Breaking News
Home / ਦੁਨੀਆ

ਦੁਨੀਆ

ਦੁਨੀਆ

ਪ੍ਰਧਾਨ ਮੰਤਰੀ ਉਮੀਦਵਾਰ ਬਣਨ ਲਈ ਤਿਆਰ ਹਾਂ : ਰਾਹੁਲ

ਕਿਹਾ, 2012 ਦੇ ਨੇੜੇ-ਤੇੜੇ ਕਾਂਗਰਸ ‘ਚ ਆ ਗਿਆ ਸੀ ਹੰਕਾਰ ਵਾਸ਼ਿੰਗਟਨ/ਬਿਊਰੋ ਨਿਊਜ਼ : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ‘ਚ ਕਿਹਾ ਕਿ ਭਾਰਤ ਵਿਚ ਰਾਜਨੀਤੀ ਤੋਂ ਲੈ ਕੇ ਕਾਰੋਬਾਰ ਤੱਕ ਵੰਸ਼ਵਾਦ ਚਲਦਾ ਹੈ ਅਤੇ ਖ਼ਾਨਦਾਨ ਤੋਂ ਜ਼ਿਆਦਾ ਅਹਿਮ ਕਿਸੇ ਸ਼ਖ਼ਸ ਦੀ ਕਾਬਲੀਅਤ ਹੁੰਦੀ ਹੈ। ਰਾਹੁਲ ਨੇ …

Read More »

ਸ਼ਹੀਦ ਭਗਤ ਸਿੰਘ ਮਾਮਲੇ ‘ਚ ਪਾਕਿ ਦੀ ਅਦਾਲਤ ਵਿਚ ਨਵੀਂ ਪਟੀਸ਼ਨ

ਲਾਹੌਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਬੇਕਸੂਰ ਕਰਾਰ ਦੇਣ ਦੀ ਮੰਗ ਕਰਦੀ ਪਟੀਸ਼ਨ ਨੂੰ ਲਾਹੌਰ ਹਾਈ ਕੋਰਟ ਦੇ ਬੈਂਚ ਵੱਲੋਂ ਵੱਡੇ ਬੈਂਚ ਕੋਲ ਭੇਜੇ ਜਾਣ ਲਈ ਆਖੇ ਜਾਣ ਤੋਂ ਬਾਅਦ ਇਸ ਦੀ ਛੇਤੀ ਸੁਣਵਾਈ ਲਈ ਹਾਈਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਗ਼ੌਰਤਲਬ ਹੈ ਕਿ ਮੁਢਲੀ ਪਟੀਸ਼ਨ ਨੂੰ …

Read More »

ਚੋਣ ਫੰਡਿੰਗ ਘਪਲੇ ‘ਚ ਭਾਰਤੀ-ਅਮਰੀਕੀ ਨੂੰ 15 ਮਹੀਨੇ ਜੇਲ੍ਹ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਸੈਨ ਡਿਆਗੋ ਦੀ 2012 ਦੀ ਮੇਅਰ ਦੀ ਚੋਣ ਵਿਚ ਉਮੀਦਵਾਰਾਂ ਲਈ ਗੈਰ-ਕਾਨੂੰਨੀ ਤਰੀਕੇ ਨਾਲ 6,00,000 ਡਾਲਰ ਦਾ ਫੰਡ ਇਕੱਠਾ ਕਰਨ ਲਈ ਚਲਾਈ ਗਈ ਇਕ ਸਕੀਮ ਵਿਚ ਸ਼ਾਮਿਲ ਹੋਣ ਵਾਲੇ ਭਾਰਤੀ ਅਮਰੀਕੀ-ਸਿਆਸੀ ਸਲਾਹਕਾਰ ਨੂੰ 15 ਮਹੀਨੇ ਦੀ ਜੇਲ੍ਹ ਅਤੇ 10,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਨੈਪਰਵਿਲੇ …

Read More »

ਮਨੀਸ਼ਾ ਸਿੰਘ ਨੂੰ ਅਹਿਮ ਅਹੁਦਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉੱਘੀ ਭਾਰਤੀ-ਅਮਰੀਕਨ ਵਕੀਲ ਮਨੀਸ਼ਾ ਸਿੰਘ ਨੂੰ ਆਰਥਿਕ ਮਾਮਲਿਆਂ ਬਾਰੇ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕਰਕੇ ਵਿਦੇਸ਼ ਵਿਭਾਗ ਵਿਚ ਅਹਿਮ ਪ੍ਰਸ਼ਾਸਕੀ ਅਹੁਦਾ ਦਿੱਤਾ ਜਾ ਰਿਹਾ ਹੈ।  

Read More »

ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ 14 ਫਰਜ਼ੀ ਬਾਬਿਆਂ ਦੀ ਸੂਚੀ ਕੀਤੀ ਜਾਰੀ

ਲੋਕਾਂ ਨੂੰ ਅਜਿਹੇ ਬਾਬਿਆਂ ਤੋਂ ਕੀਤਾ ਗਿਆ ਚੌਕਸ ਇਲਾਹਾਬਾਦ/ਬਿਊਰੋ ਨਿਊਜ਼ ਸਾਧੂਆਂ ਦੀ ਸੰਸਥਾ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ 14 ਫ਼ਰਜ਼ੀ ਬਾਬਿਆਂ ਦੀ ਸੂਚੀ ਜਾਰੀ ਕਰਕੇ ਇਨ੍ਹਾਂ ਬਾਬਿਆਂ ਵਿਰੁੱਧ ਕਾਰਵਾਈ ਮੰਗੀ ਹੈ। ਸੂਚੀ ਜਾਰੀ ਕਰਦਿਆਂ ਮਹੰਤ ਗਿਰੀ ਨੇ ਕਿਹਾ ਕਿ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਫ਼ਰਜ਼ੀ …

Read More »

ਰੋਹਤਕ ਜੇਲ੍ਹ ‘ਚੋਂ ਜ਼ਮਾਨਤ ‘ਤੇ ਆਏ ਇਕ ਕੈਦੀ ਨੇ ਦੱਸਿਆ ਰਾਮ ਰਹੀਮ ਦਾ ਹਾਲ

ਰਾਮ ਰਹੀਮ ਬਹੁਤ ਬੇਚੈਨ ਅਤੇ ਖਾਣਾ ਵੀ ਕੀਤਾ ਘੱਟ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਜ਼ਮਾਨਤ ‘ਤੇ ਆਏ ਡਾ. ਸਵਦੇਸ਼ ਕਿਰਾੜ ਨੇ ਬਲਾਤਕਾਰੀ ਗੁਰਮੀਤ ਰਾਮ ਰਹੀਮ ਬਾਰੇ ਅੱਖੀਂ ਦੇਖਿਆ ਹਾਲ ਦੱਸਿਆ। ਉਸ ਨੇ ਦੱਸਿਆ ਕਿ ਰਾਮ ਰਹੀਮ ਦੇ ਰੋਹਤਕ ਜੇਲ੍ਹ ਪੁੱਜਦੇ ਹੀ ਹੋਰ ਕੈਦੀਆਂ ਦਾ ਜਿਊਣਾ ਹਰਾਮ ਹੋ ਗਿਆ ਹੈ। ਕੈਦੀਆਂ …

Read More »

ਵਰ੍ਹਦੇ ਮੀਂਹ ਵਿੱਚ ਵੀ ਸੁਰਿੰਦਰ ਸ਼ਿੰਦਾ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਭਰ ਵਿੱਚ ਕਿਰਤ ਦਿਵਸ (ਲੇਬਰ ਡੇਅ), ਪੰਜਾਬੀਆਂ ਵੱਲੋਂ ਆਪਣੇ ਢੰਗ ਨਾਲ ਮਨਾਇਆ ਗਿਆ, ਗੁਰਮੇਲ ਸਿੰਘ ਸੱਗੂ ਦੀ ਦੇਖ-ਰੇਖ ਹੇਠ ਕਰਵਾਏ ਗਏ ਸਲਾਨਾਂ ਕਿਰਤੀਆਂ ਦੇ ਮੇਲੇ ਵਿੱਚ ਜਿੱਥੇ ਲੋਕਾਂ ਨੇ ਛੁੱਟੀ ਹੋਣ ਕਾਰਨ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਇਸ ਮੇਲੇ ਦੀ ਰੌਣਕ ਵਧਾਈ ਉੱਥੇ ਹੀ ਵ੍ਹਰਦੇ …

Read More »

ਕੈਲਗਰੀ ਤੋਂ ਸੰਸਦ ਮੈਂਬਰ ਦਰਸ਼ਨ ਕੰਗ ਵੱਲੋਂ ਪਾਰਟੀ ਤੋਂ ਅਸਤੀਫ਼ਾ

ਮਾਮਲਾ ਕੁਲੀਗ ਮਹਿਲਾ ਵੱਲੋਂ ਛੇੜਛਾੜ ਦੇ ਆਰੋਪ ਲਾਉਣ ਦਾ ਵੈਨਕੂਵਰ/ਬਿਊਰੋ ਨਿਊਜ਼ : ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਘਿਰੇ ਕੈਲਗਰੀ ਤੋਂ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ਨੇ ਲਿਬਰਲ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਜਾਂਚ ਕਮਿਸ਼ਨ ਦੇ ਗਠਨ ਦਾ ਸਵਾਗਤ ਕਰਦੇ ਹਨ ਤੇ ਖ਼ੁਦ ਨੂੰ ਨਿਰਦੋਸ਼ ਸਾਬਤ …

Read More »

ਬਰਿੱਕਸ ਸੰਮੇਲਨ ‘ਚ ਲਸ਼ਕਰ-ਜੈਸ਼ ਵਰਗੀਆਂ ਅੱਤਵਾਦੀ ਜਥੇਬੰਦੀਆਂ ਦੀ ਨਿੰਦਾ

ਅੱਤਵਾਦ ਖਿਲਾਫ ਲੜਨ ਦਾ ਲਿਆ ਅਹਿਦ ਸ਼ਿਆਮਨ : ਭਾਰਤ ਨੂੰ ਉਸ ਸਮੇਂ ਅਹਿਮ ਕੂਟਨੀਤਕ ਜਿੱਤ ਮਿਲੀ ਜਦੋਂ ਬਰਿੱਕਸ ਮੁਲਕਾਂ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੀਆਂ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀਆਂ ਵੱਲੋਂ ਖ਼ਿੱਤੇ ਵਿਚ ਹਿੰਸਾ ਫੈਲਾਉਣ ਲਈ ਪਹਿਲੀ ਵਾਰ ਨਾਮ ਲਿਆ। ਚੀਨ ਦੀ ਹਾਜ਼ਰੀ ਵਿਚ ਬਰਿੱਕਸ ਮੁਲਕਾਂ ਨੇ ਕਿਹਾ ਕਿ ਜਿਹੜੇ ਦਹਿਸ਼ਤੀ ਕਾਰਵਾਈਆਂ …

Read More »

ਡੋਕਲਾਮ ਵਿਵਾਦ ਮਗਰੋਂ ਭਾਰਤ-ਚੀਨ ‘ਚ ਬਣੀ ਸਹਿਮਤੀ

ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ‘ਤੇ ਦਿੱਤਾ ਜ਼ੋਰ ਸ਼ਿਆਮਨ/ਬਿਊਰੋ ਨਿਊਜ਼ : ਸਥਿਰਤਾ, ਸਹਿਯੋਗ ਅਤੇ ਸਰਹੱਦ ਉੱਤੇ ਸ਼ਾਂਤੀ ਬਣਾਈ ਰੱਖਣ ਉੱਤੇ ਜ਼ੋਰ ਦਿੱਤਾ। ਇਹ ਸਹਿਮਤੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਮੀਟਿੰਗ ਦੌਰਾਨ ਉਭਰ ਕੇ ਸਾਹਮਣੇ ਆਈ। ਸ਼ੀ ਨੇ ઠਕਿਹਾ ਕਿ ਚੀਨ ਭਾਰਤ ਨਾਲ …

Read More »