Breaking News
Home / ਕੈਨੇਡਾ

ਕੈਨੇਡਾ

ਕੈਨੇਡਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਕੈਨੇਡਾ ‘ਚ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਤੇ ਇਸ ਦੇ ਭਵਿੱਖ ਬਾਰੇ ਵਿਚਾਰਾਂ ਹੋਈਆਂ

ਬਰੈਂਪਟਨ/ਡਾ. ਝੰਡ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ 18 ਫ਼ਰਵਰੀ ਦਿਨ ਐਤਵਾਰ ਨੂੰ ਮਾਂ-ਬੋਲੀ ਪੰਜਾਬੀ ਦੀ ਕੈਨੇਡਾ ਵਿਚ ਅਜੋਕੀ ਸਥਿਤੀ ਅਤੇ ਇਸ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗ਼ਮ ਦੇ ਮੁੱਖ-ਬੁਲਾਰੇ ਬਲਰਾਜ ਚੀਮਾ ਸਨ ਅਤੇ ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਡਾ. ਪ੍ਰਗਟ ਸਿੰਘ ਬੱਗਾ, ਡਾ. ਅਮਰਜੀਤ ਸਿੰਘ ਬਨਵੈਤ ਅਤੇ ਪੱਛਮੀ ਪੰਜਾਬ …

Read More »

ਕੰਵਰਜੀਤ ਸਿੰਘ ਸੰਧੂ ਦਾ ਕੈਨੇਡਾ ਵਿੱਚ ਸਨਮਾਨ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਲੰਘੇ ਦਿਨੀ ਭਾਰਤ (ਪੰਜਾਬ) ਤੋਂ ਇੱਥੇ ਆਏ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਅਤੇ ਲੇਖਕ ਕੰਵਰਜੀਤ ਸਿੰਘ ਸੰਧੂ (ਕੰਵਰ ਸੰਧੂ) ਦੇ ਮਾਣ ਵਿੱਚ ਬਰੈਂਪਟਨ ਵਿੱਚ ਨੌਜਵਾਨ ਗਾਇਕ ਜਿੰਦ ਧਾਰੀਵਲ ਦੇ ਗ੍ਰਹਿ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿੱਥੇ ਕਿ ਕੰਵਰਜੀਤ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ …

Read More »

ਘੱਟੋ-ਘੱਟ ਉਜਰਤ ਦਾ ਪੀ ਸੀ ਪਾਰਟੀ ਵੱਲੋਂ ਕੀਤਾ ਜਾਵੇਗਾ ਖ਼ਾਤਮਾ

ਪੀ ਸੀ ਪਾਰਟੀ ਦੇ ਮੈਂਬਰ ਸਿਰਫ ਵੱਡੇ ਉਦਯੋਗਪਤੀਆਂ ਦੇ ਮੁਨਾਫਿਆ ਬਾਰੇ ਸੋਚਦੇ ਹਨ ਨਾ ਕਿ ਆਮ ਜਨਤਾ ਬਾਰੇ ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ 15 ਫਰਵਰੀ ਨੂੰ ਹੋਈ ਪੀ ਸੀ ਪਾਰਟੀ ਲੀਡਰ ਉਮੀਦਵਾਰਾਂ ਦੀ ਪਹਿਲੀ ਡਿਬੇਟ ਵਿਚ ਉਮਦੀਵਾਰਾਂ ਨੇ …

Read More »

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਮੀਟਿੰਗ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰਹੀ

ਕੈਲਗਿਰੀ/ਬਿਊਰੋ ਨਿਊਜ਼ : ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ, ਖਜ਼ਾਨਚੀ ਮੰਗਲ ਚੱਠਾ ਤੇ ਸੁਰਿੰਦਰ ਚੀਮਾ ਭੈਣ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਫਿਰ ਸ਼ੌਕ ਸਮਾਚਾਰ ਸਾਂਝੇ ਕਰਦਿਆਂ ਉਹਨਾਂ ਦੁਖੀ ਮਨ ਨਾਲ ਦੱਸਿਆ ਕਿ ਪ੍ਰੀਤਮ ਸਿੱਧੂ ਤੇ ਹਰਭਜਨ ਸਿੰਘ ਦਰਦੀ ਜੋ …

Read More »

ਸਵਰਗਵਾਸੀ ਵਿਦਿਆਰਥੀ ਗੁਰਮਿੰਦਰਜੀਤ ਸਿੰਘ ਗਿੱਲ ਦੇ ਅੰਤਿਮ ਸਸਕਾਰ ਦਾ ਖਰਚਾ ਗੁਰਦਵਾਰਾ ਸਾਹਿਬ ਵਲੋਂ ਅਦਾ ਕੀਤਾ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਸਵਰਗਵਾਸੀ ਇੰਟਰਨੈਸ਼ਨਲ ਸਟੂਡੈਂਟ ਗੁਰਮਿੰਦਰਜੀਤ ਸਿੰਘ ਗਿੱਲ ਦੇ ਅੰਤਿਮ ਸਸਕਾਰ ਦਾ ਸਾਰਾ ਖਰਚਾ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਅਤੇ ਸਿੱਖ ਸੰਗਤ ਬਰੈਂਪਟਨ ਗੁਰਦਵਾਰਾ ਸਾਹਿਬਾਨ ਵਲੋਂ ਅਦਾ ਕੀਤਾ ਗਿਆ। ਯਾਦ ਰਹੇ ਸਵਰਗਵਾਸੀ ਇੰਟਰਨੈਸ਼ਨਲ ਸਟੂਡੈਂਟ ਗੁਰਮਿੰਦਰਜੀਤ ਸਿੰਘ ਗਿੱਲ ਵਲੋਂ ਦਿਮਾਗੀ ਪ੍ਰੇਸ਼ਨੀ ਕਾਰਨ ਆਤਮ ਹੱਤਿਆ ਕਰ ਲਈ ਗਈ ਸੀ ਅਤੇ ਉਸ …

Read More »

ਸੈਂਭੀ ਪਰਿਵਾਰ ਨੇ ਆਪਣੀ ਦੋਹਤੀ ਦਾ ਜਨਮ ਦਿਨ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਮਨਾਇਆ

ਓਨਟਾਰੀਓ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੀਰ ਸਿੰਘ ਸੈਂਬੀ ਨੇ ਆਪਣੀ ਦੋਹਤਰੀ ਹਰਪ੍ਰੀਤ ਕੌਰ ਸਪੁੱਤਰੀ ਸਰਦਾਰ ਜਲੌਰ ਸਿੰਘ ਤੇ ਗੁਰਮੀਤ ਕੌਰ ਅਤੇ ਪੋਤਰੀ ਸਰਦਾਰ ਸੁਰਜੀਤ ਸਿੰਘ ਤੇ ਸੁਰਜੀਤ ਕੌਰ ਦਾ ਸੋਲਵਾਂ ਜਨਮ ਦਿਨ ਰਾਮਗੜ੍ਹੀਆ ਭਵਨ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਘੀ ਗੋਦ ਵਿਚ ਮਨਾਇਆ ਗਿਆ। …

Read More »

‘ਛੇਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ’ ਵਿਚ ਵੱਖ-ਵੱਖ ਉਮਰ-ਵਰਗਾਂ ਅਨੁਸਾਰ ਵਧੇਰੇ ਇਨਾਮ-ਕੈਟੇਗਰੀਆਂ ਹੋਣਗੀਆਂ

ਮਿਸੀਸਾਗਾ/ਡਾ.ਝੰਡ : ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ ਦੇ ਪ੍ਰਬੰਧਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਵਾਰ 21 ਮਈ ਨੂੰ ਹੋਣ ਵਾਲੀ ‘ਛੇਵੀਂ ਇੰਟਰਨੈਸ਼ਨਲ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ’ ਵਿਚ ਵੱਖ-ਵੱਖ ਉਮਰ ਵਰਗਾਂ ਅਨੁਸਾਰ ਵਧੇਰੇ ਇਨਾਮ-ਕੈਟਗਰੀਆਂ ਬਣਾਈਆਂ ਜਾਣਗੀਆਂ। ਫੁੱਲ-ਮੈਰਾਥਨ, ਹਾਫ਼-ਮੈਰਾਥਨ, 12 ਕਿਲੋਮੀਟਰ ਅਤੇ 5 ਕਿਲੋਮੀਟਰ ਲਈ ਇਹ ਵੱਖ-ਵੱਖ ਕੈਟਾਗਰੀਆਂ 17 ਸਾਲ ਤੱਕ ਦੇ ਬੱਚਿਆਂ, …

Read More »

ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਾਸਤੇ ਇੱਕ ਸੈਮੀਨਾਰ

ਬਰੈਂਪਟਨ : 25 ਫ਼ਰਵਰੀ ਐਤਵਾਰ 3 ਤੋਂ 4.30 ਤੱਕ ,99 ਗਲਿਡਨ ਰੋਡ ਗੁਰਦਵਾਰਾ ਬਰੈਂਪਟਨ ਵਿਖੇ ਜੀਵਨ ਜਾਚ ਸੇਵਾ ਸੰਸਥਾ ਵੱਲੋਂ ਇਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਸਮਾਜਿਕ, ਕਾਨੂੰਨ ਤੇ ਪਰਵਾਸ ਵਿੱਚ ਮੁਹਾਰਤ ਰੱਖਣ ਵਾਲੇ ਬੁਲਾਰੇ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਲਈ ਆਪਣੇ ਵਿਚਾਰ ਰੱਖਣਗੇ। ਸਵਾਲ ਜਵਾਬ ਵੀ …

Read More »

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੇਲ ਦੀ ਮੀਟਿੰਗ ਹੋਈ

ਬਰੈਂਪਟਨ : ਪਿਛਲੇ ਹਫਤੇ ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੋਲ ਸਿਟੀ ਕੌਂਸਲ ਵਲੋਂ ਕੌਲਜੀਏਟ ਹਾਇਰ ਸੈਕੰਡਰੀ ਸਕੂਲ ਮਾਰਟਿਨ ਗਰੋਵ ਵਿਖੇ ਮੀਟਿੰਗ ਬੁਲਾਈ ਗਈ। ਜਿਸ ਵਿਚ ਬੱਚੇ ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਬੁਲਾਇਆ ਗਿਆ। ਸਾਨੂੰ ਸੀਨੀਅਰਜ਼ ਨੂੰ ਵੀ ਸੱਦਾ ਦਿੱਤਾ। ਜਿਸ ਵਿਚ ਸਕੂਲ ਟਰੱਸਟੀ ਤੇ ਸਕੂਲ ਦੇ ਪ੍ਰਿੰਸੀਪਲ, ਡਾਇਰੈਕਟਰ ਤੇ ਟਰੱਸਟੀ ਅਵਤਾਰ …

Read More »

ਕਾਫਲੇ ਵੱਲੋਂ ‘ਅਜ਼ਾਦੀ ਅਤੇ ਸਾਹਿਤ’ ਵਿਸ਼ੇ ਉਤੇ ਹੋਈ ਭਰਪੂਰ ਚਰਚਾ

ਬਰੈਂਪਟਨ/ਗੁਰਜਿੰਦਰ ਸੰਘੇੜਾ ‘ਪੰਜਾਬੀ ਕਲਮਾਂ ਦਾ ਕਾਫਲਾ’ ਦੀ ਇਸ ਵਰ੍ਹੇ ਦੀ ਪਹਿਲੀ ਮੀਟਿੰਗ 27 ਜਨਵਰੀ 2018 ਦਿਨ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿਚ ਹੋਈ। ਕਾਫਲੇ ਦੀ ਸੰਚਾਲਕ ਬਰਜਿੰਦਰ ਗੁਲਾਟੀ ਨੇ ਸਭ ਤੋਂ ਪਹਿਲਾਂ ਇਸ ਮਹੀਨੇ ਸਾਥੋਂ ਸਦਾ ਲਈ ਵਿਛੜ ਗਏ ਲੇਖਕ ਗੁਰਦਿਆਲ ਕੰਵਲ ਦੇ ਅਕਾਲ ਚਲਾਣੇ ‘ਤੇ …

Read More »