Breaking News
Home / 2022 (page 362)

Yearly Archives: 2022

ਰਣਬੀਰ ਕਪੂਰ ਤੇ ਆਲੀਆ ਭੱਟ ਵਿਆਹ ਬੰਧਨ ਵਿੱਚ ਬੱਝੇ

ਬਾਲੀਵੁੱਡ ਦੀ ਮਸ਼ਹੂਰ ਸਟਾਰ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਇਨਾਂ ਦਾ ਵਿਆਹ ਮੁੰਬਈ ਦੇ ਪਾਲੀ ਹਿੱਲ ਸਥਿਤ ਘਰ ‘ਵਾਸਤੂ ਅਪਾਰਟਮੈਂਟ’ ਵਿਚ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਨੇਪਰੇ ਚੜ੍ਹਿਆ ਹੈ।  

Read More »

ਖਾਲਸਾ ਪੰਥ ਦਿਹਾੜੇ ਨੂੰ ਸਮਰਪਿਤਨਜ਼ਮ :

ਝੁੱਲੇ ‘ਖਾਲਸਾ’ ਝੰਡਾ ਖਾਲਸਾ ਪੰਥ ਨੂੰ ਸਤਿਗੁਰਾਂ, ਬਖਸ਼ਿਆ ਹੈ ਇਹ ਮਾਣ। ਮਾਨਵਤਾ ਇਕ ਰੂਪ ਹੈ, ਸਭਦੀ ਇਕ ਪਛਾਣ। ਮਾਨਸਦੀ ਇਕ ਜਾਤ ਵਿੱਚ ਜਿਹੜੇ ਵੰਡੀਆਂ ਪਾਣ। ਜ਼ੁਲਮ ਤਸ਼ੱਦਦ ਜਬਰ ਜੋ, ਮਜ਼ਲੂਮਾਂ ‘ਤੇ ਢਾਣ। ਪਹਿਲਾਂ ਚਾਨਣ ਵੰਡ ਕੇ ਦੂਰਕਰੋ ਅਗਿਆਨ। ਫਿਰਵੀਜੇਕਰਹਟਣਨਾ, ਬਣਜੇ ਆਉਧਨਿਧਾਨ। ਜ਼ੁਲਮ ਮੁਕਾਉਣ ਲਈ ਜੇ, ਸਭਰਸਤੇ ਬੰਦ ਹੋ ਜਾਣ। ਨਿਸ਼ਚਾਕਰਫਿਰਫ਼ਤਿਹਦਾ, …

Read More »

ਲੈਣਾ ਕੀ….

ਕੱਢ ਕੇ ਕੰਮ ਨਾਲੈਂਦੇ ਸਾਰ, ਲੈਣਾ ਕੀ। ਹੁੰਦੇ ਜੋ ਮਤਲਬ ਦੇ ਯਾਰ, ਲੈਣਾ ਕੀ। ਝੂਠ, ਫਰੇਬ, ਮਕਾਰੀਦੀਝਲਕਪਵੇ, ਕਰਕੇ ਦੰਭੀਆਂ ਦਾਇਤਬਾਰ, ਲੈਣਾ ਕੀ। ਹੱਥਾਂ ਵਿੱਚ ਲੈ ਕੇ ਫੁੱਲ ਬਣਦੇ ਮੀਤ ਕਈ, ਰੱਖਣ ਕੱਛ ਵਿੱਚਤੇਜਕਟਾਰ, ਲੈਣਾ ਕੀ। ਕਰਨਦਿਖਾਵਾਨਾਲਖੜ੍ਹਨਦਾ ਕਈ ਲੋਕੀ, ਕਿੱਥੇ ਜਾਂਦੀਮਨਾਂ ‘ਚੋਂ ਖਾਰ, ਲੈਣਾ ਕੀ। ਦੋਗਲਾ ਬੰਦਾ ਦੋਗਲਾਪਨਦਿਖਾ ਦਿੰਦਾ, ਨੰਗਾ ਹੋ …

Read More »

ਪਰਵਾਸੀਨਾਮਾ

ਟੋਰਾਂਟੋ ਦਾਬਦਲਦਾ ਮੌਸਮ ਟੋਰਾਂਟੋ ਸ਼ਹਿਰਦਾਬਦਲਦਾ ਜਾਏ ਮੌਸਮ, ਧੰਨਵਾਦ ਰੱਬ ਦਾਕਰੀਇਨਸਾਨਜਾਂਦੇ। ਠੰਡਘਟੀ ਤੇ ਮਿੱਠੀ-ਮਿੱਠੀ ਧੁੱਪ ਖਿੜ੍ਹਦੀ, ਏਹੋ ਜਿਹੀ ਰੁੱਤ ਤੋਂ ਸਾਰੇ ਕੁਰਬਾਨਜਾਂਦੇ। ਸੈਰਕਰਦੇ ਨੇ ਸਵੇਰ ਤੇ ਸ਼ਾਮ ਵੱਡੇ, ਦੌੜਾਂ ਲਗਾਉਣਲਈ ਬੱਚੇ ਤੇ ਜਵਾਨਜਾਂਦੇ। Snow ਚੁੱਕ-ਚੁੱਕ ਹੋਏ ਸੀ ਤੰਗ਼ ਜਿਹੜੇ, ਲੈ ਕੇ ਛੁੱਟੀਆਂ ਉਹ ਲਾਹੁਣਥਕਾਨਜਾਂਦੇ। ਜਿਹਨਾਂ ਵਿਚਾਰਿਆਂ ਦੀਜੇਬਨਾ ਸਾਹ ਦੇਵੇ, ਨਿਆਗਰਾਫਾਲ ਦੇ …

Read More »

23 ਹਜ਼ਾਰ ਕਰੋੜ ਰੁਪਏ ਦਾ ਬੋਝ ਪਏਗਾ ਮੁਫਤ ਬਿਜਲੀ ਨਾਲ

ਪੰਜਾਬ ਦੀ ਆਰਥਿਕ ਹਾਲਤ ਪਹਿਲਾਂ ਹੀ ਚਿੰਤਾਜਨਕ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਸਾਰਿਆਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸੋਚ ਵਿਚਾਰ ਕਰ ਰਹੀ ਹੈ। ਭਗਵੰਤ ਮਾਨ ਦੀ ਸਰਕਾਰ ’ਤੇ ਇਹ ਵਾਅਦਾ ਪੂਰਾ ਕਰਨ ਲਈ ਦਬਾਅ ਵਧਦਾ ਜਾ ਰਿਹਾ ਹੈ …

Read More »

ਵਿਸਾਖੀ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰਦੁਆਰਾ ਸਾਹਿਬਾਨਾਂ ’ਚ ਟੇਕਿਆ ਮੱਥਾ

ਭਗਵੰਤ ਮਾਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਏ ਨਤਮਸਤਕ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਤੇ ਚੰਡੀਗੜ੍ਹ ਸਣੇ ਦੇਸ਼ ਭਰ ਅਤੇ ਵਿਦੇਸ਼ਾਂ ਵਿਚ ਵੀ ਅੱਜ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਅੱਜ ਵਿਸਾਖੀ ਮੌਕੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ …

Read More »

ਚੰਨੀ ਕੋਲੋਂ ਈਡੀ ਨੇ ਕੀਤੀ ਪੁੱਛਗਿੱਛ

ਪੰਜਾਬ ਦੀ ਸਿਆਸਤ ਫਿਰ ਗਰਮਾਈ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਇਨਫੋਰਸਮੈਂਟ ਡਾਇਰੈਕਟਰੋਟ (ਈਡੀ) ਨੇ ਸੂਬੇ ਵਿੱਚ ਰੇਤ ਮਾਈਨਿੰਗ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਜਲੰਧਰ ’ਚ ਪੁੱਛ ਪੜਤਾਲ ਕੀਤੀ। ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੇ ਤਹਿਤ ਕਾਂਗਰਸੀ ਆਗੂ ਚਰਨਜੀਤ …

Read More »

ਮੀਤ ਹੇਅਰ ਦੇ ਘਰ ਅੱਗੇ ਫਿਰ ਲੱਗਾ ਮੋਰਚਾ

ਈਟੀਟੀ ਅਧਿਆਪਕਾਂ ਨੇ ਸਿੱਖਿਆ ਮੰਤਰੀ ’ਤੇ ਵਾਅਦੇ ਪੂਰੇ ਨਾ ਕਰਨ ਦੇ ਲਗਾਏ ਆਰੋਪ ਬਰਨਾਲਾ/ਬਿਊਰੋ ਨਿਊਜ਼ ਈਟੀਟੀ ਅਧਿਆਪਕਾਂ ਵੱਲੋਂ ਡੈਪੂਟੇਸ਼ਨ ਰੱਦ ਕਰਨ ਦੀ ਮੰਗ ਲਈ ਅੱਜ ਬਰਨਾਲਾ ਵਿੱਚ ਦੂਜੀ ਵਾਰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਮੋਰਚਾ ਲਗਾ ਦਿੱਤਾ ਗਿਆ। ਅੱਜ ਵੱਡੀ ਗਿਣਤੀ ਵਿੱਚ ਈਟੀਟੀ ਅਧਿਆਪਕਾਂ ਵੱਲੋਂ ਵੱਖ-ਵੱਖ …

Read More »