Breaking News
Home / 2021 / June / 25 (page 5)

Daily Archives: June 25, 2021

ਟੋਰਾਂਟੋ ਵਿਚ ਪਹਿਲੀ ਵਾਰ 61 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ

ਮੁਲਜ਼ਮਾਂ ‘ਚ 9 ਪੰਜਾਬੀ ਵਿਅਕਤੀ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 9 ਪੰਜਾਬੀ ਮੂਲ ਦੇ ਵਿਅਕਤੀ ਹਨ। ਪੁਲਿਸ ਨੇ ਵਿਸ਼ੇਸ਼ ਅਪਰੇਸ਼ਨ ਤਹਿਤ ਕਾਰਵਾਈ ਕਰਕੇ ਟ੍ਰੇਲਰਾਂ ਰਾਹੀਂ ਮੈਕਸੀਕੋ ਰਸਤੇ ਕੈਲੀਫੋਰਨੀਆ ਤੋਂ ਕੈਨੇਡਾ …

Read More »

ਪੰਜਾਬ ਕਾਂਗਰਸ ਦਾ ਕਲੇਸ਼ ਦਿਨੋਂ-ਦਿਨ ਵਧਦਾ ਹੀ ਜਾ ਰਿਹੈ

ਦਿੱਲੀ ਤੋਂ ਨਾਰਾਜ਼ ਹੋ ਕੇ ਕੈਪਟਨ ਪਰਤੇ ਪੰਜਾਬ ਬੇਅਦਬੀ, ਡਰੱਗ ਅਤੇ ਰੇਤ ਮਾਫੀਆ ‘ਤੇ ਕਾਰਵਾਈ ਲਈ ਕੈਪਟਨ ਨੂੰ ਦਿੱਤਾ ਸਮਾਂ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਪਰ ਕਾਂਗਰਸ ਵਿਚ ਵਿਵਾਦ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਕੇਂਦਰੀ ਕਮੇਟੀ ਦੇ ਸਾਹਮਣੇ ਆਪਣੀ ਗੱਲ ਕਹਿਣ ਤੋਂ ਬਾਅਦ …

Read More »

ਜਾਖੜ ਨੇ ਅਮਰਿੰਦਰ ਦੇ ਸਲਾਹਕਾਰਾਂ ‘ਤੇ ਚੱਕੀ ਉਂਗਲ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਸਲਾਹਕਾਰਾਂ ‘ਤੇ ਸਵਾਲ ਉਠਾਏ। ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਕੋਲ ਪਾਰਟੀ ਦੀ ਮਜ਼ਬੂਤੀ ਅਤੇ ਨੇਤਾਵਾਂ ਵਿਚਲੇ ਵਿਚਾਰਧਾਰਕ ਮਤਭੇਦਾਂ ਨੂੰ ਦੂਰ ਕਰਨ ਦਾ ਮਾਮਲਾ ਵਿਚਾਰਿਆ। ਜਾਖੜ ਨੇ ਰਾਹੁਲ ਨੂੰ ਸਲਾਹ ਦਿੱਤੀ ਕਿ ਛੇਤੀ ਨਿਪਟਾਰਾ ਪਾਰਟੀ ਲਈ ਮਜ਼ਬੂਤੀ ਵਾਲਾ …

Read More »

ਮਿਲਖਾ ਸਿੰਘ ਅਤੇ ਨਿਰਮਲ ਮਿਲਖਾ ਸਿੰਘ ਨੂੰ ਚੰਡੀਗੜ੍ਹ ‘ਚ ਸ਼ਰਧਾਂਜਲੀਆਂ

ਚੰਡੀਗੜ੍ਹ/ਬਿਊਰੋ ਨਿਊਜ਼ : ‘ਉੱਡਣੇ ਸਿੱਖ’ ਵਜੋਂ ਮਕਬੂਲ ਅਥਲੀਟ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਨੂੰ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ-8 ਸਥਿਤ ਗੁਰਦੁਆਰਾ ਸਾਹਿਬ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਕਰੋਨਾ ਵਾਇਰਸ ਕਾਰਨ ਪ੍ਰਸ਼ਾਸਨ ਵੱਲੋਂ ਅੰਤਿਮ ਅਰਦਾਸ ਦੌਰਾਨ ਪਰਿਵਾਰਕ ਮੈਂਬਰਾ ਸਣੇ 50 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ …

Read More »

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ 26 ਜੂਨ ਨੂੰ ਸੁਖਬੀਰ ਬਾਦਲ ਕੋਲੋਂ ਵੀ ਹੋਵੇਗੀ ਪੁੱਛਗਿੱਛ

ਨਵੀਂ ਜਾਂਚ ਟੀਮ ਸਾਹਮਣੇ ਪਹਿਲੀ ਵਾਰ ਪੇਸ਼ ਹੋਣਗੇ ਸੁਖਬੀਰ ਫਰੀਦਕੋਟ/ਬਿਊਰੋ ਨਿਊਜ਼ : ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 26 ਜੂਨ ਲਈ ਤਲਬ ਕੀਤਾ ਹੈ। ਉਨ੍ਹਾਂ ਨੂੰ ਚੰਡੀਗੜ੍ਹ ਦੇ …

Read More »

ਉਲੰਪਿਕ ‘ਚ ਪੰਜਾਬ ਨੂੰ 21 ਸਾਲਾਂ ਬਾਅਦ ਮਿਲੀ ਹਾਕੀ ਟੀਮ ਦੀ ਕਪਤਾਨੀ

ਹਾਕੀ ਟੀਮ ‘ਚ 8 ਖਿਡਾਰੀ ਪੰਜਾਬ ਨਾਲ ਸਬੰਧਤ ਚੰਡੀਗੜ੍ਹ/ਬਿਊਰੋ ਨਿਊਜ਼ : ਹਾਕੀ ਦਾ ਮੱਕਾ ਕਹੇ ਜਾਣ ਵਾਲੇ ਪੰਜਾਬ ਨੂੰ ਇਸ ਵਾਰ ਟੋਕੀਓ ਉਲੰਪਿਕ ਲਈ ਟੀਮ ਦੀ ਕਪਤਾਨੀ ਮਿਲੀ ਹੈ। ਉਲੰਪਿਕ ਵਿਚ ਪੰਜਾਬ ਨੂੰ ਇਹ ਮੌਕਾ 21 ਸਾਲਾਂ ਬਾਅਦ ਮਿਲਿਆ। ਇਸ ਤੋਂ ਪਹਿਲਾਂ ਸੰਨ 2000 ਵਿਚ ਸਿਡਨੀ ਉਲੰਪਿਕ ਲਈ ਰਮਨਦੀਪ ਸਿੰਘ …

Read More »

ਦੁਸ਼ਿਅੰਤ ਚੌਟਾਲਾ ਦਾ ਕਿਸਾਨਾਂ ਨੇ ਕੀਤਾ ਡਟਵਾਂ ਵਿਰੋਧ

ਕਿਸਾਨਾਂ ਨੇ ਦਿਖਾਏ ਕਾਲੇ ਝੰਡੇ ਅਤੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਸਿਰਸਾ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਭਾਜਪਾ-ਜਜਪਾ ਨੇਤਾਵਾਂ ਦੇ ਵਿਰੋਧ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਹਰਿਆਣਾ ਦੇ ਉਪ ਮੁੱਖ ਮੰਤਰੀ ਕਈ ਯੋਜਨਾਵਾਂ ਦਾ ਉਦਘਾਟਨ ਕਰਨ ਪੁੱਜੇ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਕਾਲੇ ਝੰਡੇ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਮਿਲਖ਼ਾ ਸਿੰਘ Indian Army ਤੋਂ ਸ਼ੁਰੂ ਸੀ ਸਫ਼ਰ ਕੀਤਾ, ਜਿਥੋਂ ਗਰਾਉਂਡਾਂ ਦੇ ਨਾਲ ਗਿਆ ਬੱਝ ਮਿਲਖ਼ਾ। Practice ਦਿਨੇ ਰਾਤੀਂ ਇਕੱਲਾ ਹੀ ਕਰੀ ਜਾਏ, ਬਹਾਨਾਂ ਬਣਾਵੇ ਨਾ ਲਾਏ ਕੋਈ ਪੱਜ਼ ਮਿਲਖ਼ਾ। ਪੰਜਾਬੀ ਸੂਰਮਾਂ ਭਾਰਤ ਦੀ ਸ਼ਾਨ ਬਣਿਆ, ਲਾਘਾਂ ਪੁੱਟਦਾ ਸੀ ਕਈ-ਕਈ ਗ਼ਜ਼ ਮਿਲਖ਼ਾ। ਬਾਝ ਵਾਂਗੂੰ ਉਹ ਹਵਾ …

Read More »

ਸਾਹ ਦੀ ਕੀਮਤ

ਇੱਕ-ਇੱਕ ਸਾਹ ਦੀ ਕੀਮਤ ਭਾਰੀ। ਅੱਜ ਤੇਰੀ, ਕੱਲ੍ਹ ਮੇਰੀ ਵਾਰੀ। ਹੱਡ ਭੰਨ ਕੇ ‘ਕੱਠੀ ਕਰਦੈਂ, ਰਹਿ ਜੂ ਪਿੱਛੇ ਦੌਲਤ ਸਾਰੀ। ਮੋਢਾ ਤੇਰਾ, ਭਾਰ ਬੇਗਾਨਾ, ਭੰਗ ਦੇ ਭਾੜੇ ਔਧ ਗੁਜਾਰੀ। ਦੂਰ ਹੋਣਗੇ ਭਰਮ ਭੁਲੇਖੇ, ਪਰਖੇਂਗਾ ਜਦ ਵਾਰੋ ਵਾਰੀ। ਪਛਤਾਵਾ ਹੀ ਰਹਿ ਜੂ ਪੱਲੇ, ਕਿਉਂ ਨਾ ਪਹਿਲਾਂ ਗੱਲ ਵਿਚਾਰੀ। ਹੱਕ ਬੇਗਾਨਾ ਕਿਉਂ …

Read More »