋਰਾਂਟੋ/ ਬਿਊਰੋ ਨਿਊਜ਼ : ਲੋਕਾਂ ਨੂੰ ਅਜੇ ਤੱਕ ਉਲਝਣ ਹੈ ਕਿ ਆਖ਼ਰ ਰਿਬੇਟ ਕਿਸ ਨੂੰ ਮਿਲਿਆ ਹੈ? ਕਈ ਕਾਲਰ ਲਗਾਤਾਰ ਫ਼ੋਨ ਕਰਕੇ ਇਹ ਪਤਾ ਕਰਨਾ ਚਾਹ ਰਹੇ ਹਨ ਕਿ ਆਖ਼ਰਕਾਰ ਇਹ ਪ੍ਰਕਿਰਿਆ ਕੀ ਹੈ, ਕਿਉਂਕਿ ਉਨ੍ਹਾਂ ਨੂੰ ਤਾਂ ਆਪਣੇ ਘਰ ਹੀ ਕਲੋਜਿੰਗ ‘ਤੇ ਸੀ.ਆਰ.ਏ.ਜਾਂ ਬਿਲਡਰ ਤੋਂ ਕੋਈ ਰਿਬੇਟ ਫ਼ਾਰਮ ਨਹੀਂ …

Read More »

ਐਮ.ਪੀ.ਪੀ. ਮਾਂਗਟ ਨੇ ਸਾਲਾਨਾ ਸੂਚਨਾ ਫ਼ੇਅਰ ਕਰਵਾਇਆ

ਵੱਡੀ ਗਿਣਤੀ ‘ਚ ਲੋਕਾਂ ਨੇ ਲਗਵਾਈ ਹਾਜ਼ਰੀ ਮਿਸੀਸਾਗਾ/ ਬਿਊਰੋ ਨਿਊਜ਼ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਇਕ ਵਾਰ ਮੁੜ ਮਿਸੀਸਾਗਾ-ਬਰੈਂਪਟਨ ਸਾਊਥ ਦੇ ਅਸੰਬਲੀ ਖੇਤਰ ਵਿਚ ਆਪਣੇ ਸਾਲਾਨਾ ਸੂਚਨਾ ਮੇਲੇ ਅਤੇ ਬੀ.ਬੀ.ਕਿਊ. ਕਰਵਾਇਆ ਅਤੇ ਇਸ ਦੌਰਾਨ ਉਨ੍ਹਾਂ ਦੇ ਖੇਤਰ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ‘ਤੇ ਮਿਸੀਸਾਗਾ …

Read More »

ਤਨਜ਼ਾਨੀਆ ਨੂੰ 9 ਕਰੋੜ 20 ਲੱਖ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ

ਪੰਜ ਸਮਝੌਤੇ ਸਹੀਬੱਧ ਦਾਰ-ਏ-ਸਲਾਮ : ਕੁਦਰਤੀ ਵਸੀਲਿਆਂ ਨਾਲ ਮਾਲੋ-ਮਾਲ ਤਨਜ਼ਾਨੀਆ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਨੇ ਉਸ ਦੀਆਂ ਵਿਕਾਸ ਲੋੜਾਂ ਦੀ ਪੂਰਤੀ ਵਿਚ ਆਪਣੀ ਮੁਕੰਮਲ ਹਮਾਇਤ ਦੀ ਪੇਸ਼ਕਸ਼ ਕੀਤੀ ਅਤੇ ਪਾਣੀ ਵਸੀਲਿਆਂ ਦੇ ਖੇਤਰ ਵਿਚ 9 ਕਰੋੜ 20 ਲੱਖ ਡਾਲਰ ਦੇ ਕਰਜ਼ਾ ਮੁਹੱਈਆ ਕਰਨ ਸਮੇਤ ਪੰਜ ਸਮਝੌਤਿਆਂ …

Read More »