Home / Special Story

Special Story

Special Story

ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ

ਸਿਆਸੀ ਪਾਰਟੀਆਂ ਵਾਅਦਿਆਂ ਨਾਲ ਫਿਰ ਲੋਕ ਕਚਹਿਰੀ ‘ਚ ਚੰਡੀਗੜ੍ਹ : ਪੰਜਾਬ ਵਿੱਚ 3 ਨਗਰ ਨਿਗਮਾਂ ਅਤੇ 32 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਸ਼ਹਿਰਾਂ ਦੀ ਕਾਇਆ ਕਲਪ ਦੇ ਵਾਅਦਿਆਂ ਅਤੇ ਦਾਅਵਿਆਂ ਨਾਲ ਸਿਆਸੀ ਪਾਰਟੀਆਂ ਮੁੜ ਲੋਕ ਕਚਹਿਰੀ ਵਿੱਚ ਹਾਜ਼ਰ ਹਨ। ਪਿਛਲੇ 70 ਸਾਲਾਂ ਦਾ ਰਿਪੋਰਟ ਕਾਰਡ ਦੇਖੀਏ ਤਾਂ …

Read More »

ਪੰਜਾਬ ਦੀ ਜਨਤਾ ਬਨਾਮ ਕੁਦਰਤੀ ਆਫਤਾਂ

ਲੁਧਿਆਣਾ ‘ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਹੋਣ ਲੱਗੀਆਂ ਚਰਚਾਵਾਂ ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣਾ ਸਰਕਾਰਾਂ ਦੇ ਏਜੰਡੇ ਤੋਂ ਬਾਹਰੀ ਜਾਪਦਾ ਹੈ। ਸੂਬੇ ਵਿੱਚ ਜਦੋਂ ਵੀ ਕਦੇ ਹੜ੍ਹ ਜਾਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਸਰਕਾਰ ਵੱਲੋਂ ਵਿੱਤੀ ਮਦਦ ਦੇਣ ਅਤੇ ਹੋਰ ਰਾਹਤ …

Read More »

ਕੈਪਟਨ ਸਰਕਾਰ ਕਰਜ਼ਾ ਮੁਕਤੀ ਤੋਂ ਵੱਟਣ ਲੱਗੀ ਪਾਸਾ

ਰਾਹਤ ਕਮੇਟੀਆਂ ਅਤੇ ਕਾਗਜ਼ੀ ਕਾਰਵਾਈਆਂ ਦੀ ਘੁੰਮਣਘੇਰੀ ‘ਚ ਫਸੀ ਪੰਜਾਬ ਸਰਕਾਰ ਚੰਡੀਗੜ੍ਹ : ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕਰਜ਼ਾ ਮੁਕਤੀ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਤੀ ਸੰਕਟ ਬਹਾਨੇ ਕਰਜ਼ਾ ਮੁਕਤੀ ਦੀ ਥਾਂ ਸਿਰਫ਼ ਰਾਹਤ ਦੇਣ ਤੱਕ ਆ ਗਈ ਪਰ ਰਾਹਤ ਵੀ ਵੱਖ-ਵੱਖ ਕਮੇਟੀਆਂ ਅਤੇ …

Read More »

ਤੇਗ ਬਹਾਦਰ ਸੀ ਕ੍ਰਿਆਕਰੀ ਨ ਕਿਨਹੂੰ ਆਨ

ਤਲਵਿੰਦਰ ਸਿੰਘ ਬੁੱਟਰ ਪਹਿਲੇ ਪਾਤਸ਼ਾਹਸ੍ਰੀ ਗੁਰੂ ਨਾਨਕਦੇਵਸਾਹਿਬ ਨੇ ਜਦ ਸਿੱਖ ਧਰਮਪ੍ਰਗਟਕੀਤਾ ਤਾਂ ਸਿੱਖੀ ਮਹਿਲਦੀਪਹਿਲੀ ਇੱਟ ਕੁਰਬਾਨੀਦੀ ਹੀ ਰੱਖੀ। ਧਰਮਪ੍ਰਤੀਕੁਰਬਾਨੀ ਤੇ ਸ਼ਹਾਦਤਦਾਸੰਕਲਪਉਨ੍ਹਾਂ ਨੇ ਹੀ ਰੌਸ਼ਨ ਕੀਤਾ। ਸ਼ਹੀਦੀ ਦੇ ਇਤਿਹਾਸਵਿਚ ਸਿੱਖ ਕੌਮ ਦਾਸਥਾਨਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ ਤੇ ਨੌਵੇਂ ਜਾਮੇ ਵਿਚਸ੍ਰੀ ਗੁਰੂ ਅਰਜਨਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਵਦਾਦੇ …

Read More »

ਹਵਾ ਪ੍ਰਦੂਸ਼ਣ ਮਾਮਲਾ  ਏਕਿਊਆਈ 345 ‘ਤੇ ਪੁੱਜਾ, ਸਥਿਤੀ ਚਿੰਤਾਜਨਕ 

ਹਵਾ ਪ੍ਰਦੂਸ਼ਣ ਮਾਮਲਾ  ਏਕਿਊਆਈ 345 ‘ਤੇ ਪੁੱਜਾ, ਸਥਿਤੀ ਚਿੰਤਾਜਨਕ ਸੂਬੇ ‘ਚ 41 ਹਜ਼ਾਰ 679 ਥਾਵਾਂ ‘ਤੇ ਸਾੜੀ ਗਈ ਪਰਾਲੀ, ਧੂੰਏਂ ਦੇ ਗੁਬਾਰ ਕਾਰਨ ਚੜ੍ਹਿਆ ਸੂਰਜ ਵੀ ਨਹੀਂ ਦਿਸਦਾਪਿਛਲੇ ਦਿਨਾਂ ਤੋਂ ਚੱਲ ਰਹੇ ਪੰਜਾਬ ਵਿਚ ਹਵਾ ਪ੍ਰਦੂਸ਼ਣ ਦਾ ਖਤਰਾ ਹੋਰ ਵਧ ਗਿਆ ਹੈ। ਇਸ ਸਮੇਂ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 345 ਦੇ ਖਤਰਨਾਕ …

Read More »

ਕੈਪਟਨ ਦੇ ਸ਼ਹਿਰ ‘ਚ ਡੇਂਗੂ ਕਹਿਰ

ਡੇਂਗੂ ਨੂੰ ਰੋਕਣ ਲਈ ਸਰਕਾਰ ਵਲੋਂ ਯਤਨ ਜਾਰੀ, ਪਰ ਇੰਤਜ਼ਾਮ ਨਾਕਾਫੀ ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਵਿੱਚ ਵੀ ਡੇਂਗੂ ਦਾ ਕਹਿਰ ਬਰਕਰਾਰ ਹੈ। ਸਿਹਤ ਵਿਭਾਗ ਕੋਲ ਭਾਵੇਂ ਪਟਿਆਲਾ ਜ਼ਿਲ੍ਹੇ ਦੇ ਡੇਢ ਹਜ਼ਾਰ ਦੇ ਕਰੀਬ ਮਰੀਜ਼ ਰਜਿਸਟਰਡ ਹਨ ਪਰ ਅਸਲ ਗਿਣਤੀ ਢਾਈ ਹਜ਼ਾਰ ਦੇ ਕਰੀਬ ਹੈ। …

Read More »

ਨੋਟਬੰਦੀ ਦਾ ਇਕ ਸਾਲ : ਕਿਤੇ ਖੁਸ਼ੀ ਅਤੇ ਕਿਤੇ ਗਮ

ਵਪਾਰ, ਸਨਅਤਾਂ ਤੇ ਟਰਾਂਸਪੋਰਟ ਸਾਲ ਪਿੱਛੋਂ ਵੀ ਉਭਰ ਨਹੀਂ ਸਕੇ, ਆਈਐਮਏ, ਪੈਟਰੋਲ ਪੰਪ ‘ਤੇ ਜ਼ਿਆਦਾ ਅਸਰ ਨਹੀਂ, ਲੋਕ ‘ਪਲਾਸਟਿਕ ਮਨੀ’ ਰਹੇ ਹਨ ਵਰਤ ਜਲੰਧਰ : 8 ਨਵੰਬਰ ਨੂੰ ਨੋਟਬੰਦੀ ਨੂੰ ਇਕ ਸਾਲ ਹੋ ਗਿਆ ਹੈ। ਮੁਲਕ ਵਿਚ ਕੈਸ਼ਲੈਸ ਤੇ ਪਲਾਸਟਿਕ ਮਨੀ ਨੇ ਭਾਵੇਂ ਕਈ ਖੇਤਰਾਂ ਵਿਚ ਅਸਰਦਾਰ ਛਾਪ ਛੱਡੀ ਹੋਵੇ, …

Read More »

ਅਜੇ ਤੱਕ ਅੱਲੇ ਹਨ ਸਿੱਖ ਵਿਰੋਧੀ ਕਤਲੇਆਮ ਦੇ ਜ਼ਖ਼ਮ

ਤਲਵਿੰਦਰ ਸਿੰਘ ਬੁੱਟਰ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 6 ਨਵੰਬਰ 1984 ਤੱਕ ਦਿੱਲੀ ਸਮੇਤ ਦੇਸ਼ ਦੇ 18 ਸੂਬਿਆਂ ਦੇ 110 ਦੇ ਲਗਭਗ ਸ਼ਹਿਰਾਂ ਵਿਚ ਉਪਲਬਧ ਅੰਕੜਿਆਂ ਅਨੁਸਾਰ 7000 ਤੋਂ ਵਧੇਰੇ ਨਿਹੱਥੇ ਤੇ ਬੇਕਸੂਰ ਸਿੱਖਾਂ ਨੂੰ ਜਿਉਂਦੇ ਸਾੜਿਆ, ਕੋਹ-ਕੋਹ ਕੇ ਮਾਰ ਦਿੱਤਾ ਗਿਆ ਸੀ। …

Read More »

ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਦੀਵਾਲੀ

ਤਲਵਿੰਦਰ ਸਿੰਘ ਬੁੱਟਰ ਦੀਵਾਲੀ ਭਾਰਤੀਆਂ, ਖ਼ਾਸ ਕਰਕੇ ਹਿੰਦੂ ਅਤੇ ਸਿੱਖਾਂ ਦਾ ਧਾਰਮਿਕ ਤਿਓਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦਾ ਸਬੰਧ ਧਾਰਮਿਕ ਤੌਰ ‘ਤੇ ਜੈਨ ਅਤੇ ਬੁੱਧ ਧਰਮ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਕਈ ਹੋਰ ਏਸ਼ੀਆਈ ਦੇਸ਼ਾਂ ਵਿਚ ਵੀ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅੱਜ ਦੁਨੀਆਂ ਦੇ 250 …

Read More »

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ

ਭਾਈ ਗੁਰਦਰਸ਼ਨ ਸਿੰਘ ਫ਼ਤਹਿਗੜ੍ਹ ਸਾਹਿਬ ਸਵੱਈਆਂ ਦੀ ਬਾਣੀ ਵਿਚ ਬਲ੍ਹ ਭੱਟ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਕਰਦਿਆਂ ਕਹਿ ਰਿਹਾ ਹੈ ਕਿ, ਹੇ ਗੁਰੂ ਰਾਮਦਾਸ! ਤੇਰੀ ਜੈ ਜੈ ਕਾਰ ਸਾਰੇ ਸੰਸਾਰ ਵਿਚ ਹੋ ਰਹੀ ਹੈ। ਹੇ ਸਤਿਗੁਰੂ! ਤੂੰ ਆਪ ਪਰਮ ਪਦ ਪ੍ਰਾਪਤ ਕਰ ਲਿਆ ਹੈ ਅਤੇ ਵਾਹਿਗੁਰੂ ਦੀ ਬਖ਼ਸ਼ਿਸ਼ ਸਦਕਾ …

Read More »