Home / ਖੇਡਾਂ

ਖੇਡਾਂ

ਖੇਡਾਂ

ਮੁਹੰਮਦ ਅਲੀ ਨਾਲ ਲੜਨ ਵਾਲਾ ਹਾਲਾਤ ਤੋਂ ਹਾਰਿਆ

ਕੌਰ ਸਿੰਘ ਵਿਆਜ਼ ‘ਤੇ ਪੈਸੇ ਲੈ ਕੇ ਕਰਵਾਰਿਹਾ ਹੈ ਇਲਾਜ਼, ਏਸ਼ੀਅਨ ਗੋਲਡਮੈਡਲ ਜਿੱਤੇ ਨੂੰ ਹੋਏ 35 ਸਾਲ, ਅਜੇ ਤੱਕ ਨਹੀਂ ਮਿਲੇ ਇਨਾਮ ਦੇ ਪੈਸੇ ਨਵੀਂ ਦਿੱਲੀ : ਦਿੱਲੀ ਏਸ਼ੀਆਈਖੇਡਾਂ ਦਾ ਗੋਲਡਮੈਡਲ ਜਿੱਤੇ ਹੋਏ ਬਾਕਸਰ ਕੌਰ ਸਿੰਘ ਨੂੰ 35 ਸਾਲ ਹੋ ਚੁੱਕੇ ਹਨ। ਇਸ ਪ੍ਰਾਪਤੀ’ਤੇ ਤਤਕਾਲੀਨਪੰਜਾਬਸਰਕਾਰ ਨੇ ਇਕ ਲੱਖ ਰੁਪਏ ਦਾਇਨਾਮਦੇਣਦਾਐਲਾਨਕੀਤਾ …

Read More »

ਆਸਟਰੇਲੀਆ ‘ਚ ਡੁੱਬਣ ਕਾਰਨਭਾਰਤੀ ਫੁੱਟਬਾਲ ਖਿਡਾਰਨਦੀ ਮੌਤ

ਨਵੀਂ ਦਿੱਲੀ : ਪੈਸੇਫ਼ਿਕਸਕੂਲਖੇਡਾਂ ਲਈਆਸਟਰੇਲੀਆ ਗਈਆਂ 5 ਭਾਰਤੀਖਿਡਾਰਨਾਂ ਨਾਲਐਡੀਲੇਡ ਦੇ ਗਲੇਨੇਲਗ ਵਿਚਹੋਲਡਫਾਸਟਮਰੀਨਾਤੱਟ’ਤੇ ਭਿਆਨਕਹਾਦਸਾਵਾਪਰ ਗਿਆ। ਇਨ੍ਹਾਂ ਵਿਚੋ 4 ਖਿਡਾਰਨਾਂ ਨੂੰ ਬਚਾਅਲਿਆ ਗਿਆ, ਜਦਕਿ ਇਕ ਦੀ ਡੁੱਬਣਨਾਲ ਮੌਤ ਹੋ ਗਈ, ਜਿਨ੍ਹਾਂ ਚਾਰਲੜਕੀਆਂ ਨੂੰ ਬਚਾਇਆ ਗਿਆ ਉਨ੍ਹਾਂ ਵਿਚੋਂ 2 ਨੂੰ ਫਿਲੰਡਰਜ਼ ਮੈਡੀਕਲਸੈਂਟਰਹਸਪਤਾਲਵਿਚਦਾਖ਼ਲਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਇਕ ਲੜਕੀਦੀਹਾਲਤ ਗੰਭੀਰਦੱਸੀ ਜਾ ਰਹੀ ਹੈ। ਮ੍ਰਿਤਕਲੜਕੀਦੀਪਛਾਣਨਿਤਿਸ਼ਾ …

Read More »

15 ਨੂੰ ਕੋਹਲੀ ਦੀ ਹੋ ਜਾਵੇਗੀ ਅਨੁਸ਼ਕਾ?

ਮੁੰਬਈ : ਅਨੁਸ਼ਕਾ ਸ਼ਰਮਾ ਤੇ ਵਿਰਾਟਕੋਹਲੀਦਾਤਿੰਨਸਾਲ ਪੁਰਾਣਾ ਰਿਸ਼ਤਾਵਿਆਹਬੰਧਨਵਿਚ ਬੱਝਣ ਜਾ ਰਿਹਾਹੈ।ਸੂਤਰਾਂ ਅਨੁਸਾਰ 13 ਤੋਂ 15 ਦਸੰਬਰ ਤੱਕ ਅਨੁਸ਼ਕਾ ਤੇ ਵਿਰਾਟਕੋਹਲੀ ਦੇ ਵਿਆਹਸਮਾਗਮਇਟਲੀਵਿਚਹੋਣਗੇ। 13 ਦਸੰਬਰ ਨੂੰ ਸੰਗੀਤ, 14 ਨੂੰ ਹਲਦੀਦੀਰਸਮ ਤੇ 15 ਦਸੰਬਰ ਨੂੰ ਵਿਆਹਹੋਵੇਗਾ। ਸ਼ੁੱਕਰਵਾਰ ਰਾਤ ਇਹ ਜੋੜੀ ਮੁੰਬਈ ਤੋਂ ਦੁਬਈ ਦੀ ਉਡਾਣ ਭਰੇਗੀ, ਜਿਥੋਂ ਉਹ ਸਿੰਗਾਪੁਰ ਜਾਣਗੇ। ਉਥੋਂ ਇਕ …

Read More »

ਭਾਰਤੀਮਹਿਲਾ ਹਾਕੀ ਨੇ ਏਸ਼ੀਆ ਕੱਪ ਜਿੱਤਿਆ

ਫਾਈਨਲ ਦੇ ਰੁਮਾਂਚਕ ਮੁਕਾਬਲੇ ‘ਚ ਚੀਨ ਨੂੰ ਹਰਾਇਆ ਕਾਕਾਮਿਗਹਰਾ/ਬਿਊਰੋ ਨਿਊਜ਼ : ਗੋਲਕੀਪਰਸਵਿਤਾਪੂਨੀਆਵੱਲੋਂ ਸ਼ੂਟਆਊਟ ਦੇ ਤਣਾਅਪੂਰਨਪਲਾਂ ਦੌਰਾਨ ਕੀਤੇ ਸ਼ਾਨਦਾਰਬਚਾਅਦੀ ਬਦੌਲਤ ਭਾਰਤੀਦੀਮਹਿਲਾ ਹਾਕੀ ਟੀਮ ਨੇ ਇੱਥੇ ਏਸ਼ੀਆਕੱਪ ਦੇ ਰੋਮਾਂਚਕਫਾਈਨਲਵਿੱਚਚੀਨ ਨੂੰ ਮਾਤ ਦੇ ਦਿੱਤੀ। ਇਸ ਦੇ ਨਾਲ ਹੀ ਭਾਰਤੀਟੀਮ ਨੇ ਅਗਲੇ ਸਾਲਹੋਣਵਾਲੇ ਹਾਕੀ ਵਿਸ਼ਵਕੱਪਲਈਕੁਆਲੀਫਾਈਕਰਲਿਆ ਹੈ। ਭਾਰਤੀਮਹਿਲਾ ਹਾਕੀ ਟੀਮ ਨੇ 13 ਸਾਲਾਂ ਦੇ ਵਕਫ਼ੇ …

Read More »

ਮੈਰੀਕਾਮ ਨੇ ਏਸ਼ੀਅਨਵੂਮੈਨਬਾਕਸਿੰਗ ‘ਚ ਜਿੱਤਿਆ ਸੋਨੇ ਦਾਤਮਗਾ

ਪ੍ਰਧਾਨਮੰਤਰੀਨਰਿੰਦਰਮੋਦੀ ਨੇ ਦਿੱਤੀ ਵਧਾਈ ਨਵੀਂ ਦਿੱਲੀ : ਪੰਜਵਾਰਵੀਵਰਲਡਚੈਂਪੀਅਨਐਮ.ਸੀ. ਮੈਰੀਕਾਮ ਨੇ ਏਸ਼ੀਅਨਵੂਮੈਨਬਾਕਸਿੰਗ ਦੇ ਫਾਈਨਲਵਿਚ ਜਿੱਤ ਦਰਜਕਰਕੇ ਸੋਨੇ ਦਾਤਮਗਾ ਜਿੱਤ ਲਿਆਹੈ। ਉਹ ਪੰਜਸਾਲਬਾਅਦ ਇਸ ਚੈਂਪੀਅਨਸ਼ਿਪ ਦੇ ਫਾਈਨਲਵਿਚ ਪਹੁੰਚੀ ਸੀ। ਮੈਰੀਕਾਮ ਨੇ ਫਾਈਨਲਵਿਚਕੋਰੀਆਦੀਕਿਮ ਹਾਂਗ ਨੂੰ ਹਰਾਇਆ।ਮੈਰੀਕਾਮ ਦੇ ਤਿੰਨ ਬੱਚੇ ਵੀਹਨਅਤੇ ਉਹ ਰਾਜਸਭਾਮੈਂਬਰਵੀਹੈ।ਮੈਰੀਕਾਮਦੀਸੋਨੇ ਦਾਤਮਗਾ ਜਿੱਤਣ ਦੀਪ੍ਰਾਪਤੀਲਈਪ੍ਰਧਾਨਮੰਤਰੀਨਰਿੰਦਰਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਚੈਂਪੀਅਨਸ਼ਿਪਵਿਚਭਾਰਤਵਲੋਂ …

Read More »

ਦਸ ਸਾਲਾਂ ਬਾਅਦ ਭਾਰਤ ਦੀ ਝੋਲੀ ਪਿਆ ਹਾਕੀ ਦਾ ਏਸ਼ੀਆ ਕੱਪ

ਫਾਈਨਲ ‘ਚ ਭਾਰਤ ਨੇ ਮਲੇਸ਼ੀਆ ਨੂੰ ਸਖਤ ਮੁਕਾਬਲੇ ‘ਚ ਹਰਾਇਆ ਢਾਕਾ/ਬਿਊਰੋ ਨਿਊਜ਼ : ਭਾਰਤ ਨੇ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ‘ਚ ਢਾਕਾ ਵਿਖੇ ਐਤਵਾਰ ਨੂੰ ਮਲੇਸ਼ੀਆ ਦੀ ਸਖ਼ਤ ਚੁਣੌਤੀ ਦੇ ਬਾਵਜੂਦ 2-1 ਦੀ ਜਿੱਤ ਦਰਜ ਕਰਦਿਆਂ ਦਸ ਸਾਲ ਬਾਅਦ ਇਸ ਮਹਾਂਦੀਪੀ ਮੁਕਾਬਲੇ ਵਿਚ ਜਿੱਤ ਦਾ ਪਰਚਮ ਲਹਿਰਾਇਆ। ਇਹ ਤੀਜਾ ਮੌਕਾ ਹੈ …

Read More »

ਸਕੋਸ਼ੀਆ ਬੈਂਕ ਟੋਰਾਂਟੋ ਦੀ 28ਵੀਂ ਵਾਟਰ ਫਰੰਟ ਮੈਰਾਥਨ

ਪ੍ਰਿੰ. ਸਰਵਣ ਸਿੰਘ ਟੋਰਾਂਟੋ ਦੀ ਵਾਟਰਫਰੰਟ ਮੈਰਾਥਨ, ਕਹਿਣ ਨੂੰ ਇਕ ਦੌੜ ਸੀ ਪਰ ਉਹ ਹਜ਼ਾਰਾਂ ਦੀ ਗਿਣਤੀ ਵਿਚ ਦੌੜਨ ਵਾਲਿਆਂ ਦਾ ਦਰਸ਼ਨੀ ਜੋੜ ਮੇਲਾ ਸੀ। ਨਰੋਈ ਦੁਨੀਆ ਦਾ ਦਰਸ਼ਨੀ ਨਜ਼ਾਰਾ! ਜਿਨ੍ਹਾਂ ਨੇ ਉਹ ਵੇਖਿਆ, ਉਹ ਛੇਤੀ ਕੀਤਿਆਂ ਨੀ ਭੁੱਲਣਗੇ। ਛਾਂਟਵੇਂ ਜੁੱਸਿਆਂ ਦਾ ਉਹ ਮੇਲਾ 16 ਅਕਤੂਬਰ 2017 ਨੂੰ ਮਨਾਇਆ ਗਿਆ। …

Read More »

85 ਸਾਲਾਕੈਪਟਨ ਸਿੱਧੂ ਨੇ ਚੀਨ ‘ਚ ਵਧਾਇਆਭਾਰਤਦਾਮਾਣ

ਮੁਹਾਲੀ/ਬਿਊਰੋ ਨਿਊਜ਼ : ਸੂਚਨਾ ਤੇ ਲੋਕਸੰਪਰਕਵਿਭਾਗ ਵਿਚੋਂ ਸੇਵਾਮੁਕਤ ਹੋਏ 85 ਸਾਲਾਕੈਪਟਨ ਜੀ.ਐਸ. ਸਿੱਧੂ ਨੇ ਸ਼ਾਟ-ਪੁੱਟ ਅਤੇ ਹੈਮਰਥਰੋ ਵਿੱਚ ਦੋ ਨਵੇਂ ਏਸ਼ੀਆਰਿਕਾਰਡਬਣਾ ਕੇ ਦੇਸ਼ਦਾ ਨਾਂ ਰੋਸ਼ਨਕੀਤਾ ਹੈ। ਉਨ੍ਹਾਂ ਨੇ ਚੀਨ ਦੇ ਰਗਾਉ ਵਿਖੇ 20 ਸਤੰਬਰ ਤੋਂ 28 ਸਤੰਬਰਤੱਕਏਸ਼ੀਅਨਮਾਸਟਰਜ਼ ਐਥਲੈਟਿਕਚੈਪੀਅਨਸ਼ਿਪ ਦੌਰਾਨ ਇਹ ਕੀਰਤੀਮਾਨਸਥਾਪਿਤਕੀਤੇ ਹਨ। ਇਸ ਚੈਂਪੀਅਨਸ਼ਿਪਵਿੱਚਕੈਪਟਨਸਿੱਧੂ ਨੇ 3 ਸੋਨਤਗ਼ਮੇ ઠਜਿੱਤ ਕੇ ਆਪਣਾਲੋਹਾਮਨਾਇਆ …

Read More »

ਅਮਰੀਕਾ ‘ਚ ਦਸਤਾਰਧਾਰੀ ਖਿਡਾਰੀ ਨੂੰ ਟੀਮ ‘ਚੋਂ ਕੱਢਿਆ

ਵਾਸ਼ਿੰਗਟਨ : ਅਮਰੀਕਾ ਦੇ ਪੈਨਸਿਲਵੇਨੀਆਸੂਬੇ ਵਿਚ ਇਕ ਸਿੱਖ ਵਿਦਿਆਰਥੀ ਨੂੰ ਹਾਈ ਸਕੂਲ ਪੱਧਰ ਦੇ ਫੁੱਟਬਾਲ ਮੈਚਵਿਚੋਂ ਰੈਫਰੀ ਨੇ ਇਸ ਲਈਬਾਹਰ ਕੱਢ ਦਿੱਤਾ ਕਿਉਂਕਿ ਉਸ ਨੇ ਦਸਤਾਰ ਸਜਾਈ ਹੋਈ ਸੀ। ਮਾਰਪਲ-ਨਿਊਟਨਸਕੂਲਡਿਸਟ੍ਰਿਕਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾਪਿਛਲੇ ਹਫਤੇ ਮੰਗਲਵਾਰ ਨੂੰ ਵਾਪਰੀ, ਜਦੋਂ ਹਾਈ ਸਕੂਲਦਾਵਿਦਿਆਰਥੀਕੋਨਸਟੋਗਾ ਹਾਈ ਸਕੂਲਟੀਮਖਿਲਾਫਮੈਚਖੇਡਰਿਹਾ ਸੀ। ਚਸ਼ਮਦੀਦਾਂ ਅਨੁਸਾਰ ਰੈਫਰੀ …

Read More »

ਕੋਚ ਤੇ ਐਸੋਸੀਏਸ਼ਨਾਂ ਨਹੀਂ ਕਰਰਹੇ ਬਿਹਤਰਕੰਮ :ਮਿਲਖਾ ਸਿੰਘ

ਮਿਲਖਾ ਸਿੰਘ ਨੇ ਆਪਣੇ ਬੁੱਤ ਦੀ ਘੁੰਡ ਚੁਕਾਈ ਮੌਕੇ ਮੀਡੀਆ ਨੂੰ ਕੀਤਾਸੰਬੋਧਨ ਚੰਡੀਗੜ੍ਹ/ਬਿਊਰੋ ਨਿਊਜ਼ :ਦੇਸ਼ਵਿਚਕੰਮਕਰਨਵਾਲੀਆਂ ਐਸੋਸੀਏਸ਼ਨਾਂ ਤੇ ਕੋਚ ਵਧੀਆਕੰਮਨਹੀਂ ਕਰਰਹੇ ਹਨ, ਜਿਸ ਕਾਰਨਦੇਸ਼ਵਿਚੋਂ ਵਧੀਆਖਿਡਾਰੀ ਤੇ ਐਥਲੀਟ ਉੱਭਰ ਕੇ ਨਹੀਂ ਆ ਰਹੇ ਹਨ। ਇਹ ਗੱਲ ਆਪਣੇ ਵੈਕਸਨਾਲਬਣੇ ਬੁੱਤ ਦੀ ਘੁੰਡ ਚੁਕਾਈ ਮੌਕੇ ਮੀਡੀਆ ਨੂੰ ਸੰਬੋਧਨਕਰਦਿਆਂ ਮਿਲਖਾ ਸਿੰਘ ਨੇ ਕਹੀ। ਉਨ੍ਹਾਂ ਕਿਹਾ …

Read More »