ਰਣਜੀਤ ਕਤਲ ਮਾਮਲੇ ‘ਚ ਡੇਰਾ ਮੁਖੀ ਸਣੇ ਸਾਰੇ ਦੋਸ਼ੀਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਪੰਚਕੂਲਾ/ਬਿਊਰੋ ਨਿਊਜ਼ : ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੇ ਚਾਰ ਹੋਰਨਾਂ ਅਵਤਾਰ, ਜਸਬੀਰ, ਕ੍ਰਿਸ਼ਨ ਕੁਮਾਰ ਤੇ ਸਬਦਿਲ ਨੂੰ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ …
Read More »Daily Archives: October 22, 2021
ਪੰਜਾਬ ‘ਚ ਨਵੀਂ ਪਾਰਟੀ ਬਣਾਉਣਗੇ ਕੈਪਟਨ ਅਮਰਿੰਦਰ
ਕਿਸਾਨਾਂ ਦਾ ਮਸਲਾ ਹੱਲ ਹੋ ਗਿਆ ਤਾਂ ਭਾਜਪਾ ਨਾਲ ਕਰਨਗੇ ਗਠਜੋੜ! ਚੰਡੀਗੜ੍ਹ/ਬਿਊਰੋ ਨਿਊਜ਼ : ਇਕ ਮਹੀਨਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਸਿਆਸੀ ਧਮਾਕਾ ਕੀਤਾ ਹੈ। ਕੈਪਟਨ ਨੇ ਸਾਫ ਕਰ ਦਿੱਤਾ ਹੈ ਕਿ ਉਹ ਪੰਜਾਬ ਵਿਚ ਨਵੀਂ ਪਾਰਟੀ ਬਣਾਉਣਗੇ ਅਤੇ ਵਿਧਾਨ ਸਭਾ …
Read More »ਉਨਟਾਰੀਓ ‘ਚ ਕਾਮਿਆਂ ਦੀ ਗੁਲਾਮੀ ਦਾ ਦੌਰ ਹੋਵੇਗਾ ਖ਼ਤਮ : ਕਿਰਤ ਮੰਤਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ ਉਨਟਾਰੀਓ ਪ੍ਰਾਂਤ ‘ਚ ਖੁੰਬਾਂ ਵਾਂਗ ਉੱਗਦੀਆਂ ਰੋਜ਼ਗਾਰ ਏਜੰਸੀਆਂ ‘ਚ ਕਾਮਿਆਂ ਨਾਲ ਹੁੰਦੇ ਬੁਰੇ ਵਿਵਹਾਰ ਦੀ ਚਰਚਾ ਤਾਂ ਬੀਤੇ ਕੁਝ ਦਹਾਕਿਆਂ ਤੋਂ ਚੱਲ ਰਹੀ ਹੈ। ਸਰਕਾਰ ਵਲੋਂ ਇਹ ਸ਼ੋਸ਼ਣ ਰੋਕਣ ਲਈ ਕੁਝ ਨਾ ਕਰਨ ਦੀ ਆਲੋਚਨਾ ਹੁੰਦੀ ਰਹੀ ਪਰ ਹੁਣ ਕਿਰਤ ਮੰਤਰੀ ਮੌਂਟੀ ਮੈਕਨਾਟਨ ਨੇ ਵਿਧਾਨ ਸਭਾ ‘ਚ …
Read More »ਲਖੀਮਪੁਰ ਘਟਨਾ ਖਿਲਾਫ਼ ਕਿਸਾਨਾਂ ਨੇ ਦੇਸ਼ ਭਰ ‘ਚ ਰੇਲਾਂ ਰੋਕੀਆਂ
ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦੇ ‘ਰੇਲ ਰੋਕੋ’ ਸੱਦੇ ‘ਤੇ ਪੰਜਾਬ ਤੇ ਹਰਿਆਣਾ ਸਣੇ ਦੇਸ਼ ਭਰ ਵਿੱਚ ਕਿਸਾਨਾਂ ਨੇ ਸੋਮਵਾਰ ਨੂੰ ਛੇ ਘੰਟਿਆਂ ਲਈ ਰੇਲਵੇ ਟਰੈਕਾਂ ਤੇ ਪਲੈਟਫਾਰਮਾਂ ‘ਤੇ ਧਰਨੇ ਲਾਏ। ਮੋਰਚੇ ਨੇ ਮੰਗ ਕੀਤੀ ਕਿ ਲਖੀਮਪੁਰ …
Read More »ਸੀਬੀਐਸਈ ਬੋਰਡ ਨੇ ਮੁੱਖ ਵਿਸ਼ਿਆਂ ‘ਚੋਂ ਪੰਜਾਬੀ ਭਾਸ਼ਾ ਨੂੰ ਵੀ ਕੀਤਾ ਦਰਕਿਨਾਰ
ਸਿੱਖਿਆ ਮੰਤਰੀ ਪਰਗਟ ਸਿੰਘਨੇ ਪ੍ਰਗਟਾਇਆ ਇਤਰਾਜ਼ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀ ਜਾਰੀ ਡੇਟਸ਼ੀਟ ਵਿਚੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕੇਂਦਰੀ ਬੋਰਡ ਨੂੰ ਇਸ ਫ਼ੈਸਲੇ ਉਤੇ ਮੁੜ ਗ਼ੌਰ ਕਰਨ …
Read More »22 October 2021 GTA & Main
ਪਰਵਾਸੀਨਾਮਾ
ਗਿੱਲ ਬਲਵਿੰਦਰ+1 416-558-5530 ਬੇ-ਹੱਦ ਮਹਿੰਗੇ ਘਰ Oshawa, Whitby, Hamilton ਜਾਂ ਸ਼ਹਿਰMilton, ਆਮ ਬੰਦਾ ਕਿਧਰੇ ਲੈਨਹੀਂ ਘਰਸਕਦਾ। Over Asking ਤੇ ਹਰਘਰਵਿਕੀਜਾਂਦਾ, ਜਣਾ-ਖਣਾ ਹਿੱਕ ਠੋਕਹਾਮੀਂ ਨਹੀਂ ਭਰਸਕਦਾ। Visitor, Studentਭਾਵੇਂ P R ਆਏ Toronto, ਛੇਤੀਕੀਤੇ ਆਪਣੇ ਵਿਹੜੇ ਪੈਰਨਹੀਂ ਧਰਸਕਦਾ। ਦੋ-ਦੋ ਜੌਬਾਂ ਦੇ ਨਾਲ ਚਾਹੇ ਕਰੇ Uber, ਕਿਸ਼ਤMortgageਦੀਹਾਰੀ-ਸਾਰੀਨਹੀਂ ਜਰਸਕਦਾ। ਇਕੱਲੀ Basement ਦਾ Rent ਹੀ …
Read More »