ਕਣਕ ਨੂੰ ਅੱਗ : ਦਿੱਲੀ ਨੂੰ ਹੁਣ ਖੇਤਾਂ ‘ਚੋਂ ਉਠ ਰਿਹਾ ਧੂੰਆਂ ਕਿਉਂ ਨਹੀਂ ਦਿੱਸਦਾ

 

ਦੀਪਕ ਸ਼ਰਮਾ ਚਨਾਰਥਲ       

ਅੱਜ ਤੋਂ 6 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਮੰਡੀਆਂ ਵਿਚ ਲਿਆਂਦਾ ਸੀ ਤੇ ਅਜੇ ਖੇਤਾਂ ਵਿਚ ਜ਼ਿਆਦਾਤਰ ਝੋਨੇ ਦੇ ਨਾੜ ਓਵੇਂ ਹੀ ਖੜ•ੇ ਸਨ, ਉਸ ਸਮੇਂ ਇੱਕਾ ਦੁੱਕਾ ਕਿਸਾਨਾਂ ਨੇ ਜੇ ਖੇਤ ਵਾਹੇ ਤਾਂ ਖਾਸੇ ਕਿਸਾਨਾਂ ਨੇ ਖੜ•ੇ ਨਾੜ ਨੂੰ ਅੱਗ ਲਗਾ ਦਿੱਤੀ ਸੀ। ਉਸ ਅੱਗ ਦਾ ਧੂੰਆਂ ਖੇਤਾਂ ‘ਚ ਅੱਗ ਲੱਗਣ ਤੋਂ ਪਹਿਲਾਂ ਹੀ ਦਿੱਲੀ ਪਹੁੰਚ ਗਿਆ ਸੀ। ਧਿਆਨ ਰਹੇ ਕਿ ਦਿੱਲੀ ਨੇ ਅਧਿਕਾਰਤ ਤੌਰ ‘ਤੇ ਵੀ ਬਿਆਨ ਦਾਗੇ ਸਨ ਕਿ ਪੰਜਾਬ ਦੇ ਖੇਤਾਂ ਵਿਚ ਨਾੜ ਨੂੰ ਸਾੜਨ ਲਈ ਲਾਈ ਗਈ ਅੱਗ ਦੇ ਧੂੰਏਂ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਦੇ ਬੱਦਲ ਛਾਏ ਹਨ। ਪਰ ਉਸੇ ਦਿੱਲੀ ਨੂੰ ਹੁਣ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚੋਂ ਉਡ ਰਿਹਾ ਧੂੰਆਂ ਨਜ਼ਰ ਕਿਉਂ ਨਹੀਂ ਆ ਰਿਹਾ। ਹਰ ਸਾਲ ਜਦੋਂ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਅਕਸਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ 

  Read More »

Recent Posts

ਅੱਤਵਾਦ ਦਾ ਮੁਕਾਬਲਾ ਕਰਨ ਲਈ ਦੁਨੀਆ ਨੂੰ ਭਾਰਤ ਦੀ ਅਗਵਾਈ ਦੀ ਜ਼ਰੂਰਤ : ਰਿਚਰਡ ਵਰਮਾ

ਪਾਕਿ ਦੀ ਸਖਤ ਸ਼ਬਦਾਂ ‘ਚ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਨੇ ਹਾਲ ਹੀ ਵਿਚ ਪਾਕਿਸਤਾਨ ਨੂੰ ਬਹੁਤ ਸਖਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਇਥੇ ਆਪਣੇ ਲਕਸ਼ਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹੱਕਾਨੀ ਨੈੱਟਵਰਕ ਟਿਕਾਣਿਆਂ ਨੂੰ ਖਤਮ ਕਰੇ। ਪਾਕਿਸਤਾਨ ਆਧਾਰਿਤ …

Read More »

ਵਿਸ਼ਵ ‘ਚ ਹਰ ਸਾਲ ਪ੍ਰਦੂਸ਼ਣ ਨਾਲ ਹੁੰਦੀਆਂ ਹਨ ਇਕ ਕਰੋੜ 26 ਲੱਖ ਮੌਤਾਂ

ਨਵੀਂ ਦਿੱਲੀ/ਬਿਊਰੋ ਨਿਊਜ਼ ਵਾਤਾਵਰਣ ਅਤੇ ਸਿਹਤ ਨਾਲ ਸੰਬੰਧਤ ਵਿਸ਼ਵ ਦੀਆਂ ਤਿੰਨ ਵੱਡੀਆਂ ਸੰਸਥਾਵਾਂ ਅਨੁਸਾਰ ਪ੍ਰਦੂਸ਼ਣ ਕਾਰਨ ਪੂਰੇ ਵਿਸ਼ਵ ਵਿਚ ਹਰ ਸਾਲ ਕਰੀਬ ਇਕ ਕਰੋੜ 26 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.), ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਿਊ.ਐੱਮ.ਓ.) ਅਤੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂ.ਐੱਨ.ਈ.ਪੀ.) ਦੇ ਮੁਖੀਆਂ ਦੀ …

Read More »

ਆਸਟਰੇਲੀਆ ‘ਚ ਸਿੱਖ ਬੱਚੇ ਨੂੰ ਸਕੂਲ ‘ਚ ਦਾਖਲੇ ਤੋਂ ਇਨਕਾਰ

ਮੈਲਬਰਨ/ਬਿਊਰੋ ਨਿਊਜ਼ : ਇਕ ਪੰਜ ਸਾਲਾ ਸਿੱਖ ਲੜਕੇ ਨੂੰ ਸਕੂਲ ਵਿੱਚ ਇਹ ਕਹਿੰਦਿਆਂ ਦਾਖ਼ਲਾ ਦੇਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਸ ਦਾ ਪਟਕਾ (ਪੱਗੜੀ) ਸਕੂਲ ਦੀ ਯੂਨੀਫਾਰਮ ਪਾਲਿਸੀ ਨਾਲ ਮੇਲ ਨਹੀਂ ਖਾਂਦਾ ਸੀ। ਹਾਲਾਂਕਿ 2008 ਵਿੱਚ ਨਿੱਜੀ ਸੰਸਥਾ ਦੇ ਇਕ ਅਜਿਹੇ ਹੀ ਫ਼ੈਸਲੇ ਖ਼ਿਲਾਫ਼ ਮਿਸਾਲੀ ਫ਼ੈਸਲਾ ਸੁਣਾਇਆ ਗਿਆ ਸੀ। ਉਧਰ …

Read More »

ਸੰਸਾਰ ‘ਚ ਵਧਰਹੀਆਰਥਿਕਨਾ-ਬਰਾਬਰੀ

ਪਿਛਲੇ ਹਫ਼ਤੇ ਕੌਮਾਂਤਰੀ ਮਨੁੱਖੀ ਅਧਿਕਾਰਸੰਸਥਾ’ਆਕਸਫੈਮ’ਦੀਜਾਰੀ ਹੋਈ ਰਿਪੋਰਟਵਿਚਭਾਰਤਸਮੇਤ ਸਮੁੱਚੇ ਸੰਸਾਰ ਦੇ ਦੇਸ਼ਾਂ ਵਿਚਗ਼ਰੀਬੀ-ਅਮੀਰੀ ਦੇ ਵੱਧ ਰਹੇ ਪਾੜੇ ਸਬੰਧੀਪੇਸ਼ ਹੋਏ ਅੰਕੜੇ ਹੈਰਾਨਕਰਨਵਾਲੇ ਹਨ। ਇਸ ਰਿਪੋਰਟਅਨੁਸਾਰਦੁਨੀਆਦੀ ਅੱਧੀ ਦੌਲਤ ਸਿਰਫ਼ ਅੱਠ ਵਿਅਕਤੀਆਂ ਕੋਲ ਹੈ ਜਦੋਂਕਿ ਭਾਰਤ ਦੇ 57 ਵਿਅਕਤੀਆਂ ਕੋਲ 70 ਫ਼ੀਸਦੀਦੀਆਬਾਦੀ ਦੇ ਬਰਾਬਰ ਦੌਲਤ ਹੈ। ਦੁਨੀਆ ਦੇ ਇਨ੍ਹਾਂ ਅੱਠ ਅਮੀਰਾਂ ਵਿਚੋਂ 6 ਅਮਰੀਕਾ …

Read More »

ਸ਼ਾਮ ਕੌਸ਼ਲ ਨੇ 5ਵੀਂ ਵਾਰ ਜਿੱਤਿਆ ਫਿਲਮ ਫੇਅਰ ਐਵਾਰਡ

ਟਾਂਡਾ ਦੇ ਨਜ਼ਦੀਕੀ ਪਿੰਡ ਮਿਰਜ਼ਾਪੁਰ ਨਾਲ ਸਬੰਧਿਤ ਬਾਲੀਵੁੱਡ ਦੇ ਮੋਹਰਲੀ ਕਤਾਰ ਦੇ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਨੇ ਲਗਾਤਾਰ ਤੀਸਰੀ ਵਾਰ ਬਾਲੀਵੁੱਡ ਦਾ ਮਕਬੂਲ ਐਵਾਰਡ ਫਿਲਮ ਫੇਅਰ ਆਪਣੇ ਨਾਂ ਕੀਤਾ ਹੈ । ਐਵਾਰਡ ਸਮਾਗਮ ਦੌਰਾਨ ਸ਼ਾਮ ਕੌਸ਼ਲ ਨੂੰ ਉਨ੍ਹਾਂ ਦੀ ਫਿਲਮ ‘ਦੰਗਲ’ ਲਈ ਇਸ ਐਵਾਰਡ ਨਾਲ ਨਿਵਾਜਿਆ ਗਿਆ। ਇਸ ਤੋਂ ਪਹਿਲਾ …

Read More »