Breaking News
Home / 2022 / July (page 49)

Monthly Archives: July 2022

ਜਿਨ੍ਹਾਂ ਦਾ ਨਾ ਜੱਗ ‘ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ- ”ਰੱਬ ਜੀ” ਵਰਗੇ

ਅੱਜ ਤੋਂ ਤਿੰਨ ਸਾਲ ਪਹਿਲਾਂ ਏਕ ਨੂਰ ਸੇਵਾ ਕੇਂਦਰ (ਲੁਧਿਆਣਾ) ਦਾ ਸੇਵਾਦਾਰ ਗੁਰਪ੍ਰੀਤ ਸਿੰਘ 11 ਮਈ 2019 ਨੂੰ ਇੱਕ ਲਾਵਾਰਸ-ਬੇਘਰ ਬੱਚੇ ਨੂੰ ਗੁਰੂ ਅਮਰ ਦਾਸ ਅਪਾਹਜ ਆਸ਼ਰਮ (ਸਰਾਭਾ) ‘ਚ ਦਾਖਲ ਕਰਵਾ ਗਿਆ ਸੀ। ਉਸ ਸਮੇਂ ਇਸ ਬੱਚੇ ਦੀ ਹਾਲਤ ਇੰਨੀ ਕੁ ਮਾੜੀ ਸੀ ਜਿਸ ਨੂੰ ਬਿਆਨ ਕਰਦਿਆਂ ਵੀ ਆਤਮਾ ਝੰਜੋੜੀ …

Read More »

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੇਠਾ ਬਜਟ

ਹਮੀਰ ਸਿੰਘ ਆਮ ਆਦਮੀ ਪਾਰਟੀ (ਆਪ) ਦਾ ਪਲੇਠਾ ਬਜਟ ਪੰਜਾਬ ਦੇ ਗੰਭੀਰ ਆਰਥਿਕ ਸੰਕਟ ਦਾ ਪ੍ਰਗਟਾਵਾ ਹੈ। ਇਸ ਵਿਚੋਂ ਇਹ ਸੁਭਾਵਿਕ ਸੰਕੇਤ ਮਿਲਦਾ ਹੈ ਕਿ ਸੂਬੇ ਦੀ ਲੀਹੋਂ ਲੱਥੀ ਆਰਥਿਕਤਾ ਦੀ ਗੱਡੀ ਪਟੜੀ ਉੱਤੇ ਚੜ੍ਹਨੀ ਕਾਫੀ ਮੁਸ਼ਕਿਲ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਰਥਿਕ ਹਾਲਤ ਬਿਆਨ ਕਰਦਿਆਂ ਜੋ ਤੱਥ …

Read More »

ਦੋ ਪੀੜ੍ਹੀਆਂ ਦੀ ਕਹਾਣੀ

ਡਾ. ਰਾਜੇਸ਼ ਕੇ ਪੱਲਣ ਰੋਜ਼ੀ-ਰੋਟੀ ਕਮਾਉਣ ਦੀ ਬੇਚੈਨੀ ਦੀ ਭਾਲ ਵਿੱਚ, ਮੇਰੇ ਦਾਦਾ ਵੰਡ ਤੋਂ ਪਹਿਲਾਂ ਦੇ ਦਿਨਾਂ ਵਿੱਚ ਉੱਤਰੀ ਪੰਜਾਬ ਦੇ ਇੱਕ ਪਿੰਡ ਤੋਂ ਪਾਕਿਸਤਾਨ ਦੇ ਬਹਾਵਲਪੁਰ ਜ਼ਿਲ੍ਹੇ ਦੇ ਮੰਡੀ ਚਿਸ਼ਤੀਆਂ ਵਿੱਚ ਚਲੇ ਗਏ। ਉਨ੍ਹਾਂ ਦਾ ਕਾਰੋਬਾਰ ਵਧਿਆ ਅਤੇ ਉਹ ਖੁਸ਼ਹਾਲ ਹੋ ਗਏ ਅਤੇ ਉੱਥੇ ਇੱਕ ਵਧੀਆ ਜੀਵਨ ਬਤੀਤ …

Read More »

‘ਸ਼ੇਰ ਏ ਪੰਜਾਬ’ ਦੀ ਸ਼ਖ਼ਸੀਅਤ ਨੂੰ ਛੁਟਿਆਉਣ ਦੀ ਸਾਜਿਸ਼

ਡਾ. ਗੁਰਵਿੰਦਰ ਸਿੰਘ 604-825-1550 ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ। ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ ਕੋਟ, ਨਿਵਾਇ ਗਿਆ। ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ, ਸਿੱਕਾ ਆਪਣੇ ਨਾਮ ਚਲਾਇ ਗਿਆ। ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਹੱਛਾ ਰੱਜ ਕੇ ਰਾਜ ਕਮਾਇ ਗਿਆ। ਸ਼ਾਹ ਮੁਹੰਮਦ ਮਹਾਰਾਜਾ ਰਣਜੀਤ …

Read More »

ਪਰਵਾਸੀ ਨਾਮਾ

CANADA DAY 2022 ਕੈਨੇਡਾ ਦੇਸ਼ ਦਾ ਜਨਮ ਦਿਨ ਆਇਆ, “O” Canada ਵਾਲਾ ਗਾਓ ਅੱਜ ਗੀਤ ਸਾਰੇ । ਨਵੇਂ ਆਏ ਵੀ ਵੱਧ-ਚੜ੍ਹ ਪਾਓ ਹਿੱਸਾ, ਤਨੋ-ਮਨੋ ਨਿਭਾਓ ਇਹ ਰੀਤ ਸਾਰੇ । ਗਰਮੀਂ ਘੱਟ ਤੇ ਪੈਂਦੀ ਹੈ ਠੰਡ ਜ਼ਿਆਦਾ, ਚਿਟੀਆਂ ਬਰਫ਼ਾਂ ਨਾਲ ਜੋੜ ਲਓ ਪ੍ਰੀਤ ਸਾਰੇ । ਗੋਰੇ, ਕਾਲੇ ਅਤੇ ਰਹਿੰਦੇ ਨੇ ਸਾਂਵਲੇ …

Read More »

ਕੈਨੇਡਾ

ਖ਼ੂਬਸੂਰਤ ਮੁਲਕਾਂ ਵਿਚ, ਗਿਣਿਆਂ ਜਾਂਦਾ ਕਨੇਡਾ ਏ, ਕਈਆਂ ਦੇ ਲਈ ਸੁਰਗ ਤੇ ਕਈਆਂ ਲਈ ਛਲੇਡਾ ਏ। ਖ਼ੂਬਸੂਰਤ ਨੇ ਝੀਲਾਂ, ਦਿਲਾਂ ਨੂੰ ਧੂਹ ਪਾਉਂਦੀਆਂ ਨੇ, ਯਾਤਰੀਆਂ ਨੂੰ ਉਹ ਇੱਥੇ, ਖਿੱਚੀ ਲਿਆਉਂਦੀਆਂ ਨੇ, ਨਿਆਗਰਾ-ਫਾਲ ਵੀ ਯਾਰੋ! ਇਹਦਾ ਕੇਡਾ ਵੱਡਾ ਏ, ਖ਼ੂਬਸੂਰਤ ਮੁਲਕਾਂ ਵਿਚ ਗਿਣਿਆਂ ਜਾਂਦਾ ਕਨੇਡਾ ਏ। ਸੀ. ਐੱਨ. ਟਾਵਰ ਇਹਦਾ, ਅਸਮਾਨ …

Read More »

ਕੈਨੇਡਾ ਦੀ ਬਹਾਰ

ਵੇਖ ਲੈ … ਆ ਜਾ ਤੂੰ ਕੈਨੇਡਾ ਦੀ ਬਹਾਰ ਵੇਖ ਲੈ, ਸੱਚਾ-ਸੁੱਚਾ ਇਹਦਾ ਕਿਰਦਾਰ ਵੇਖ ਲੈ। ਲੋਕ ਹਰ ਰੋਜ਼ ਨੇ, ਕੰਮਾਂ ‘ਤੇ ਜਾਂਵਦੇ, ਡਾਲਰਾਂ ਨੂੰ ਕਰ ‘ਕੱਠੇ, ਘਰ ਲਿਆਂਵਦੇ, ਹਫਤੇ ‘ઑਚ ਹੁੰਦਾ, ਕੰਮ-ਕਾਰ ਵੇਖ ਲੈ, ਆ ਜਾ ਤੂੰ ਕੈਨੇਡਾ ਦੀ ਬਹਾਰ ਵੇਖ ਲੈ। ਮੰਦਰ, ਮਸਜਦ, ਗੁਰਦੁਆਰੇ ਸਾਂਝੇ ਨੇ, ਚਲਦੇ ਨੇ …

Read More »