ਦਿੱਲੀ ਸੇਵਾ ਬਿਲ ਸਮੇਤ 4 ਬਿਲ ਬਣੇ ਕਾਨੂੰਨ ਰਾਸ਼ਟਰਪਤੀ ਦਰੋਪਦੀ ਮੁਰੂਮੂ ਨੇ ਦਿੱਤੀ ਮਨਜ਼ੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਪਾਸ ਕੀਤੇ ਗਏ ਦਿੱਲੀ ਸਰਵਿਸ ਸਮੇਤ 4 ਬਿਲਾਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਚਾਰੋਂ ਬਿਲ ਕਾਨੂੰਨ ਬਣ ਗਏ ਹਨ। ਇਨ੍ਹਾਂ ’ਚ …
Read More »Monthly Archives: August 2023
ਅਨਵਾਰ ਉਲ ਹੱਕ ਕਾਕਰ ਹੋਣਗੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ
ਅਨਵਾਰ ਉਲ ਹੱਕ ਕਾਕਰ ਹੋਣਗੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਚੋਣਾਂ ਮੁਕੰਮਲ ਹੋਣ ਤੱਕ ਸੰਭਾਲਣਗੇ ਜ਼ਿੰਮੇਵਾਰੀ ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸੀਨੇਟਰ ਅਨਵਾਰ ਉਲ ਹੱਕ ਕਾਕਰ ਨੂੰ ਪਾਕਿਸਤਾਨ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਪਾਕਿਸਤਾਨ ’ਚ ਚੋਣਾਂ ਹੋਣ ਤੱਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੀ ਰੱਖਣਗੇ। ਪ੍ਰਧਾਨ ਮੰਤਰੀ …
Read More »ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ’ਤੇ ਮਨੀਪੁਰ ਨਾਲ ਧੋਖਾ ਕਰਨ ਦਾ ਲਗਾਇਆ ਆਰੋਪ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ’ਤੇ ਮਨੀਪੁਰ ਨਾਲ ਧੋਖਾ ਕਰਨ ਦਾ ਲਗਾਇਆ ਆਰੋਪ ਕਿਹਾ : ਵਿਰੋਧੀ ਪਾਰਟੀਆਂ ਮਨੀਪੁਰ ਹਿੰਸਾ ’ਤੇ ਚਰਚਾ ਹੀ ਨਹੀਂ ਕਰਨਾ ਚਾਹੁੰਦੀਆਂ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਨੀਵਾਰ ਨੂੰ ਕਿਹਾ ਕਿ ਮਨੀਪੁਰ ਹਿੰਸਾ ’ਤੇ ਅਸੀਂ ਸੰਸਦ ’ਚ ਸ਼ੁਰੂ ਤੋਂ ਹੀ ਚਰਚਾ …
Read More »ਰਾਘਵ ਚੱਢਾ ਨੇ ਭਾਰਤੀ ਜਨਤਾ ਪਾਰਟੀ ’ਤੇ ਕੱਢਿਆ ਗੁੱਸਾ
ਰਾਘਵ ਚੱਢਾ ਨੇ ਭਾਰਤੀ ਜਨਤਾ ਪਾਰਟੀ ’ਤੇ ਕੱਢਿਆ ਗੁੱਸਾ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ ਸਸਪੈਂਡਡ ਐਮ ਪੀ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਰਾਜ ਸਭਾ ’ਚੋਂ ਸਸਪੈਂਡ ਕੀਤੇ ਜਾਣ ਮਗਰੋਂ ਕਾਫ਼ੀ ਗੁੱਸੇ ਵਿਚ ਹਨ। ਉਨ੍ਹਾਂ ਆਪਣੇ ਗੁੱਸੇ ਦਾ ਪ੍ਰਗਟਾਵਾ ਸ਼ੋਸ਼ਲ ਮੀਡੀਆ …
Read More »ਜਲੰਧਰ ’ਚ ਖੁੱਲ੍ਹੀ ਪਹਿਲੀ ਮਹਿਲਾ ਵਾਈਨ ਸ਼ੌਪ ਵਿਰੋਧੀ ਤੋਂ ਬਾਅਦ ਹੋਈ ਬੰਦ
ਜਲੰਧਰ ’ਚ ਖੁੱਲ੍ਹੀ ਪਹਿਲੀ ਮਹਿਲਾ ਵਾਈਨ ਸ਼ੌਪ ਵਿਰੋਧੀ ਤੋਂ ਬਾਅਦ ਹੋਈ ਬੰਦ ਚਹੁੰ ਪਾਸਿਓਂ ਹੋਈ ਬਦਨਾਮੀ ਤੋਂ ਬਾਅਦ ਸਰਕਾਰ ਨੇ ਮਹਿਲਾ ਵਾਈਨ ਸ਼ੌਪ ਨੂੰ ਬੰਦ ਕਰਨ ਦੇ ਦਿੱਤੇ ਸਨ ਹੁਕਮ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ ਲੰਮਾ ਪਿੰਡ ਚੌਕ ’ਤੇ ਖੁੱਲ੍ਹੀ ਪੰਜਾਬ ਦੀ ਪਹਿਲੀ ਮਹਿਲਾ ਵਾਈਨ ਸ਼ੌਪ ਨੂੰ ਭਾਰੀ ਵਿਰੋਧ ਤੋਂ …
Read More »ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਵਾਲਾ 10ਵਾਂ ਸੂਬਾ ਬਣਿਆ ਉਤਰਖੰਡ
ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਵਾਲਾ 10ਵਾਂ ਸੂਬਾ ਬਣਿਆ ਉਤਰਖੰਡ ਅੰਮਿ੍ਰਤਸਰ/ਬਿਊਰੋ ਨਿਊਜ਼ : ਉਤਰਾਖੰਡ ਸਰਕਾਰ ਨੇ ਆਨੰਦ ਕਾਰਜ ਮੈਰਿਜ ਐਕਟ ਨੂੰ ਮਨਜ਼ੂਰੀ ਦੇ ਦਿੱਤੀ। ਹੁਣ ਉਤਰਾਖੰਡ ਸਰਕਾਰ ਵੀ ਸਿੱਖ ਮਰਿਆਦਾ ਅਨੁਸਾਰ ਹੋਣ ਵਾਲੇ ਵਿਆਹਾਂ ਨੂੰ ਆਨੰਦ ਮੈਰਿਜ ਐਕਟ ਤਹਿਤ ਰਜਿਸਟਰਡ ਕਰੇਗੀ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ …
Read More »ਰਾਘਵ ਚੱਢਾ ਨੂੰ ਵੀ ਰਾਜ ਸਭਾ ’ਚੋਂ ਕੀਤਾ ਗਿਆ ਸਸਪੈਂਡ
ਰਾਘਵ ਚੱਢਾ ਨੂੰ ਵੀ ਰਾਜ ਸਭਾ ’ਚੋਂ ਕੀਤਾ ਗਿਆ ਸਸਪੈਂਡ ਜਾਅਲੀ ਦਸਤਖਤਾਂ ਦੇ ਲੱਗੇ ਹਨ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਬੁਲਾਰੇ ਰਾਘਵ ਚੱਢਾ ਨੂੰ ਰਾਜ ਸਭਾ ਵਿਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਵਿਸ਼ੇਸ਼ ਅਧਿਕਾਰ ਕਮੇਟੀ …
Read More »ਹਿਮਾਚਲ ਦੇ ਚੰਬਾ ’ਚ ਭਿਆਨਕ ਸੜਕ ਹਾਦਸਾ
ਹਿਮਾਚਲ ਦੇ ਚੰਬਾ ’ਚ ਭਿਆਨਕ ਸੜਕ ਹਾਦਸਾ ਪੁਲਿਸ ਦੇ 6 ਜਵਾਨਾਂ ਦੀ ਗਈ ਜਾਨ ਸ਼ਿਮਲਾ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਤੀਸਾ ਵਿਚ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਤੀਸਾ ਤੋਂ ਬੈਰਾਗੜ੍ਹ ਮਾਰਗ ’ਤੇ ਜਾ ਰਹੀ ਪੁਲਿਸ ਜਵਾਨਾਂ ਨਾਲ ਭਰੀ ਇਕ ਗੱਡੀ ’ਤੇ ਪਹਾੜੀ ਡਿੱਗ ਗਈ। ਇਸ ਦੌਰਾਨ …
Read More »ਦਿੱਲੀ ਦੇ ਸਕੂਲਾਂ ’ਚ ਫੋਨ ਨਹੀਂ ਚਲਾ ਸਕਣਗੇ ਬੱਚੇ
ਦਿੱਲੀ ਦੇ ਸਕੂਲਾਂ ’ਚ ਫੋਨ ਨਹੀਂ ਚਲਾ ਸਕਣਗੇ ਬੱਚੇ ਐਮਰਜੈਂਸੀ ਲਈ ਹੈਲਪ ਲਾਈਨ ਨੰਬਰ ਹੋਣਗੇ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਰਕਾਰ ਨੇ ਸਕੂਲਾਂ ਵਿਚ ਮੋਬਾਇਲ ਫੋਨ ਦੇ ਇਸਤੇਮਾਲ ’ਤੇ ਪਾਬੰਦੀ ਲਗਾ ਦਿੱਤੀ ਹੈ। ਦਿੱਲੀ ਸਰਕਾਰ ਨੇ ਇਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਮਾਪੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ …
Read More »ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਭੰਗ
ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਭੰਗ ਪੰਚਾਇਤਾਂ ਦੀਆਂ ਚੋਣਾਂ 31 ਦਸੰਬਰ ਤੱਕ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ …
Read More »