Breaking News

ਕਣਕ ਨੂੰ ਅੱਗ : ਦਿੱਲੀ ਨੂੰ ਹੁਣ ਖੇਤਾਂ ‘ਚੋਂ ਉਠ ਰਿਹਾ ਧੂੰਆਂ ਕਿਉਂ ਨਹੀਂ ਦਿੱਸਦਾ

 

ਦੀਪਕ ਸ਼ਰਮਾ ਚਨਾਰਥਲ       

ਅੱਜ ਤੋਂ 6 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਮੰਡੀਆਂ ਵਿਚ ਲਿਆਂਦਾ ਸੀ ਤੇ ਅਜੇ ਖੇਤਾਂ ਵਿਚ ਜ਼ਿਆਦਾਤਰ ਝੋਨੇ ਦੇ ਨਾੜ ਓਵੇਂ ਹੀ ਖੜ•ੇ ਸਨ, ਉਸ ਸਮੇਂ ਇੱਕਾ ਦੁੱਕਾ ਕਿਸਾਨਾਂ ਨੇ ਜੇ ਖੇਤ ਵਾਹੇ ਤਾਂ ਖਾਸੇ ਕਿਸਾਨਾਂ ਨੇ ਖੜ•ੇ ਨਾੜ ਨੂੰ ਅੱਗ ਲਗਾ ਦਿੱਤੀ ਸੀ। ਉਸ ਅੱਗ ਦਾ ਧੂੰਆਂ ਖੇਤਾਂ ‘ਚ ਅੱਗ ਲੱਗਣ ਤੋਂ ਪਹਿਲਾਂ ਹੀ ਦਿੱਲੀ ਪਹੁੰਚ ਗਿਆ ਸੀ। ਧਿਆਨ ਰਹੇ ਕਿ ਦਿੱਲੀ ਨੇ ਅਧਿਕਾਰਤ ਤੌਰ ‘ਤੇ ਵੀ ਬਿਆਨ ਦਾਗੇ ਸਨ ਕਿ ਪੰਜਾਬ ਦੇ ਖੇਤਾਂ ਵਿਚ ਨਾੜ ਨੂੰ ਸਾੜਨ ਲਈ ਲਾਈ ਗਈ ਅੱਗ ਦੇ ਧੂੰਏਂ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਦੇ ਬੱਦਲ ਛਾਏ ਹਨ। ਪਰ ਉਸੇ ਦਿੱਲੀ ਨੂੰ ਹੁਣ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚੋਂ ਉਡ ਰਿਹਾ ਧੂੰਆਂ ਨਜ਼ਰ ਕਿਉਂ ਨਹੀਂ ਆ ਰਿਹਾ। ਹਰ ਸਾਲ ਜਦੋਂ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਅਕਸਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ 

  Read More »

Recent Posts

ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵਿਸਾਖੀ ਦਿਵਸ 15 ਮਈ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ

ਬਰੈਂਪਟਨ : ਬਲੂ ਓਕ ਸੀਨੀਅਰਜ਼ ਬਰੈਂਪਟਨ ਵਲੋਂ ਵਿਸਾਖੀ ਦਿਵਸ ਦਿਨ ਐਤਵਾਰ ਮਿਤੀ 15 ਈ ਨੂੰ ਸ਼ਾਮੀਂ 4.00 ਵਜੇ ਤੋਂ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਰੇ ਕਲੱਬ ਦੇ ਮੈਂਬਰਾਂ ਨੂੰ ਅਤੇ ਬਰੈਂਪਟਨ ਦੀਆਂ ਬਾਕੀ ਕਲੱਬਾਂ ਦੇ ਅਹੁਦੇਦਾਰਾਂ ਨੂੰ ਸਮਾਗਮ ਵਿਚ ਪਹੁੰਚਣ ਦਾ ਸੱਦਾ ਪੱਤਰ …

Read More »

ਜੇਮਜ਼ ਪੋਟਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਮਨਾਈઠਵਿਸਾਖੀ

ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਐਤਵਾਰ 8 ਮਈ ਨੂੰ ਜੇਮਜ਼ ਪੋਟਰ ਸਿਨੀਅਰਜ਼ ਕਲੱਬ ਬਰੈਂਪਟਨ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ, ਸੈਕਰਟਰੀ ਮਹਿੰਦਰਪਾਲ ਸਿੰਘ ਸਿਧੂ ਤੇ ਉਹਨਾਂ ਦੇ ਸਹਿਯੋਗੀਆਂ ਨੇ ਛੁਡਲੀ ਪਾਰਕ ਬਰੈਂਪਟਨ ਵਿਖੇ ਸ਼ਾਮ ਨੂੰ ਬੜੀ ਧੂਮ ਧਾਲ ਨਾਲ ਵਸਾਖੀ ਮਨਾਈ। ਠੰਡੀ ਹਵਾ ਤੇ ਹਲਕੀ ਬੂੰਦਾ ਬਾਂਦੀ ਕਾਰਨ ਠੰਡੇ ਮੌਸਮ ਵਿਚ ਵੀ …

Read More »

ਪ੍ਰਿੰਸੀਪਲ ਪਾਖਰ ਸਿੰਘ ਪੁਸਤਕ ਛਪਵਾ ਕੇ ਕੈਨੇਡਾ ਪਰਤੇ

ਟੋਰਾਂਟੋ : ਸਾਹਿਤਕ ੳਤੇ ਸਮਾਜਿਕ ਹਲਕਿਆਂ ਵਿੱਚ ਜਾਣੇਂ ਪਹਿਚਾਣੇਂ ਪੰਜਾਬੀ ਲੇਖਕ ਪ੍ਰਿੰ: ਪਾਖਰ ਸਿੰਘ ‘ਡਰੋਲੀ’ ਪੰਜਾਬ ਦੀ ਪੰਜਾਂ ਮਹੀਨਿਆਂ ਦੀ ਫੇਰੀ ਉਪਰੰਤ ਕੈਨੇਡਾ ਵਾਪਸ ਪਰਤ ਆਏ ਹਨ। ਆਪ ਇਨਕਲਾਬੀ ਯੋਧੇ ਸ਼ਹੀਦ ਊਧਮ ਸਿੰਘ ਬਾਰੇ ਖੋਜ ਭਰਪੂਰ ਪੁਸਤਕ ਛਪਵਾ ਕੇ ਲਿਆਏ ਹਨ। ਇਸ ਫੇਰੀ ਦੌਰਾਨ ਪੰਜਾਬ ਦੇ ਸਾਹਿਤਕ ਹਲਕਿਆਂ ਵਿੱਚ ਆਪ …

Read More »

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ 19ਵੀਂ ਬਰਸੀ 22 ਮਈ ਨੂੰ

ਓਕਵਿੱਲ/ਬਿਊਰੋ ਨਿਊਜ਼ : ਮਹਾਨ ਤਜੱਸਵੀ, ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 19ਵੀਂ ਬਰਸੀ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ ਇਥੋਂ ਦੇ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ 2403 ਖਾਲਸਾ ਗੇਟ ਗੁਰੁਘਰ ਓਕਵਿੱਲ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਸੰਤਾਂ ਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਨੇ ਜਾਣਕਾਰੀ ਦਿੰਦਿਆਂ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਮਾਗਮ 15 ਮਈ ਨੂੰ

‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਹੋਵੇਗਾ ਸਮਰਪਿਤ ਬਰੈਂਪਟਨ/ਡਾ. ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਮਹੀਨੇ ਦਾ ਸਮਾਗ਼ਮ 15 ਮਈ ਦਿਨ ਐਤਵਾਰ ਨੂੰ ਨਿਸ਼ਚਿਤ ਜਗ੍ਹਾ 2250 ਬੋਵੇਰਡ ਡਰਾਈਵ (ਈਸਟ) ਸਥਿਤ ‘ਹੋਮ ਲਾਈਫ਼ ਰੀਅਲਟੀ’ ਦੇ ਮੀਟਿੰਗ-ਹਾਲ (ਬੇਸਮੈਂਟ) ਵਿੱਚ ਬਾਅਦ ਦੁਪਹਿਰ 2.00 ਵਜੇ ਹੋਵੇਗਾ ਅਤੇ ਇਹ …

Read More »