Breaking News
Home / ਫ਼ਿਲਮੀ ਦੁਨੀਆ

ਫ਼ਿਲਮੀ ਦੁਨੀਆ

ਫ਼ਿਲਮੀ ਦੁਨੀਆ

ਸੰਘਾ ਮੋਸ਼ਨ ਪਿਕਚਰਜ਼ ਦੀ ਫ਼ਿਲਮ ‘ਨੈਵਰ ਅਗੇਨ’ ਟੋਰਾਂਟੋ ਦੇ ‘ਇਫ਼ਸਾ’ ਤੇ ਹੋਰ ਅੰਤਰ-ਰਾਸ਼ਟਰੀ ਫ਼ਿਲਮੀ ਮੇਲਿਆਂ ਵਿਚ ਵਿਖਾਈ ਜਾਏਗੀ

ਟੋਰਾਂਟੋ/ਡਾ. ਝੰਡ : ਕੈਨੇਡਾ ਵਿਚ ਨਸ਼ਿਆਂ ਦੀ ਬੀਮਾਰੀ ਦੀ ਮਾਰ ਹੇਠ ਆਏ ਨੌਜੁਆਨਾਂ ਦੇ ਟੁੱਟੇ-ਭੱਜੇ ਪਰਿਵਾਰਾਂ ਬਾਰੇ ਇਕ ਛੋਟੀ ਕੈਨੇਡੀਅਨ ਫ਼ਿਲਮ ‘ਨੈਵਰ ਅਗੇਨ’ ਇੰਟਰਨੈਸ਼ਨਲ ਫ਼ਿਲਮ ਫੈੱਸਟੀਵਲ ਆਫ਼ ਸਾਊਥ ਈਸਟ ਏਸ਼ੀਆ (ਇਫ਼ਸਾ) ਦੇ ਮਈ 2019 ਦੇ ‘ਸ਼ੌਰਟਸ ਐਂਡ ਕੌਕਟੇਲ’ ਸੈਸ਼ਨ ਵਿਚ ਵਿਖਾਈ ਜਾ ਰਹੀ ਹੈ। ‘ਸੰਘਾ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ …

Read More »

ਮੁਹੱਬਤਾਂ ਦੀ ਬਾਤ ਪਾਉਂਦੀ ਦਿਲਾਂ ਨੂੰ ਝੰਜੋੜਨ ਵਾਲੀ ਪਰਮੀਸ਼ ਵਰਮਾ ਦੀ ਫ਼ਿਲਮ ਹੋਵੇਗੀ ‘ਦਿਲ ਦੀਆਂ ਗੱਲਾਂ’

ਹਰਜਿੰਦਰ ਸਿੰਘ ਪੰਜਾਬੀ ਸਿਨਮਾ ਹੁਣ ਪੰਜਾਬੀ ਕਹਾਣੀਆਂ ਦੇ ਨਾਲ ਨਾਲ ਵਿਦੇਸ਼ੀ ਜੀਵਲ ਨੂੰ ਵੀ ਪੰਜਾਬੀ ਪਰਦੇ ‘ਤੇ ਉਤਾਰ ਰਿਹਾ ਹੈ। ਕਈ ਫ਼ਿਲਮਾਂ ਦਾ ਵਿਸ਼ਾ ਵਸਤੂ ਪਰਵਾਸੀ ਪੰਜਾਬ ਨਾਲ ਸਬੰਧਤ ਰਿਹਾ ਹੈ। ਪਟਾਰਾ ਟਾਕੀਜ਼ ਵਲੋਂ ਆਪਣੀ ਪਹਿਲੀ ਫ਼ਿਲਮ ‘ਹਾਈਐਂਡ ਯਾਰੀਆ’ ਵੀ ਲੰਡਨ ਵਿੱਚ ਫ਼ਿਲਮਾਈ ਗਈ ਸੀ ਜਦਕਿ ਪਰਮੀਸ਼ ਵਰਮਾ ਦੀ ਫ਼ਿਲਮ …

Read More »

10 ਸਾਲਾਂ ਬਾਅਦ ਭਾਰਤ ਨੂੰ ਮਿਲਿਆ ਆਸਕਰ

‘ਪੀਰੀਅਡ: ਐੱਂਡ ਆਫ਼ਸਨਟੈਂਸ’ ਨੇ ਲਘੂ ਦਸਤਾਵੇਜ਼ੀ ‘ਚ ਜਿੱਤਿਆਆਸਕਰ ਫ਼ਿਲਮਦੀ ਸਹਿ-ਨਿਰਮਾਤਾ ਹੈ ਪੰਜਾਬਣ ਗੁਨੀਤ ਮੋਂਗਾ ਲਾਸ ਏਂਜਲਸ/ਬਿਊਰੋ ਨਿਊਜ਼ : ਗ੍ਰਾਮੀਣਭਾਰਤਵਿੱਚਮਾਹਵਾਰੀ ਦੇ ਦਿਨਾਂ ‘ਚ ਔਰਤਾਂ ਨੂੰ ਦਰਪੇਸ਼ਮੁਸ਼ਕਲਾਂ ਨੂੰ ਬਿਆਨਦੀਫ਼ਿਲਮ’ਪੀਰੀਅਡ: ਐੱਂਡ ਆਫ਼ਸਨਟੈਂਸ’ ਨੇ 91ਵੇਂ ਅਕੈਡਮੀਐਵਾਰਡਜ਼ ਵਿੱਚਲਘੂ ਵਿਸ਼ੇ ‘ਤੇ ਦਸਤਾਵੇਜ਼ੀ ਸ਼੍ਰੇਣੀਵਿੱਚਆਸਕਰਜਿੱਤਲਿਆ ਹੈ। ਇਸ ਲਘੂ ਫ਼ਿਲਮ ਨੂੰ ਐਵਾਰਡਜੇਤੂ ਫ਼ਿਲਮਸਾਜ਼ ਰਾਇਕਾ ਜ਼ਹਿਤਾਬਚੀ ਨੇ ਨਿਰਦੇਸ਼ਤਕੀਤਾ ਹੈ ਜਦੋਂਕਿ …

Read More »

ਤੇਜਸ ‘ਚ ਉਡਾਣਭਰਨਵਾਲੀਪਹਿਲੀਮਹਿਲਾਬਣੀઠਪੀ. ਵੀ. ਸਿੰਧੂ

ਬੈਂਗਲੁਰੂ/ਬਿਊਰੋ ਨਿਊਜ਼ : ਮਸ਼ਹੂਰਬੈਡਮਿੰਟਨਖਿਡਾਰਨਪੀ. ਵੀ. ਸਿੰਧੂ ਐਰੋ ਇੰਡੀਆਸ਼ੋਅਵਿਖੇ ਦੇਸ਼ਵਿਚਬਣਾਏ ਗਏ ਹਲਕੇ ਲੜਾਕੂ ਜਹਾਜ਼ ‘ਤੇਜਸ’ਦੀਉਡਾਣਭਰਨਨਾਲ ਇਸ ਜਹਾਜ਼ ਦੀਉਡਾਣਭਰਨਵਾਲੀਭਾਰਤਦੀਪਹਿਲੀਮਹਿਲਾਬਣ ਗਈ ਹੈ ਅਤੇ ਉਨ੍ਹਾਂ ਜਹਾਜ਼ ਨੂੰ ਅਸਲਹੀਰੋ ਆਖਿਆ ਹੈ। 40 ਮਿੰਟਦੀਉਡਾਣਪਿੱਛੋਂ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਉਨ੍ਹਾਂ ਕਿਹਾ ਕਿ ਉਹ ਤੇਜਸਦੀਉਡਾਣਭਰਨਵਾਲੀਪਹਿਲੀਮਹਿਲਾਬਣ ਕੇ ਬਹੁਤਖੁਸ਼ ਹੈ। ਇਹ ਦਿਨਮਹਿਲਾਵਾਂ ਨੂੰ ਸਮਰਪਿਤ ਹੈ। ਉਹ ਇਹ ਦਿਨਹਮੇਸ਼ਾਯਾਦਰੱਖੇਗੀ। ਤੇਜਸਦੀਪ੍ਰਸੰਸਾਕਰਦਿਆਂ ਸਿੰਧੂ ਨੇ …

Read More »

ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਉੱਚਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ ‘ੳ ਅ’

ਹਰਜਿੰਦਰ ਸਿੰਘ ਜਵੰਦਾ ਕਾਮੇਡੀ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਆਪਣੀ ਮਾਂ ਬੋਲੀ ਲਈ ਫ਼ਿਕਰਮੰਦ ਹੋਇਆ ਹੈ। ਅੱਜ ਦੇ ਅੰਗਰੇਜੀ ਸਕੂਲਾਂ ਦੀ ਭਰਮਾਰ ਨੇ ਮਾਂ ਬੋਲੀ ਦੇ ਰੁਤਬੇ ਨੂੰ ઠਠੇਸ ਪਹੁੰਚਾਈ ਹੈ। ਸਿੱਖਿਆ ਦੇ ਵਪਾਰੀਕਰਨ ਨੇ ਪੰਜਾਬੀ ਭਾਸ਼ਾ ਨੂੰ ਪਛਾੜ ਕੇ ਰੱਖ ਦਿੱਤਾ ਹੈ। ਸਰਕਾਰੀ ਸਕੂਲਾਂ ਦੀ ਤਰਸ਼ਯੋਗ ਹਾਲਤ ਵੇਖਦਿਆਂ ਹਰੇਕ …

Read More »

ਫਿਲਮ ਅਦਾਕਾਰ ਕਾਦਰ ਖਾਨ ਦਾ ਟੋਰਾਂਟੋ ‘ਚ ਦੇਹਾਂਤ

ਟੋਰਾਂਟੋ : ਆਪਣੇ ਦਮਦਾਰ ਸੰਵਾਦਾਂ ਤੇ ਮਜ਼ਾਹੀਆ ਟਾਈਮਿੰਗ ਲਈ ਜਾਣੇ ਜਾਂਦੇ ਉੱਘੇ ਅਦਾਕਾਰ ਕਾਦਰ ਖ਼ਾਨ ਦਾ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਟੋਰਾਂਟੋ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 81 ਵਰ੍ਹਿਆਂ ਦੇ ਸਨ। ਅਦਾਕਾਰ ਦੇ ਪੁੱਤ ਸਰਫ਼ਰਾਜ਼ ਨੇ ਆਪਣੇ ਪਿਤਾ ਦੇ ਚਲਾਣੇ ਦੀ ਪੁਸ਼ਟੀ ਕਰਦਿਆਂ ਕਿਹਾ, ‘ਮੇਰੇ ਪਿਤਾ ਸਾਨੂੰ …

Read More »

‘ਹੇ ਰੇ ਸਖ਼ੀ’ਸੂਫ਼ੀ ਗੀਤ ਤੋਂ ਬੇਹੱਦ ਆਸਾਂ :ਸੁਖਬੀਰਰਾਣਾ

ਅੱਜ ਸੰਗੀਤ ਦੇ ਖੇਤਰਵਿਚਇੰਨੇ ਕੁ ਕਲਾਕਾਰ ਹੋ ਗਏ ਹਨ ਕਿ ਬਿਨਾਂ ਮਿਹਨਤ, ਰਿਆਜਕੀਤਿਆਂ ਹੀ ਰਾਤੋ-ਰਾਤਸਟਾਰਬਣਨਾ ਚਾਹੁੰਦੇ ਹਨ। ਅਜਿਹੇ ਕਲਾਕਾਰ ਨ੍ਹੇਰੀ ਵਾਂਗ ਆਉਂਦੇ ਤੇ ਵਾਵਰੋਲੇ ਵਾਂਗ ਚਲੇ ਜਾਂਦੇ ਹਨ। ਜਿਹੜੇ ਕਲਾਕਾਰ ਗਾਇਕੀ ਨੂੰ ਆਪਣੀਇਬਾਦਤਮੰਨਦੇ ਹਨ, ਉਹ ਕੁਦਰਤੀਸਫਲਤਾਦੀਆਂ ਪੌੜੀਆਂ ਚੜ੍ਹਦੇ ਹੀ ਹਨ। ਸੋ ਇਸੇ ਤਰ੍ਹਾਂ ਆਪਣੀਸਖਤਮਿਹਨਤਨਾਲਸਰੋਤਿਆਂ ਵਿਚਵੱਖਰੀਪਛਾਣਬਣਾਉਣ ‘ਚ ਕਾਮਯਾਬ ਹੋਇਆ ਗਾਇਕ ਸੁਖਬੀਰਰਾਣਾ। …

Read More »

ਨਿਮਰਤਾ

ਪਰਮਪਾਲਸੰਧੂ ਹਵਾਵਾਂ ਸੁੱਟ ਲਿਆ ਹੈ ਜੋ, ਓਹ ਬਾਲਣਬਣ ਕੇ ਬਲਦਾ ਹੈ ਜੀਹਦੀਧਰਤੀ ਦੇ ਅੰਦਰਜੜ੍ਹ , ਰੁੱਖ ਓਹੀਤਾਂ ਫਲਦਾ ਹੈ। ਕਦੋਂ ਨੀਵੇਂ ਕਿਸੇ ਰੁੱਖ ਨੂੰ ਹੈ ਸੁੱਟਿਆ ਤੇਜ਼ ‘ਵਾਵਾਂ ਨੇ ਜੋ ਉੱਚਾ ਹੋ -ਹੋ ਆਕੜਦਾ ਓਹੀਤਾਂ ਜੜ੍ਹ ਤੋਂ ਹਲਦਾ ਹੈ । ਓਹੀਝੜਦਾਹਨੇਰੀ’ਨਾ ਜੋ ਲੱਗਿਆਫਲ ਹੈ ਟੀਸੀ’ਤੇ ਜੋ ਨੀਵਾਂ ਹੋ ਕੇ ਲੁਕਿਆ …

Read More »

‘ਹੇ ਰੇ ਸਖ਼ੀ’ਸੂਫ਼ੀ ਗੀਤ ਤੋਂ ਬੇਹੱਦ ਆਸਾਂ :ਸੁਖਬੀਰਰਾਣਾ

ਅੱਜ ਸੰਗੀਤ ਦੇ ਖੇਤਰਵਿਚਇੰਨੇ ਕੁ ਕਲਾਕਾਰ ਹੋ ਗਏ ਹਨ ਕਿ ਬਿਨਾਂ ਮਿਹਨਤ, ਰਿਆਜਕੀਤਿਆਂ ਹੀ ਰਾਤੋ-ਰਾਤਸਟਾਰਬਣਨਾ ਚਾਹੁੰਦੇ ਹਨ। ਅਜਿਹੇ ਕਲਾਕਾਰ ਨ੍ਹੇਰੀ ਵਾਂਗ ਆਉਂਦੇ ਤੇ ਵਾਵਰੋਲੇ ਵਾਂਗ ਚਲੇ ਜਾਂਦੇ ਹਨ। ਜਿਹੜੇ ਕਲਾਕਾਰ ਗਾਇਕੀ ਨੂੰ ਆਪਣੀਇਬਾਦਤਮੰਨਦੇ ਹਨ, ਉਹ ਕੁਦਰਤੀਸਫਲਤਾਦੀਆਂ ਪੌੜੀਆਂ ਚੜ੍ਹਦੇ ਹੀ ਹਨ। ਸੋ ਇਸੇ ਤਰ੍ਹਾਂ ਆਪਣੀਸਖਤਮਿਹਨਤਨਾਲਸਰੋਤਿਆਂ ਵਿਚਵੱਖਰੀਪਛਾਣਬਣਾਉਣ ‘ਚ ਕਾਮਯਾਬ ਹੋਇਆ ਗਾਇਕ ਸੁਖਬੀਰਰਾਣਾ। …

Read More »

ਪੰਜਾਬੀ ਲਘੂ ਫਿਲਮ ‘ਚੰਮ’ ਦੀ ਪੇਸ਼ਕਾਰੀ ਅਤੇ ਪ੍ਰਭਾਵ

ਹਰਚੰਦ ਸਿੰਘ ਬਾਸੀ ਪਿਛਲੇ ਦਿਨੀਂ ਕਲਾ ਕੇਂਦਰ ਖੰਨਾ ਵੱਲੋਂ ਤਾਜਬੈਂਕਟਹਾਲਵਿਖੇ ਲਘੂਫਿਲਮ ‘ਚੰਮ’ ਪਬਲਿਕ ਨੂੰ ਦਿਖਾਈ ਗਈ। ਇਸ ਦਾ ਪ੍ਰਬੰਧ ਬਲਦੇਵ ਸਿੰਘ ਰੈਪਾ ਦੇ ਸਹਿਯੋਗ ਨਾਲਤਰਕਸ਼ੀਲ ਸੁਸਾਇਟੀ ਵੱਲੋਂ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਔਰਤਾਂ ਆਦਮੀਫਿਲਮਦੇਖਣਲਈਹਾਲ ਵਿੱਚ ਪਹੁੰਚੇ ਸਨ।ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਕਲਾ ਕੇਂਦਰ ਖੰਨਾ (ਪੰਜਾਬ) ਦੇ ਨੁਮਾਇੰਦੇ ਸੁਰਿੰਦਰ ਸ਼ਰਮਾ …

Read More »