Breaking News
Home / ਘਰ ਪਰਿਵਾਰ

ਘਰ ਪਰਿਵਾਰ

ਘਰ ਪਰਿਵਾਰ

ਗ਼ਜ਼ਲ

-ਡਾ. ਸੁਖਦੇਵ ਸਿੰਘ ਝੰਡ ਲੋਕ ਇਹ ਸੁਪਨੇ ਦੇ ਹਾਣੀਬਣਨਗੇ। ਕੱਖ ਗਲੀਆਂ ਦੇ ਵੀ ਉੱਠਕੇ ਖੜਨਗੇ। ਪਿੰਜਰ ਸਾਡੇ ‘ਤੇ ਤਖ਼ਤਾਂ ਦੀ ਬੁਨਿਆਦ ਢਹਿਣਗੇ ਜਦਸਮੇਂ ਸਾਡੇ ਗਿੜਨਗੇ। ਅੱਗ ਨੂੰ ਲਾਵਣ ਜੋ ਕਿਸੇ ਦੇ ਆਲ੍ਹਣੇ, ਹੱਥ ਉਨ੍ਹਾਂ ਦੇ ਵੀ ਤਾਂ ਆਖ਼ਰਸੜਨਗੇ। ਆਪਣੇ ਪੈਰਾਂ ‘ਤੇ ਜੋ ਖੜਸਕਦੇ ਨਹੀਂ, ਦੂਜਿਆਂ ਸਿਰਹਾਰਾਂ ਦੇ ਦੋਸ਼ਮੜ੍ਹਨਗੇ। ਕਿਰਤਬਦਲਦੀ ਆਈ …

Read More »

ਸ਼ਬਦਾਂ ਦੇ ਵਣਜਾਰੇ

ਡਾ ਜਤਿੰਦਰ ਰੰਧਾਵਾ ਦੀ ਸ਼ਾਇਰੀ ਮਰਦ-ਔਰਤ ਦੇ ਪਰਸਪਰ ਸੰਬੰਧਾਂ ਵਿੱਚੋਂ ਉੱਤਪਨ ਹੋਏ ਭਾਵਾਂ ਦੀ ਸ਼ਾਇਰੀ ਹੈ। ਉਹ ਔਰਤ ਨੂੰ ਮਰਦ ਦੀ ਪਿਛਲੱਗ ਨਹੀਂ ਮੰਨਦੀ, ਸਗੋਂ ਉਸ ਅਨੁਸਾਰ ਮਰਦ ਦੀ ਹੋਂਦ ਨੂੰ ਔਰਤ ਦੀ ਹੋਂਦ ਹੀ ਸਥਾਪਿਤ ਕਰਦੀ ਹੈ। ਉਸ ਦਾ ਮੰਨਣਾ ਹੈ ਕਿ ਜੇਕਰ ਮਰਦ ‘ਮਰਦ’ ਹੈ ਤਾਂ ਇਹ ਉਸ …

Read More »

ਆ ਬੁੱਧ ਆ, ਹੁਣ, ਘਰ ਮੁੜ ਚੱਲੀਏ

ਡਾ. ਜਤਿੰਦਰ ਰੰਧਾਵਾ ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ ਬਹੁਤ ਚਿਰ ਹੋਇਆ ਤੈਨੂੰ ਭਟਕਦਿਆਂ ਬਹੁਤ ਚਿਰ ਹੋ ਗਿਆ, ਮੈਨੂੰ ਕਲਪਦਿਆਂ ਨਾ ਤੂੰ ਕੁੱਛ ਖੱਟਿਆ, ਨਾ ਮੈਂ ਕੁੱਛ ਲੱਭਿਆ ਐਵੇਂ ਕਾਹਤੋਂ ਫੇਰ ਸ਼ਿਕਵਾ ਕਰੀਏ ਆ, ਬੁੱਧ ਆ ਹੁਣ ਘਰ ਮੁੜ੍ਹ ਚੱਲੀਏ। ਤੂੰ ਦੁੱਖਾਂ ਤੋਂ ਦੂਰ ਸੈਂ ਭੱਜਿਆ ਮੈਂ ਸੁੱਖਾਂ ਤੋਂ …

Read More »

ਰੰਗ ਬਰੰਗੇ ਨਸ਼ੇ

ਹਰਜੀਤਬੇਦੀ ਅੱਜ ਜਿੱਥੇ ਵੀਚਾਰ ਬੰਦੇ ਜੁੜਦੇ ਹਨਨਸ਼ਿਆਂ ਦੀ ਗੱਲ ਜ਼ਰੂਰਤੁਰਦੀ ਹੈ। ਇੱਥੋਂ ਤੱਕ ਕਿ ਸ਼ਰਾਬਦੀਮਹਿਫਲ ਵਿੱਚ ਵੀ ਨੌਜਵਾਨ ਪੀੜ੍ਹੀ ਵਿੱਚ ਮਹਾਂਮਾਰੀ ਵਾਂਗ ਫੈਲਰਹੇ ਨਸ਼ਿਆਂ ਤੇ ਚਿੰਤਾ ਪਰਗਟਕੀਤੀਜਾਂਦੀ ਹੈ। ਬਹੁਤ ਹੀ ਖਤਰਨਾਲਹੈਰੋਇਨ, ਸਮੈਕਅਤੇ ਕੈਮੀਕਲਨਸ਼ਿਆਂ ਦੀ ਵਗ ਰਹੀਹਨੇਰੀ ਨੇ ਮਾਪਿਆਂ ਨੂੰ ਸੱਚਮੁੱਚ ਹੀ ਚਿੰਤਾ ਵਿੱਚ ਪਾਇਆ ਹੋਇਆ। ਨਸ਼ੇ ਤਨ, ਮਨਅਤੇ ਧਨਸਭ ਕੁੱਝ …

Read More »

ਸ਼ਬਦਾਂ ਦੇ ਵਣਜਾਰੇ

ਕੁਲਵਿੰਦਰ ਖਹਿਰਾਜਵਾਨੀਦੀਦਹਿਲੀਜ਼ ਉਪਰਪੈਰਧਰਦਿਆਂ ਹੀ ਕੈਨੇਡਾਦੀਧਰਤੀ’ਤੇ ਆ ਵਸਿਆ ਸੀ। ਇਥੇ ਆ ਕੇ ਉਸ ਨੇ ਆਪਣੀ ਪੰਜਾਬੀ ਭਾਸ਼ਾਅਤੇ ਸੰਸਕ੍ਰਿਤੀ ਨੂੰ ਬਰਕਰਾਰ ਹੀ ਨਹੀਂ ਰੱਖਿਆ ਸਗੋਂ ਇਸ ਨੂੰ ਇਥੇ ਬਹਾਲਕਰਨਲਈਆਪਣੀਯਥਾ-ਸ਼ਕਤੀਨਾਲਕੋਸ਼ਿਸ਼ਵੀਕੀਤੀ। ਉਸ ਨੇ ਟੀਨ-ਏਜ ਵਿਚੋਂ ਗੁਜ਼ਰਦਿਆਂ ਹੋਇਆਂ ਵੀ ਪੱਛਮੀਂ ਕਲਚਰ ਨੂੰ ਆਪਣੇ ਉਪਰਭਾਰੂਨਹੀਂ ਹੋਣ ਦਿੱਤਾ। ਇਹੀ ਵਜ੍ਹਾ ਹੈ ਕਿ ਉਹ ਅੱਜ ਵੀ ਪੰਜਾਬੀ ਭਾਸ਼ਾਂ …

Read More »

ਗ਼ਜ਼ਲ

-ਕੁਲਵਿੰਦਰਖਹਿਰਾ ਨਾ ਉਗਾਇਆ ਚੰਨ ਕੋਈ, ਨਾਰਚਾਈਚਾਨਣੀ, ਮੈਂ ਹਨੇਰੇ ਦੀਤਲ਼ੀ’ਤੇ, ਬੱਸਟਿਕਾਈਚਾਨਣੀ। ਇਕ ਚਕੋਰੀਰਾਤਸਾਰੀਤੜਫਦੀ ਹੋਈ ਮਰ ਗਈ, ਜਾਹ ਪਰੇ ਬੇਦਰਦੀਆ, ਤੂੰ ਕਿਉਂ ਛੁਪਾਈਚਾਨਣੀ। ਭਾਵਨਾ’ਤੇ ਅਸਰਕੀਤਾ, ਇਸ ਤਰ੍ਹਾਂ ਪਰਵਾਸ ਨੇ, ਚੰਨ ਹੈ ਉਹ ਹੀ ਮਗਰ, ਲਗਦੀਪਰਾਈਚਾਨਣੀ। ਸੋਚ ਵਿੱਚਮਹਿਬੂਬਦਾਚਿਹਰਾਤਸੱਵਰਕਰਲਿਆ, ਨ੍ਹੇਰੀਆਂ ਰਾਤਾਂ ‘ਚ ਏਦਾਂ ਵੀਵਿਛਾਈਚਾਨਣੀ। ਦੇਰਪਹਿਲਾਂ ਅੰਬਰਾਂ ਤੇ ਚਮਕਿਆ ਇਕ ਚੰਨ ਸੀ, ਅੱਜ ਵੀਕਰਦੀਪਈ ਹੈ …

Read More »

ਕਾਢਾਂ ਉੱਪਰ ਮਾਨਸਿਕਤਾ ਥੱਲੇ

ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ (905) 459-4664 ਅੱਜ ਇੱਕੀਵੀਂ ਸਦੀਦਾਸਮਾਂ ਚੱਲ ਰਿਹਾ ਹੈ। ਮਨੁੱਖ ਨੇ ਵਿਦਿਆ ਦੇ ਖੇਤਰ ਵਿੱਚ ਬਹੁਤਉਨਤੀਕੀਤੀ ਹੈ ਅਤੇ ਆਏ ਦਿਨ ਅੱਗੇ ਵੱਧਦਾ ਜਾ ਰਿਹਾ ਹੈ। ਮਨੁੱਖ ਨਵੀਆਂ ਨਵੀਆਂ ਕਾਢਾਂ ਕੱਢੀ ਜਾ ਰਿਹਾ ਹੈ। ਚੰਦਰਮਾ ‘ਤੇ ਜਾ ਪੈਰ ਰੱਖੇ ਹਨ ਕੁੱਝ ਸਮਾਂ ਪਹਿਲਾਂ ਅਮਰੀਕਾ ਵਿੱਚ ਨਾਸਾਵੇਖਣਦਾ ਸੁਭਾਗ ਪ੍ਰਾਪਤ …

Read More »

ਪਲ ਪਲ ਸਿਰਜ ਹੁੰਦੀ ਕਵਿਤਾ

ਸੁਰਜੀਤ ਧਰਤੀ ਅੰਦਰ ਪਏ ਬੀਜ ‘ਚੋਂ ਅੰਕੁਰ ਫੁੱਟਦਾ ਹੈ ਤਾਂ ਕਵਿਤਾ ਜਨਮ ਲੈਂਦੀ ਹੈ। ਜਦੋਂ ਕਲੀਆਂ ਫੁੱਲ ਬਣ ਖਿੜ ਪੈਂਦੀਆਂ ਨੇ ਤਾਂ ਕਵਿਤਾ ਜਨਮ ਲੈਂਦੀ ਹੈ। ਕੋਈ ਭੌਰਾ ਕਿਸੇ ਕਲੀ ਅੰਦਰ ਘੁੱਟ ਕੇ ਦਮ ਤੋੜ ਦਿੰਦਾ ਹੈ ਤਾਂ ਵੀ ਕਵਿਤਾ ਜਨਮ ਲੈਂਦੀ ਹੈ। ਕੁਦਰਤ ਹਰ ਪਲ ਇਕ ਕਵਿਤਾ ਸਿਰਜਦੀ ਹੈ। …

Read More »

ਪੰਜਾਬ ਵਿੱਚ ਦੂਸ਼ਿਤ ਪਾਣੀਆਂ ਦੀ ਗੱਲ

ਹਰਦੇਵ ਸਿੰਘ ਧਾਲੀਵਾਲ ਮੈਂ 30 ਅਪ੍ਰੈਲ 1998 ਨੂੰ ਬਰਨਾਲੇ ਤੋਂ ਐਸ.ਐਸ.ਪੀ. ਸੇਵਾ ਮੁਕਤ ਹੋਇਆ। ਮੈਨੂੰ ਜੱਥੇਦਾਰ ਟੌਹੜਾ ਨੇ ਅਪ੍ਰੈਲ ਦੇ ਪਹਿਲੇ ਹਫਤੇ ਬਰਨਾਲੇ ਬੜੇ ਜੋਰ ਨਾਲ ਲਵਾਇਆ ਸੀ। ਉਹ ਚਾਹੁੰਦੇ ਸੀ ਕਿ ਮੈਂ ਬਤੌਰ ਐਸ.ਐਸ.ਪੀ. ਸੇਵਾ ਮੁਕਤ ਹੋਵਾਂ। ਪੁਲਿਸ ਵਿੱਚ ਇਹ ਕੋਈ ਰੈਂਕ ਨਹੀਂ, ਪਰ ਉਨ੍ਹਾਂ ਨੇ ਇਹ ਗੱਲ ਪੁਗਾਈ। …

Read More »

ਪੰਜ ਸਾਲ ਬਾਅਦ ਬਰੈਂਪਟਨ ਦੇ ਪਰਿਵਾਰ ਨੂੰ ਮਿਲੀ ਵਿਛੜੀ ਬਿੱਲੀ

ਬਰੈਂਪਟਨ : ਬਰੈਂਪਟਨ ਦੇ ਉਸ ਪਰਿਵਾਰ ਨੂੰ ਉਸ ਸਮੇਂ ਬੇਹੱਦ ਹੈਰਾਨੀ ਹੋਈ, ਜਦੋਂ ਐਨੀਮਲ ਕੰਟਰੋਲ ਅਧਿਕਾਰੀ ਉਨ੍ਹਾਂ ਦੀ ਪੰਜ ਸਾਲ ਪਹਿਲਾਂ ਗਵਾਚੀ ਬਿੱਲੀ ਨੂੰ ਲੈ ਕੇ ਆ ਗਏ। ਅਧਿਕਾਰੀਆਂ ਨੂੰ ਉਨ੍ਹਾਂ ਦੀ ਗਵਾਚੀ ਬਿੱਲੀ ਮਿਲ ਗਈ ਸੀ ਅਤੇ ਪੰਜ ਸਾਲ ਬਾਅਦ ਸ਼ੇਰੀ ਓਕਲੇ ਨੂੰ ਆਪਣਾ ਪਰਿਵਾਰ ਦਾ ਮੈਂਬਰ ਮੰਨੀ ਜਾਂਦੀ …

Read More »