Breaking News

Recent Posts

ਅਮਰੀਕਾ ‘ਚ ਫਲੋਰੀਡਾ ਦੇ ਗੇ ਕਲੱਬ ‘ਚ ਗੋਲੀਬਾਰੀ, ਓਬਾਮਾ ਨੇ ਕਿਹਾ ਅੱਤਵਾਦੀ ਹਮਲਾ

ਨਾਈਟ ਕਲੱਬ ‘ਚ ਸਿਰ ਫਿਰੇ ਨੌਜਵਾਨ ਨੇ ਚਲਾਈਆਂ ਗੋਲੀਆਂ, 50 ਵਿਅਕਤੀਆਂ ਦੀ ਮੌਤ ਔਰਲੈਂਡੋ : ਅਮਰੀਕਾ ਦੋ ਫਲੋਰੀਡਾ ਪ੍ਰਾਂਤ ਵਿਚ ਔਰਲੈਂਡੋ ਸ਼ਹਿਰ ਦੇ ਸਮਲਿੰਗਕਾਂ ਦੀ ਨਾਈਟ ਕਲੱਬ ਵਿਚ ਸ਼ਨੀਵਾਰ ਨੂੰ ਅੰਧਾਧੁੰਦ ਫਾਇਰਿੰਗ ਵਿਚ 50 ਵਿਅਕਤੀ ਮਾਰੇ ਗਏ। ਨਾਲ ਹੀ 53 ਵਿਅਕਤੀ ਜ਼ਖ਼ਮੀ ਵੀ ਹੋ ਗਏ। ਫਾਇਰਿੰਗ ਸ਼ੁਰੂ ਹੋਣ ਦੇ ਕਰੀਬ …

Read More »

ਓਬਾਮਾ ਪ੍ਰਸ਼ਾਸਨ ਨੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਦਿੱਤਾ ਭਰੋਸਾ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਗੇਅ ਨਾਈਟ ਕਲੱਬ ‘ਤੇ ਹੋਏ ਅੱਤਵਾਦੀ ਹਮਲੇ ਮਗਰੋਂ ਅਮਰੀਕੀ ਸਿੱਖਾਂ ‘ਤੇ ਹਮਲੇ ਵਧਣ ਦਾ ਖ਼ਦਸ਼ਾ ਹੈ। ਵੈਸੇ ਓਬਾਮਾ ਪ੍ਰਸ਼ਾਸਨ ਨੇ ਸਿੱਖਾਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਇਹ ਆਮ ਤੌਰ ‘ਤੇ ਹੁੰਦਾ ਰਿਹਾ ਹੈ ਕਿ ਹਰੇਕ ਵੱਡੇ ਅੱਤਵਾਦੀ ਹਮਲੇ ਮਗਰੋਂ ਸਿੱਖਾਂ ਨੂੰ ਹੇਟ ਕ੍ਰਾਈਮ ਦਾ …

Read More »

ਓਰਲੈਂਡੋ ਸ਼ਹਿਰ ‘ਚ ਸਿੱਖ ਭਾਈਚਾਰੇ ਵੱਲੋਂ ਖਾਣ-ਪੀਣ ਦੀ ਸੇਵਾ ਤੋਂ ਅਮਰੀਕਨ ਹੋਏ ਪ੍ਰਭਾਵਿਤ, ਖੂਨਦਾਨ ਦੀ ਪੇਸ਼ਕਸ਼ ਕੀਤੀ

ਓਰਲੈਂਡੋ/ਹੁਸਨ ਲੜੋਆ : ਬੀਤੇ ਦਿਨੀਂ ਇਥੇ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਸਿੱਖ ਭਾਈਚਾਰਾ ਚੌਕਸ ਹੋ ਗਿਆ ਹੈ ਤੇ ਸਿੱਖ ਭਾਈਚਾਰਾ ਆਪਣੀ ਹੋਂਦ ਨੂੰ ਕਾਇਮ ਰੱਖਦਿਆਂ ਇਸ ਘਟਨਾ ਤੋਂ ਤੁਰੰਤ ਬਾਅਦ ਇਥੋਂ ਦੀਆਂ ਏਜੰਸੀਆਂ ਨਾਲ ਸੰਪਰਕ ਕਰਕੇ ਖਾਣ-ਪੀਣ ਦਾ ਸਮਾਨ ਤੇ ਹੋਰ ਲੋੜੀਂਦੀਆਂ ਵਸਤਾਂ ਪਹੁੰਚਦੀਆਂ ਕੀਤੀਆਂ। ਬਲੱਡ ਵੱਨ ਨਾਂ ਦੀ ਸੰਸਥਾ …

Read More »

ਡਿਕਸੀ ਗੁਰੂਘਰ ਦੇ ਕਾਰਨਰ ਦੀ ਨੁਹਾਰ ਬਦਲੀ

ਸਾਬਕਾ ਮੇਅਰ ਹੇਜ਼ਲ ਦਾ ਸੁਪਨਾ ਹੋਇਆ ਪੂਰਾ ਮਿੱਸੀਸਾਗਾ/ਪਰਵਾਸੀ ਬਿਊਰੋ ਬੀਤੇ ਸੋਮਵਾਰ ਨੂੰ ਡਿਕਸੀ ਗੁਰੂਘਰ ਦੇ ਡਿਕਸੀ/ਡੈਰੀ ਕਾਰਨਰ ‘ਤੇ ਮਿੱਸੀਸਾਗਾ ਦੇ ਸਾਬਕਾ ਮੇਅਰ ਹੇਜ਼ਲ ਮਕੈਲੀਅਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਦੀ ਇਸ ਆਮਦ ਦਾ ਸਬਬ ਸੀ ਕਿ ਇਸ ਕਾਰਨਰ ਦੀ ਨੁਹਾਰ ਨੂੰ ਬਦਲਿਆ ਜਾਵੇ। ਵਰਨਯੋਗ ਹੈ ਕਿ ਕਈ ਸਾਲ ਪਹਿਲਾਂ ਨਾਰਥ/ਵੈਸਟ …

Read More »

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੀਤੀ ‘1000 ਟਾਪੂਆਂ’ ਦੀ ਮਨੋਰੰਜਕ ਸੈਰ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਗੁਰਦੇਵ ਸਿੰਘ ਹੰਸਰਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੁਦਰਤ ਨੂੰ ਨੇੜਿਉਂ ਨਿਹਾਰਨ ਲਈ ‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਦੇ ਪ੍ਰਬੰਧਕਾਂ ਵੱਲੋਂ ਕਰਤਾਰ ਸਿੰਘ ਚਾਹਲ ਦੀ ਅਗਵਾਈ ਵਿੱਚ ‘ਥਾਊਜ਼ੈਂਡ ਆਈਲੈਂਡਜ਼’ ਦੇ ਟੂਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੀਬੀਆਂ ਦੀ ਅਗਵਾਈ ਸਵਰਨ ਧਾਲੀਵਾਲ ਤੇ ਭਜਨ ਕੌਰ ਅਤੇ ਵੀਰਾਂ ਦੀ …

Read More »