Breaking News

Recent Posts

ਪ੍ਰਦੂਸ਼ਣ ਰੋਕਣ ਲਈ ਚੁੱਕੇ ਕਦਮ ਸਮੁੰਦਰ ‘ਚ ਬੂੰਦ ਵੀ ਨਹੀਂ: ਕੁਮਾਰ

ਨਵੀਂ ਦਿੱਲੀ: ਵਾਤਾਵਰਨ ਬਾਰੇ ਸੰਸਦੀ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਗੰਭੀਰ ਪੱਧਰ ਤਕ ਫੈਲੇ ਪ੍ਰਦੂਸ਼ਣ ਨੂੰ ਰੋਕਣ ਲਈ ਚੁੱਕੇ ਗਏ ਕਦਮ ‘ਸਮੁੰਦਰ ਵਿੱਚ ਇਕ ਬੂੰਦ ਦੇ ਬਰਾਬਰ ਵੀ ਨਹੀਂ’ ਹਨ। ਉਨ੍ਹਾਂ ਕਿਹਾ ਕਿ ਦੇਸ਼ ‘ਫਟਣ ਲਈ ਤਿਆਰ ਵਾਤਾਵਰਨ ਰੂਪੀ ਜਵਾਲਾਮੁਖੀ’ ਉਤੇ ਬੈਠਾ ਹੈ। …

Read More »

ਦਿੱਲੀ ਵਿੱਚ ਛਾਏ ਧੂੰਏ ਸਬੰਧੀ ਪੰਜਾਬ ‘ਚ ਸਿਆਸਤ

ਪ੍ਰਕਾਸ਼ ਸਿੰਘ ਬਾਦਲ ਨੇ ਧੂੰਏਂ ਲਈ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਫ਼ਤਿਹਗੜ੍ਹ ਸਾਹਿਬ : ਦਿੱਲੀ ਵਿੱਚ ਛਾਏ ਧੂੰਏਂ ਉੱਤੇ ਵੀ ਸਿਆਸਤ ਭਾਰੂ ਹੋ ਗਈ ਹੈ। ਭਾਵੇਂ ਦਿੱਲੀ ਸਰਕਾਰ ਰਾਜਧਾਨੀ ਦੀ ਹਵਾ ਨੂੰ ਜ਼ਹਿਰੀਲਾ ਕਰਨ ਲਈ ਹਰਿਆਣਾ ਤੇ ਪੰਜਾਬ ਨੂੰ ਜ਼ਿੰਮੇਵਾਰ ਦੱਸ ਰਹੀ ਹੋਵੇ ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਸੂਬੇ …

Read More »

ਭਾਜਪਾ ‘ਚੋਂ ਸਸਪੈਂਡ ਕੀਰਤੀ ਆਜ਼ਾਦ ਦੀ ਪਤਨੀ ‘ਆਪ’ ਵਿਚ ਹੋਵੇਗੀ ਸ਼ਾਮਲ

ਨਵੀਂ ਦਿੱਲੀ/ਬਿਊਰੋ ਨਿਊਜ਼  : ਭਾਜਪਾ ‘ਚੋਂ ਸਸਪੈਂਡ ਸੰਸਦ ਮੈਂਬਰ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਆਮ ਆਦਮੀ ਪਾਰਟੀ ਜੁਆਇੰਨ ਕਰਨ ਦੀ ਤਿਆਰੀ ਵਿਚ ਹੈ। ਉਹ ਆਉਂਦੀ 13 ਨਵੰਬਰ ਨੂੰ ਰਸਮੀ ਤੌਰ ‘ਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਵਿਚ ਸ਼ਾਮਲ ਹੋਵੇਗੀ। ਪਾਰਟੀ ਬਦਲਣ ਦੇ ਪਿੱਛੇ ਉਸਦਾ ਕਹਿਣਾ ਹੈ ਕਿ ਭਾਜਪਾ ‘ਚ ਉਸਦੇ ਪਤੀ …

Read More »

ਪਾਕਿ ਗੋਲਾਬਾਰੀ ਕਾਰਨ ਦੋ ਹੋਰ ਜਵਾਨ ਸ਼ਹੀਦ

ਸ਼ਹੀਦਾਂ ਵਿਚ ਤਰਨਤਾਰਨ ਜ਼ਿਲ੍ਹੇ ਦਾ ਗੁਰਸੇਵਕ ਵਿਚ ਸ਼ਾਮਲ ਜੰਮੂ/ਬਿਊਰੋ ਨਿਊਜ਼ : ਪਾਕਿਸਤਾਨ ਸਰਹੱਦ ਪਾਰ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਹੱਦ ਪਾਰ ਤੋਂ ਦਹਿਸ਼ਤਗਰਦਾਂ ਨੂੰ ਭਾਰਤੀ ਇਲਾਕੇ ਵਿਚ ਦਾਖ਼ਲ ਕਰਾਉਣ ਮੌਕੇ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਭਾਰਤੀ ਫ਼ੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿਚੋਂ …

Read More »

ਕਾਂਗਰਸ ‘ਚ ਆਵੇਗਾ ਰਾਹੁਲ ਯੁੱਗ, ਬਣਨਗੇ ਪਾਰਟੀ ਪ੍ਰਧਾਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਹੁਲ ਗਾਂਧੀ ਦਾ ਕਾਂਗਰਸ ਪਾਰਟੀ ਦਾ ਕੌਮੀ ਪ੍ਰਧਾਨ ਬਣਨਾ ਲਗਭਗ ਤੈਅ ਹੈ ਕਿਉਂਕਿ ਸੋਮਵਾਰ ਨੂੰ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਸਬੰਧੀ ਸਹਿਮਤੀ ਪ੍ਰਗਟਾਈ ਗਈ। ਇਸ ਮੀਟਿੰਗ ਵਿੱਚ ਮੌਜੂਦਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਗ਼ੈਰਹਾਜ਼ਰ ਸਨ। ਇਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ …

Read More »